ਕਦੇ ਮਿਲਦੇ ਸੀ ਜਿਸ ਮੋੜ ਤੇ, ਅੱਜ ਓਹ ਮੋੜ ਪੁਰਾਨੇ ਲੱਬਦਾ ਹੈ
ਆਹ ਸ਼ੀਸ਼ੇ ਦੀ ਚਮਕਾਰ ਵਿੱਚੋਂ ਹੁਣ ਅਕਸ ਪੁਰਾਨੇ ਲੱਬਦਾ ਹੈ
ਉਹ ਨਹਿਰ ਕੀਨਾਰੇ ਫੁੱਲਾਂ ਦੇ ਅੱਜ ਉਹ ਪੱਤੇ ਪੁਰਾਨੇ ਲੱਬਦਾ ਹੈ

ਕਿੱਤੇ ਖਿੰਡ ਗਏ ਸੀ ਦਿਲ ਦੇ ਟੁੱਕੜੇ ਉਹਦੇ, ਅਜ ਉਹ ਦਿਲ ਪੁਰਾਨਾ ਲੱਬਦਾ ਹੈ
ਕਦੇ ਰਹਿੰਦਾ ਸੀ ਖੋਇਆ ਜਿਸ ਵਿੱਚ, ਅੱਜ ਉਹ ਖਿਆਲ ਪੁਰਾਨੇ ਲੱਬਦਾ ਹੈ
ਕਦੇ ਲਿਖਦਾ ਸੀ ਸ਼ੇਰ ਉਸਤੇ ,ਉਹ ਸ਼ੇਰ ਪੁਰਾਨੇ ਲੱਬਦਾ ਹੈ
ਉੱਹਦੀ ਬੁੱਕਲ ਜਾਗਦੇ ਰਾਤ ਕਟੀ ,ਅਜ ਉਹ ਰਾਤ ਪੁਰਾਨੀ ਲੱਬਦਾ ਹੈ
ਛੱਡਗੀ ਸੀ ਜੋ ਸਾਥ ਉਹਦਾ,ਉਹ ਸਾਥ ਪੁਰਾਨਾ ਲੱਬਦਾ ਹੈ
ਜਿਥੇ ਲਿਖੇ ਉਹਦੇ ਆਪਣੇ ਨਾਂ, ਅੱਜ ਉਹ ਰੁਖ ਪੁਰਾਨੇ ਲੱਬਦਾ ਹੈ
ਨਿਕਲਦੇ ਅਖੀਆਂ ਚੋਂ ਹੰਜੂ ,"raman" ਅੱਜ ਉਹ ਹਾਸੇ ਪੁਰਾਨੇ ਲੱਬਦਾ ਹੈ

Comment