Guru Nanak Dev Ji Gurupurab Wishes Sms


ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੇ ਇਸ ਸ਼ੁਭ ਮੌਕੇ ਉੱਤੇ ਮੈਂ ਤੁਹਾਨੂੰ ਸਭ ਨੂੰ ਦਿਲੋਂ ਵਧਾਈਆਂ ਦਿੰਦਾ ਹਾਂ…..!!

ਗੁਰਪੁਰਬ ਨੂੰ ਆਪਣੇ ਪਿਆਰਿਆਂ/ਦੋਸਤਾਂ ਅਤੇ ਪਰਿਵਾਰ ਨਾਲ ਮਨਾਉ ਅਤੇ ਗੁਰੂ ਜੀ ਦੇ ਰੱਬੀ ਪਿਆਰ ਅਤੇ ਬਖਸ਼ ਦਾ ਆਨੰਦ ਮਾਨੋ।
ਖ਼ੁਸ਼ੀਆਂ ਭਰਿਆ ਗੁਰਪੁਰਬ….!

ਕਿਸੀ ਨੇ ਪੂਛਾ ਤੇਰਾ ਕਾਰੋਬਾਰ ਕਿਤਨਾ ਹੈ।।
ਕਿਸੀ ਨੇ ਪੂਛਾ ਤੇਰਾ ਪਰਵਾਰ ਕਿਤਨਾ ਹੈ।।
ਕੋਈ ਵਿਰਲਾ ਹੀ ਪੂਛ ਦਾ ਹੈ।।
ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ।।
ਗੁਰੂ ਜੀ ਤੁਹਾਨੂੰ ਪ੍ਰ੍ਰੇਰਨਾ ਦੇਣ ਕਿ ਤੁਸੀ ਆਪਣਿਆਂ ਸਾਰਿਆਂ ਖਾਹਿਸ਼ਾਤਾਂ ਪੂਰਿਆਂ ਕਰੋ।
ਤੁਹਾਡੇ ਹਰ ਕੰਮ ਵਿੱਚ ਉਹਨਾਂ ਦਾ ਅਸ਼ੀਰਵਾਦ ਰਹੇ!
ਖ਼ੁਸ਼ਿਆਂ ਭਰਿਆ ਗੁਰਪੁਰਬ….!

ਸਭਨਾਂ ਜੀਆ ਕਾ ਇਕ ਦਾਤਾ
ਸੋ ਮੈਂ ਵਿਸਰਿ ਨ ਜਾਈ
ਆਪਣੇ ਦਿਲ ਅਤੇ ਦਿਮਾਗ ਨੂੰ ਗਿਆਨ ਅਤੇ ਪਵਿੱਤਰਤਾ ਨਾਲ ਰੋਸ਼ਨ ਕਰ ਲਉ
ਖ਼ੁਸ਼ਿਆਂ ਭਰੀ ਗੁਰੂ ਨਾਨਕ ਜੈਯੰਤੀ!

ਗੁਰੂ ਜੀ ਆਪਣੀਆਂ ਅਸੀਸਾਂ ਤੁਹਾਡੇ ਉੱਤੇ ਬਰਸਾਉਣ!
ਖ਼ੁਸ਼ਿਆਂ ਭਰਿਆ ਗੁਰਪੁਰਬ….!

ਸਤਿਗੁਰ ਨਾਨਕ ਪ੍ਗਟਿਆ
ਮਿਟੀ ਧੁੰਧ ਜਗਿ ਚਾਨਣ ਹੋਆ
ਆਪ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ
ਦੇ ਗੁਰਪੁਰਬ ਦੀ ਲੱਖ – ਲੱਖ ਵਧਾਈ
ਖ਼ੁਸ਼ਿਆਂ ਭਰਿਆ ਗੁਰਪੁਰਬ….!!

ਆਉ ਅਸੀ ਸਾਰੇ ਮਿਲ ਕੇ ਸ਼੍ਰੀ
ਗੁਰੂ ਨਾਨਕ ਦੇਵ ਜੀ ਦਾ ਪ੍ਕਾਸ਼ ਉਤਸਵ ਮਨਾਈਏ।
ਖ਼ੁਸ਼ਿਆਂ ਭਰਿਆ ਗੁਰਪੁਰਬ….!

गुरु नानक देव जी के सद्कर्म
हमे सदा दिखाएँगे राह
वाहे गुरु के ज्ञान से,
सबके बिगड़े हुए कामकाज बन जाएँगे||
गुरु नानक जयंती की
हार्दिक शुभकामनाए ||

वाहे गुरु का आशीष मिले सदा
ऐसी कामना है हमारी
गुरु की कृपा से आएगी
हर घर मे खुशहाली||
हॅपी गुरु नानक जयंती !!

Category: Gurpurab SMS

Leave a comment

Word Verification * Time limit is exhausted. Please reload CAPTCHA.