Announcement

Collapse
No announcement yet.

blood group de hisab naal chuno khana.

Collapse
X
  • Filter
  • Time
  • Show
Clear All
new posts

  • blood group de hisab naal chuno khana.

    ਤੰਦੂਰੁਸਤ ਰਹਿਣ ਲਈ ਤੁਸੀ ਕੀ ਨਹੀਂ ਕਰਦੇ? ਜਿਮ 'ਚ ਘੰਟੇਂ ਪਸੀਨਾ ਬਹਾਨ ਤੋਂ ਲੈ ਕੇ ਆਪਣੇ ਪਸੰਦ ਦੇ ਖਾਣ- ਪਾਣ ਨੂੰ ਛੱਡਣ ਤੱਕ ਸਭ ਕੁਝ। ਲੇਕਿਨ ਨਵੇਂ ਵਿਗਿਆਨੀ ਖੋਜਾ 'ਚ ਕਿਹਾ ਗਿਆ ਹੈ ਕਿ ਜੇਕਰ ਤੁਸੀ ਆਪਣੇ ਬਲਡ ਗਰੁਪ ਦੇ ਆਧਾਰ 'ਤੇ ਖਾਣਾ ਲਵੋਂ, ਤਾਂ ਤੰਦੂਰੁਸਤ ਰਹਿਣ 'ਚ ਕਾਫ਼ੀ ਮਦਦ ਮਿਲ ਸਕਦੀ ਹੈ ।ਜਾਨੋ ਬਲਡ ਗਰੁਪ ਦੇ ਆਧਾਰ 'ਤੇ ਤੁਹਾਡਾ ਉਚੀਤ ਖਾਣਾ ।
    ਬਲਡ ਗਰੁਪ ਓ : ਇਸ ਬਲਡ ਗਰੁਪ ਦੇ ਲੋਕ ਉੱਚ ਪ੍ਰੋਟੀਨ ਵਾਲੇ ਖਾਦ ਪਦਾਰਥ ਅਤੇ ਮਾਸ ਖਾਣਾ ਜਿਆਦਾ ਪਸੰਦ ਕਰਦੇ ਹਨ ।ਮੀਟ, ਮਛਲੀਆਂ ,ਸਬਜੀਆਂ ਅਤੇ ਫਲ ਆਦਿ ਖਾਉ, ਪਰ ਦੁੱਧ ਦੇ ਉਤਪਾਦ ਨਹੀ ਖਾਣੇ ਚਾਹੀਦੇਂ।
    ਬਲਡ ਗਰੁਪ ਬੀ : ਇਹ ਲੋਕ ਮਾਸ ਦੇ ਨਾਲ-ਨਾਲ ਅਨਾਜ ਅਤੇ ਸਬਜ਼ੀਆਂ ਵੀ ਖਾਉ, ਪੈਕੇਟ ਬੰਦ ਖਾਦ ਪਦਾਰਥ, ਗੋਭੀ ਆਦਿ ਨਾ ਖਾਉ ।
    ਬਲਡ ਗਰੁਪ ਏ: ਇਹਨਾਂ ਲੋਕਾਂ ਨੂੰ ਅਨਾਜ ਅਤੇ ਸਬਜ਼ੀਆਂ ਨਟਸ, ਬੀਜ, ਪਾਸਤਾ, ਫਲ ਖਾਉਣੇ ਚਾਹੀਦੇ ਹਨ। ਦੁੱਧ ਦੇ ਬਣੇ ਉਤਪਾਦ ਅਤੇ ਮੀਟ ਨਾ ਖਾਉ।
    ਬਲਡ ਗਰੁਪ ਏਬੀ : ਇਸ ਬਲਡ ਗਰੁਪ 'ਚ ਖਾਣ ਲਈ ਦੋਵਾਂ ਦੇ ਮੇਲ ਦੀਆਂ ਚੀਜਾਂ ਲਈ ਜਾ ਸਕਦੀਆਂ ਹਨ ।ਮੱਛੀ, ਸਬਜੀਆਂ ਅਤੇ ਅਨਾਜ ।ਰੇਡ ਮੀਟ , ਮੱਕਾ ਆਦਿ ਨਹੀ ਖਾਉਣੀ ਚਾਹੀਦੀਆਂ।
    ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.

  • #2
    ACCHA G chalo baki sabh ta mann lainde aa par aa ਦੁੱਧ wali gal kiwen mann layiye sanu ta aj tak kise doctor ne ni keha ki ਦੁੱਧ na peyo.......
    ਸਾਂਭ ਕੇ ਰੱਖ ਦਰ੍ਦ ਦੀ ਇਸ ਲਾਟ ਨੁੰ,ਚੇਤਿਆਂ ਵਿਚ ਯਾਰ ਨੁੰ ਦੇਖਣ ਲਈ!
    ਕਿਓਂ ਜਗਾਵਾਂ ਸੁੱਤਿਆਂ ਲਫ਼ਜ਼ਾਂ ਨੁੰ ਮੈਂ,ਦਿਲ ਚ ਜਦ ਕੁਝ ਨਹੀਂ ਆਖਣ ਲਈ!


    Comment


    • #3
      Tu kalli roti khaaya kar shilpaaa....
      nimmi nimmi bhoor
      ho k ishq ch choor
      asi bhijje na hazoor
      kinna chir ho gea

      Comment


      • #4
        tfs..........
        Mein tainu kise cheej wang rakh k bhul kyn ni janda..
        ਮੈ ਤੈਨੂੰ ਕਿਸੇ ਚੀਜ ਵਾਂਗ ਰੱਖ ਕੇ ਭੁੱਲ ਕਿਓ ਨੀ ਜਾਦਾ...
        sigpic

        Comment


        • #5
          Sab veham aa ,,,,,,,,

          Khao - peeyo aish kro mitro ,,,,,,,

          bure din kise nu puch ke ni aunde

          naale maut kde treekaaan ni paundi ...

          Death is real on its way
          ਜਦੋਂ ਸੁਪਨੇ ਚ ਉੱਠਿਆ ਬਸ ਮੋਤ ਦੀ ਆਸ ਹੀ ਬਾਕੀ ਸੀ
          ਤੇਰੇ ਨੈਣਾਂ ਤੋਂ ਜੁਦਾ ਸ਼ਰਾਬੀਆਂ ਦੀ ਪਿਆਸ ਹੀ ਬਾਕੀ ਸੀ


          ਹੱਥ ਲਿਖਤ :- ਗੁਰਪ੍ਰੀਤ ਸਿੰਘ

          Comment

          Working...
          X