12 Funny Sms In Punjabi


1. ਪੇਹਲੇ propose ਤੇ ਤੂੰ ਹਾਂ ਕਰਦੇ, ਦੂਜਾ ਮੈਂ ਕਰਨਾ ਨੀਂ ਅਗਲੇ ਦਿਨ ਜੇ ਤੇਰੀ ਭੈਣ ਪੱਟਲੀ ਫ਼ਿਰ ਇਹ ਵੀ ਤੂੰ ਜ਼ਰਨਾ ਨੀਂ.

2. ਜੁੱਤੀ ਪੈਰਾਂ ਵਿੱਚ ਪਾਈ ਹੋਈ ਆ ਨੀਂ ਤੂੰ ਐਵੇ ਫਿਰੇ “RoOp”ਦਾ ਮਾਣ ਕਰਦੀ, ਤੈਥੋਂ ਖਰੀ ਤਾ “”ਸਾਡੇ ਭਈਏ”” “RaMu” ਨੇ ਫਸਾਈ ਹੋਈ a.

3. ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ, ਕੁੜੀ ਚ ਫਰਕ ਨਜ਼ਰੀਂ ਨੀ ਔਂਦਾ ਏ ਜੇ ਕੁੜੀ ਮੁੰਡੇ ਵੱਲ ਦੋ ਮਿੰਟ ਵੀ ਦੇਖ ਲਵੇ ,,,,ਤਾ,,, ਮੁੰਡੇ ਨੂ ਵਖ਼ਤ ਪੇ ਜਾਂਦਾ ਏ.

4. ਮੈ ਤਾਂ ਅਜਮਾਈ ਹੈ ਗੱਲ, ਕਹਿੰਦਾ ਹਾਂ ਨਾਮ ਲੈਕੇ ਰੱਬ ਦਾ, ਤੇਰੀਆਂ ਅੱਖਾਂ ਵਿਚ ਗੁੰਮ ਹੋ ਕੇ ਬੰਦਾ Google ਤੇ ਵੀ ਨੀ ਲੱਭਦਾ.

5. ਇਹ ਕਾਲੇ ਕਾਲੇ ਡੰਗਰ ਨੀ, ਜਦ ਖੇਤਾਂ ਦੇ ਵਿੱਚ ਚਰਦੇ ਨੇ ਤੂੰ ਵੀ ਮੈਨੂੰ ਇੱਥੇ ਮਿਲਦੀ ਏਂ, ਇਸ ਗੱਲ ਦੀ ਹਾਂਮੀ ਭਰਦੇ ਨੇ ਸਾਡੀ ਯਾਰੀ ਨੂੰ ਪਿੰਡ ਜਾਣ ਲਵੇ ਮੈਨੂੰ ਸੋਹ ਰੱਬ ਦੀ ਨੀ ਇਹ ਤਾਂ ਲਿਖਿਆ ਅਸੀਂ ਰੱਖ ਲਏ ਡੰਗਰ ਹਾਣ ਦੀਏ ਪੂੰਛਾਂ ਤੇ ਤੇਰਾ ਨਾਂ ਲਿਖਿਆ.

6. ਹੱਥੀਂ ਕੰਗਣ, ਪੈਰੀਂ ਝਾਂਜਰ, ਗਲ ਵਿੱਚ ਗਾਨੀ ਮਿੱਤਰਾਂ ਦੀ.. ‘ਪਹਿਲਾਂ ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ…’ ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ.

7. ਫਰਕ ਸਿਰਫ ਇੰਨਾ ਹੈ “ਪਿਆਰ” ਤੇ “ਰੱਬ” ਵਿੱਚ, ਇੱਕ ਦੀ ਯਾਦ ਤਕਲੀਫ ਦੇਂਦੀ ਹੈ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ..

8. ਗੋਰੇ ਹੱਥਾ ਦੇ ਨਾਲ chatting ਕਰਦੀ ਗੈਰਾ ਨਾਲ,. *****ਸਾਥੋ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੀ,.,. ਦਿੱਤਾ ਹੱਕ ਨਾ ਭਾਂਵੇ ਤੂੰ comment ਕਰਨ ਦਾ,. *****ਫੋਟੋ like ਕਰਨ ਤੋਂ ਕਿੰਜ ਰੋਕੇਂਗੀ ਨਾਰੇ ਨੀ.

9. YaaR ਹੈ ਸ਼ਿਕਾਰੀ ਚੋਟੀ ਦਾ, ਹੱਥ ਜਣੀ ਖਣੀ ਦੇ ਆਉਂਦਾ ਨਹੀਂ…! ਫੋਕੀ ਟੋਹਰ ਮਾਰਨੀ ਛੱਡ ਦੇ ਨੀਂ, ਇਹ ਸਭ ਸਾਨੂੰ ਭਾਉਂਦਾ ਨਹੀਂ…!! ਟੇਢੀ ਤੱਕਣੀ ਛੱਡ ਦੇ ਨੀਂ, ਜਵਾਨੀ ਤੇਰੀ ਰੁੱਲ ਜਾਊਗੀ…! ਜੇ ਧੱਕੇ ਚੜ ਗਈ ਦੇ ਤੈਨੂੰ ਸਾਰੀ ਆਕੜ ਭੁੱਲ ਜਾਊਗੀ.

10. ਕੁੜੀ Skoda ਵਿਚ ਬੈਠ ਕੇ ਕਹਿੰਦੀ Skoda ਵਾਲਾ ਮੇਰਾ ਯਾਰ ਆ … ਕੁੜੀ Skoda ਵਿਚ ਬੈਠ ਕੇ ਕਹਿੰਦੀ Skoda ਵਾਲਾ ਮੇਰਾ ਯਾਰ ਆ … ਅੱਜ Audi ਵਾਲਾ ਮਿਲ ਗਿਆ ਤਾਂ ਕਹਿੰਦੀ Skoda ਵੀ ਕੋਈ ਕਾਰ ਆ .

11. ਨਾ ਤਾਂ ਜਿਤਿਆਂ ਦੇ ਵਿੱਚ, ਨਾ ਹੀ ਹਾਰਿਆਂ ਦੇ ਵਿੱਚ ਪਰ ਚੱਲਦੀ ਏ ਤਾਂ ਵੀ, ਸਾਡੀ ਸਾਰਿਆਂ ਦੇ ਵਿੱਚ…

12. ਪੜਾਈ ਵਿੱਚ ਕੁਛ ਕੰਮ੍ਜ਼ੋਰ ਹਾਂ,ਪਰ ਕਾਲ੍ਜ਼ ਰੋਜ਼ ਹੈ ਜ਼ਾਈਦਾ…… ਜੱਦ ਜੁੜ ਜਾਏ ਢਾਣੀ ਯਾਰਾਂ ਦੀ.ਫ਼ੇਰ ਖੌਫ਼ ਕਿਸੇ ਦਾ ਨਹੀ ਖਾਈ ਦਾ….. ਲੈਕਚਰ ਕਦੇ ਕੋਈ ਲਾਇਆ ਨਹੀ,ਸਾਡੇ ਕੋਲ ਬੜੇ ਬਹਾਨੇ ਆ….. ਹੋਰ ਅਪਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਨੇ ਆ…..

Leave a comment

Word Verification * Time limit is exhausted. Please reload CAPTCHA.