Hanere Cho Kad Ke

ਹਨੇਰੇ ਚੋ ਕੱਢ ਕੇ ਓਹਨੂੰ ਉਜਾਲੇ ਦਿਖਾ ਕੇ
ਦੁੱਖਾਂ ਚੋ ਕੱਢ ਕੇ ਓਹਨੂੰ ਖੁਸ਼ੀਆ ਵਿਖਾ ਕੇ
ਰੋਂਦੀ ਹੋਈ ਨੂੰ ਫਿਰ ਹੱਸਣਾ ਸਿਖਾ ਕੇ
ਛੱਡ ਕੇ ਚੱਲ ਗਿਆ ਓਹਨੂੰ ਇਹ ਕਹਿ ਕੇ
ਹੋ ਸਕਿਆ ਤਾਂ ਦੇਖ ਲਵੀਂ ਸਭ ਕੁਝ ਭੁਲਾ ਕੇ

Category: Punjabi Sad
HTML Code
BB Code
Image URL

More Entries

Leave a comment