Announcement

Collapse
No announcement yet.

ਮੁਹੱਬਤ.......jp

Collapse
X
 • Filter
 • Time
 • Show
Clear All
new posts

 • ਮੁਹੱਬਤ.......jp

  ਮਨ ਦੀਆਂ ਝੀਤਾਂ ਚੋ ਬਾਹਰ ਵੱਲ ਝਾਕਦੇ ਚਾਵਾਂ ਦਾ
  ਨਾਂ ਮੁਹੱਬਤ , ਰੂਹ ਤੋ ਰੂੁਹ ਤੱਕ ਜਾਂਦੇ ਰਾਹਾਂ ਦਾ ਨਾਂ
  ਮੁਹੱਬਤ

  ਇੰਝ ਕਹਿ ਲੋ ਰੱਬ ਨੂੰ ਮਿਲਣ ਦੀਆ ਸਲਾਹਾਂ ਦਾ ਨਾਂ
  ਮੁਹੱਬਤ ! ਕਿਸੇ ਮੋਕਲੇ ਰਾਹ ਥਾਣੀ ਅੰਦਰ ਵੜੇ ਜ਼ਜਬਾਤਾਂ
  ਦਾ ਸਰੀਰ ਨੂੰ ਮਹਿਕਣ ਲਾ ਦੇਣਾ ਤੇ ਕਿਸੇ ਦੀ ਮਿੱਠੀ
  ਯਾਦ ਚ ਧੂਣੀ ਵਾਂਗੂ ਧੁਖਣਾ ਮੁਹੱਬਤ ਹੀ ਤੇ ਹੈ।

  ਕਹਿਦੇ ਨੇ ਇਸ਼ਕ ਕੀਤਾ ਨਹੀ ਜਾੰਦਾ ਆਪ ਮੁਹਾਰੇ ਹੋ
  ਜਾਦਾ , ਕਿਸੇ ਦੀ ਇਕ ਤੱਕਣੀ ਜਾਂ ਬੋਲ ਮਨ ਮੰਦਰ ਚ
  ਪਸਰੀ ਚੁੱਪ ਨੂੰ ਤੋੜ ਦਿੰਦਾ ਤੇ ਹਰ ਪਾਸੇ ਹਵਾਵਾਂ ਚ ਇਕੋ
  ਅਹਿਸਾਸ ਸੁਣਾਈ ਦਿੰਦਾ।

  ਮੁਹੱਬਤ ਕਿੰਨੀ ਸਿਰਜਣਾ ਮਨੁੱਖ ਅੰਦਰ ਕਰਦੀ ਹੈ ਇਸਦਾ ਅੰਦਾਜਾ ਮਨੁੱਖ ਦੇ ਬਦਲੇ ਵਿਹਾਰ ਤੋ ਲੱਗ ਜਾੰਦਾ। ਇੱਕ ਟਕ ਸੋਚੀ ਜਾਣਾ ਆਪਣੇ ਆਪ ਹੱਸ ਪੈਣਾ ਤੇ ਬਿਨਾਂ ਗੱਲ ਤੋ ਘੰਟਿਆ ਬੱਧੀ ਕਿਸੇ ਨੂੰ ਸੁਣੀ ਜਾਣਾ ਇਸ ਅਵੱਲੇ ਰੋਗ ਦੇ
  ਲੱਛਣ ਨੇ। ਕਿਸੇ ਦੇ ਨਰਮ ਹੱਥ ਨੂੰ ਆਪਣੇ ਹੱਥ ਚ ਲੈ ਕੋਲ ਕਰਾਰਾ ਦਾ
  ਸਿਲਸਿਲਾ ਆਸ਼ਿਕ ਦੀ ਕਮਜੋਰੀ ਤੇ ਤਾਕਤ ਦੋਵੇਂ ਨੇ , ਕਰਾਰ ਕਰਨੇ ਤੇ ਟੁੱਟਣੇ ਇਸ ਖੇਲ ਦੇ ਨਿਯਮ ਨੇ।

  ਕਿਸੇ ਮੋੜ ਤੇ ਖੜ ਕਿਸੇ ਦਾ ਇੰਤਜਾਰ ਕਰਨਾ ਉਸੇ ਤਰਹਾ
  ਹੁੰਦਾ ਜਿਵੇ ਸਾਲਾਂ ਪਿਛੋ ਪਿੰਡ ਮੁੜੇ ਪਰਦੇਸੀ ਦਾ ਉਸਦੇ
  ਪਿੰਡ ਦੀ ਜੂਹ ਕਰਦੀ ਆ , ਮਹਿਬੂਬ ਲੰਘੇ ਤੋ ਉਸਨੂੰ ਉਦੋਂ ਤੱਕ
  ਦੇਖੀ ਜਾਣਾ ਜਦੋ ਤੱਕ ਉਹਦਾ ਪਰਛਾਵਾਂ ਵੀ ਦਿਖਣਾ
  ਬੰਦ ਨਾ ਹੋਜੇ ! ਫਿਰ ਉਸਦੀਆਂ ਪੈੜਾਂ ਨੂੰ ਤੱਕਣਾ ਤੇ ਕਦਮ
  ਰਲਾ ਪਿਛੇ ਗੇੜਾ ਲਾ ਆਉਣਾ ਆਸ਼ਿਕ ਆਪਣਾ ਜਨਮ
  ਸਿੱਧ ਅਧਿਕਾਰ ਸਮਝਦਾ !

  ਕਿਸੇ ਲਈ ਇਕ ਬੰਦੇ ਦਾ ਪੂਰੀ ਦੁਨੀਆਂ ਹੋ ਜਾਣਾ ਅਲੋਕਿਕ ਵਰਤਾਰਾ ਹੀ ਤੇ ਹੈ ! ਪਰ ਪਿਆਰ ਇਹ ਕਰਿਸ਼ਮਾ ਕਰਦਾ ਤੇ ਸੁਪਨਿਆ ਦਾ ਇਕ ਬ੍ਹਹਿਮੰਡ
  ਸਿਰਜ ਦਿੰਦਾ ਜਿਸ ਚ ਦੁਨੀਆ ਦਾ ਡਰ ਤੇ ਰੀਤਾਂ ਿਰਵਾਜਾਂ ਤੋ ਪਰੇ ਦੋ ਦਿਲ ਵਸਦੇ ਨੇ !

  ਦੀਨ ਦੁਨੀਆਂ ਤੋ ਅਨਜਾਣ ਇਹ ਇਸ਼ਕ ਦੇ ਮਾਰੇ ਇਕ ਨਵੀ ਦੁਨੀਆ ਬਣਾ ਤਾਂ ਲੈਦੇ ਨੇ ਪਰ ਉਹ ਭੁੱਲ ਜਾਦੇ ਨੇ ਸਮਾਜ ਦੇ ਸਮੁੰਦਰ ਕੰਢੇ ਕਦੀ ਮੁਹੱਬਤ ਦੀ ਰੇਤ ਦੇ ਸ਼ਹਿਰ ਨਈ ਵਸਦੇ ਪਰ ਜਿੰਦਗੀ ਵਿੱਚ ਆਏ ਹਜਾਰਾਂ ਲੋਕ ਕਈ ਵਾਰ ਸਾਡੇ ਜਿਸਮ ਦੇ ਸ਼ੀਸ਼ੇ ਚੋ ਮੂੰਹ ਦੇਖ ਮੁੜਨ ਵਾਲੇ ਹੁੰਦੇ ਨੇ ਉਹਨਾਂ ਲਈ ਬਸ ਅਸੀ ਦਿਲ ਪਰਚਾਵੇ ਤੋਂ ਵੱਧ ਕੁਝ ਨਈ ਹੁੰਦੇ ! ਉਹਨਾਂ ਦੀ ਦੁਨੀਆ ਚ ਅਸੀ ਗੁੰਮਨਾਮ ਜਿੰਦਗੀ ਜੀ ਰਹੇ ਹੁੰਨੇ ਆ ਤੇ ਕਈ ਵਾਰ ਇਹਨਾਂ ਕੱਚ ਦੇ ਟੁਕੜਿਆਂ ਚ ਉਲਝੇ ਅਸੀ ਹੀਰਾ ਗਵਾ ਲੈਦੇ ਹਾਂ !

  ਜਿਸ ਲਈ ਸਾਡੀ ਕੋਈ ਕੀਮਤ ਨਈ ਉਸ ਲਈ ਉਹ ਨਾ ਗਵਾਉ ਜਿਸ ਲਈ ਅਸੀ ਅਨਮੋਲ ਆ ਕਿਉਕਿ....ਨਈਉ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ..
  tuhi tu

  ਮੈਂ ਖੁਦ ਨੂੰ ਖੁਦ ਅੰਦਰੋਂ ਗਵਾ ਕੇ

  ਤੈਨੂੰ ਪਾਇਆ ਹੈ

  ਬੱਸ ਮੇਰਾ ਸਾਹ ਬਣ ਸਾਥ ਦਿੰਦਾ ਰਹੀ ...  TUHI TU

 • #2
  wah ji wah...sahi a....
  Mein tainu kise cheej wang rakh k bhul kyn ni janda..
  ਮੈ ਤੈਨੂੰ ਕਿਸੇ ਚੀਜ ਵਾਂਗ ਰੱਖ ਕੇ ਭੁੱਲ ਕਿਓ ਨੀ ਜਾਦਾ...
  sigpic

  Comment

  • #3
   thax.....

   ਮੈਂ ਖੁਦ ਨੂੰ ਖੁਦ ਅੰਦਰੋਂ ਗਵਾ ਕੇ

   ਤੈਨੂੰ ਪਾਇਆ ਹੈ

   ਬੱਸ ਮੇਰਾ ਸਾਹ ਬਣ ਸਾਥ ਦਿੰਦਾ ਰਹੀ ...   TUHI TU

   Comment

   • #4
    Very beautiful , poet ban Gaye ustaad hi tusi Hun ...

    Muhabat ki hai ajey pta karna hai,
    Ajey te tere khayal hi sochan nahi dindey ne kujh vi,
    As Long As There Is SOMEONE In The Sky To Protect Me....
    There Is NO ONE On The Earth Who Could Break me

    Comment

    • #5
     poet kithe guru ji..meharbnni thodi apne vichar denn lyi

     ਮੈਂ ਖੁਦ ਨੂੰ ਖੁਦ ਅੰਦਰੋਂ ਗਵਾ ਕੇ

     ਤੈਨੂੰ ਪਾਇਆ ਹੈ

     ਬੱਸ ਮੇਰਾ ਸਾਹ ਬਣ ਸਾਥ ਦਿੰਦਾ ਰਹੀ ...     TUHI TU

     Comment

     • #6
      Originally posted by Just Punjaban View Post
      ਮਨ ਦੀਆਂ ਝੀਤਾਂ ਚੋ ਬਾਹਰ ਵੱਲ ਝਾਕਦੇ ਚਾਵਾਂ ਦਾ
      ਨਾਂ ਮੁਹੱਬਤ , ਰੂਹ ਤੋ ਰੂੁਹ ਤੱਕ ਜਾਂਦੇ ਰਾਹਾਂ ਦਾ ਨਾਂ
      ਮੁਹੱਬਤ

      ਇੰਝ ਕਹਿ ਲੋ ਰੱਬ ਨੂੰ ਮਿਲਣ ਦੀਆ ਸਲਾਹਾਂ ਦਾ ਨਾਂ
      ਮੁਹੱਬਤ ! ਕਿਸੇ ਮੋਕਲੇ ਰਾਹ ਥਾਣੀ ਅੰਦਰ ਵੜੇ ਜ਼ਜਬਾਤਾਂ
      ਦਾ ਸਰੀਰ ਨੂੰ ਮਹਿਕਣ ਲਾ ਦੇਣਾ ਤੇ ਕਿਸੇ ਦੀ ਮਿੱਠੀ
      ਯਾਦ ਚ ਧੂਣੀ ਵਾਂਗੂ ਧੁਖਣਾ ਮੁਹੱਬਤ ਹੀ ਤੇ ਹੈ।

      ਕਹਿਦੇ ਨੇ ਇਸ਼ਕ ਕੀਤਾ ਨਹੀ ਜਾੰਦਾ ਆਪ ਮੁਹਾਰੇ ਹੋ
      ਜਾਦਾ , ਕਿਸੇ ਦੀ ਇਕ ਤੱਕਣੀ ਜਾਂ ਬੋਲ ਮਨ ਮੰਦਰ ਚ
      ਪਸਰੀ ਚੁੱਪ ਨੂੰ ਤੋੜ ਦਿੰਦਾ ਤੇ ਹਰ ਪਾਸੇ ਹਵਾਵਾਂ ਚ ਇਕੋ
      ਅਹਿਸਾਸ ਸੁਣਾਈ ਦਿੰਦਾ।

      ਮੁਹੱਬਤ ਕਿੰਨੀ ਸਿਰਜਣਾ ਮਨੁੱਖ ਅੰਦਰ ਕਰਦੀ ਹੈ ਇਸਦਾ ਅੰਦਾਜਾ ਮਨੁੱਖ ਦੇ ਬਦਲੇ ਵਿਹਾਰ ਤੋ ਲੱਗ ਜਾੰਦਾ। ਇੱਕ ਟਕ ਸੋਚੀ ਜਾਣਾ ਆਪਣੇ ਆਪ ਹੱਸ ਪੈਣਾ ਤੇ ਬਿਨਾਂ ਗੱਲ ਤੋ ਘੰਟਿਆ ਬੱਧੀ ਕਿਸੇ ਨੂੰ ਸੁਣੀ ਜਾਣਾ ਇਸ ਅਵੱਲੇ ਰੋਗ ਦੇ
      ਲੱਛਣ ਨੇ। ਕਿਸੇ ਦੇ ਨਰਮ ਹੱਥ ਨੂੰ ਆਪਣੇ ਹੱਥ ਚ ਲੈ ਕੋਲ ਕਰਾਰਾ ਦਾ
      ਸਿਲਸਿਲਾ ਆਸ਼ਿਕ ਦੀ ਕਮਜੋਰੀ ਤੇ ਤਾਕਤ ਦੋਵੇਂ ਨੇ , ਕਰਾਰ ਕਰਨੇ ਤੇ ਟੁੱਟਣੇ ਇਸ ਖੇਲ ਦੇ ਨਿਯਮ ਨੇ।

      ਕਿਸੇ ਮੋੜ ਤੇ ਖੜ ਕਿਸੇ ਦਾ ਇੰਤਜਾਰ ਕਰਨਾ ਉਸੇ ਤਰਹਾ
      ਹੁੰਦਾ ਜਿਵੇ ਸਾਲਾਂ ਪਿਛੋ ਪਿੰਡ ਮੁੜੇ ਪਰਦੇਸੀ ਦਾ ਉਸਦੇ
      ਪਿੰਡ ਦੀ ਜੂਹ ਕਰਦੀ ਆ , ਮਹਿਬੂਬ ਲੰਘੇ ਤੋ ਉਸਨੂੰ ਉਦੋਂ ਤੱਕ
      ਦੇਖੀ ਜਾਣਾ ਜਦੋ ਤੱਕ ਉਹਦਾ ਪਰਛਾਵਾਂ ਵੀ ਦਿਖਣਾ
      ਬੰਦ ਨਾ ਹੋਜੇ ! ਫਿਰ ਉਸਦੀਆਂ ਪੈੜਾਂ ਨੂੰ ਤੱਕਣਾ ਤੇ ਕਦਮ
      ਰਲਾ ਪਿਛੇ ਗੇੜਾ ਲਾ ਆਉਣਾ ਆਸ਼ਿਕ ਆਪਣਾ ਜਨਮ
      ਸਿੱਧ ਅਧਿਕਾਰ ਸਮਝਦਾ !

      ਕਿਸੇ ਲਈ ਇਕ ਬੰਦੇ ਦਾ ਪੂਰੀ ਦੁਨੀਆਂ ਹੋ ਜਾਣਾ ਅਲੋਕਿਕ ਵਰਤਾਰਾ ਹੀ ਤੇ ਹੈ ! ਪਰ ਪਿਆਰ ਇਹ ਕਰਿਸ਼ਮਾ ਕਰਦਾ ਤੇ ਸੁਪਨਿਆ ਦਾ ਇਕ ਬ੍ਹਹਿਮੰਡ
      ਸਿਰਜ ਦਿੰਦਾ ਜਿਸ ਚ ਦੁਨੀਆ ਦਾ ਡਰ ਤੇ ਰੀਤਾਂ ਿਰਵਾਜਾਂ ਤੋ ਪਰੇ ਦੋ ਦਿਲ ਵਸਦੇ ਨੇ !

      ਦੀਨ ਦੁਨੀਆਂ ਤੋ ਅਨਜਾਣ ਇਹ ਇਸ਼ਕ ਦੇ ਮਾਰੇ ਇਕ ਨਵੀ ਦੁਨੀਆ ਬਣਾ ਤਾਂ ਲੈਦੇ ਨੇ ਪਰ ਉਹ ਭੁੱਲ ਜਾਦੇ ਨੇ ਸਮਾਜ ਦੇ ਸਮੁੰਦਰ ਕੰਢੇ ਕਦੀ ਮੁਹੱਬਤ ਦੀ ਰੇਤ ਦੇ ਸ਼ਹਿਰ ਨਈ ਵਸਦੇ ਪਰ ਜਿੰਦਗੀ ਵਿੱਚ ਆਏ ਹਜਾਰਾਂ ਲੋਕ ਕਈ ਵਾਰ ਸਾਡੇ ਜਿਸਮ ਦੇ ਸ਼ੀਸ਼ੇ ਚੋ ਮੂੰਹ ਦੇਖ ਮੁੜਨ ਵਾਲੇ ਹੁੰਦੇ ਨੇ ਉਹਨਾਂ ਲਈ ਬਸ ਅਸੀ ਦਿਲ ਪਰਚਾਵੇ ਤੋਂ ਵੱਧ ਕੁਝ ਨਈ ਹੁੰਦੇ ! ਉਹਨਾਂ ਦੀ ਦੁਨੀਆ ਚ ਅਸੀ ਗੁੰਮਨਾਮ ਜਿੰਦਗੀ ਜੀ ਰਹੇ ਹੁੰਨੇ ਆ ਤੇ ਕਈ ਵਾਰ ਇਹਨਾਂ ਕੱਚ ਦੇ ਟੁਕੜਿਆਂ ਚ ਉਲਝੇ ਅਸੀ ਹੀਰਾ ਗਵਾ ਲੈਦੇ ਹਾਂ !

      ਜਿਸ ਲਈ ਸਾਡੀ ਕੋਈ ਕੀਮਤ ਨਈ ਉਸ ਲਈ ਉਹ ਨਾ ਗਵਾਉ ਜਿਸ ਲਈ ਅਸੀ ਅਨਮੋਲ ਆ ਕਿਉਕਿ....ਨਈਉ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ..
      tuhi tu
      Wadhiya....
      "Ravi"Da Sazda Rab De Naan

      Comment

      • #7
       mohabbat..............................kuch nai...

       Comment

       Working...
       X