Announcement

Collapse
No announcement yet.

ਜਿਓਂ ਤੈਥੋਂ ਵੀ ਨੀ ਹੋਣਾ,

Collapse
X
 • Filter
 • Time
 • Show
Clear All
new posts

 • ਜਿਓਂ ਤੈਥੋਂ ਵੀ ਨੀ ਹੋਣਾ,

  ਮਰ ਮੈਂ ਵੀ ਜਾਣਾ,
  ਜਿਓਂ ਤੈਥੋਂ ਵੀ ਨੀ ਹੋਣਾ,
  ਦਿਲ ਮੇਰਾ ਟੁੱਟ ਜਾਣਾ, ਅੱਖਾਂ ਤੇਰੀਆਂ ਵੀ ਰੋਣਾ,
  ਨੀਂਦ ਮੇਰੀ ਉੱਡ ਜਾਣੀ ਰਾਤੀ ਤੂੰ ਵੀ ਨੀ ਸੌਣਾ,
  ਦਾਰੂ ਮੈਂ ਪੀਣੀ, ਹੁਲਾਰਾ ਤੈੰਨੂ ਆ ਜਾਣਾ,
  ਇਸ਼ਕ ਮੈਂ ਕੀਤਾ, ਕਮਲੀ ਤੂੰ ਵੀ ਹੋ ਜਾਣਾ
  ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ

  www.ranjeet-jeeti29.webs.com


  ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ |
  ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,|

 • #2
  yaar sirre la ditta yaar

  bahut att kar ditti tu te
  ki kaha yaar kuj kehn nu lafj hi nahi ne
  kuj pal de piyar ne zindgi da hisaab kar ta
  kuj smaa yaadan kuj pal nashe vich warwaad kar ta
  unj na piyar miliya na nashne vich reh sakiya
  par KUJ DITTA JARROR OS DE PIYAR NE
  DEKH "BANGER"ajj tenu mehlian vich mashoor kar ta.

  Comment


  • #3
   wah ji wah ...bahut vadiya aa jeeti ji

   Comment


   • #4
    Wah ji kya baat e... ਸਿਰਾ ਆ ਸਿਰਾ.....

    ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ,
    ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ,
    ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ...

    sigpic

    Comment


    • #5
     ghaint aa jeeti 22 g........
     " J@tt " By D3stiny
     " D3si " By Choic3

     Comment


     • #6
      nyccccccc
      ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ___ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ____ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ___ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ__

      Comment


      • #7
       siraaaaaaaaaa........
       ਪਿੱਪਲ ਦਿਆ ਪੱਤਿਆ ਵੇ ,ਜਿੰਦ ਹੌਕੇ ਭਰਦੀ ਆ.......ਮੰਦਰ ਗੁਰਦੁਆਰੇ ਸੋਨੇ ਦੇ,ਦੁਨੀਆ ਭੁੱਖੀ ਮਰਦੀ ਆ.......

       Comment


       • #8
        wah ji wah....
        Mein tainu kise cheej wang rakh k bhul kyn ni janda..
        ਮੈ ਤੈਨੂੰ ਕਿਸੇ ਚੀਜ ਵਾਂਗ ਰੱਖ ਕੇ ਭੁੱਲ ਕਿਓ ਨੀ ਜਾਦਾ...
        sigpic

        Comment

        Working...
        X