Announcement

Collapse
No announcement yet.

ਤੇਰਾ ਖੁਆਬ ਆ ਜਾਂਦਾ

Collapse
X
  • Filter
  • Time
  • Show
Clear All
new posts

  • ਤੇਰਾ ਖੁਆਬ ਆ ਜਾਂਦਾ

    ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ ____ ਸੁੱਕੇ ਹੋਏ ਨੈਣਾਂ 'ਚ ਚਨਾਬ ਆ ਜਾਂਦਾ.... ਸਾਰੀ ਰਾਤ ਧੜਕ ਕੇ ਦਿਲ ਪਹਿਰਾ ਦਿੰਦਾ___ ਪਤਾ ਨਹੀਂ ਕਿੱਥੋ ਤੇਰਾ ਖੁਆਬ ਆ ਜਾਂਦਾ........!!
    ਕਈ ਵਾਰ ਚੁੱਪ ਹੀ ਬਹੁਤ ਕੁਝ ਦੱਸ ਜਾਦੀ ਹੈ ... ਤੇ ਕਈ ਵਾਰ ਬਹੁਤ ਸ਼ਬਦ ਮਿਲ ਕੇ ਵੀ ਕੁਝ ਨਹੀ ਦੱਸ ਪਾਉਦੇ

  • #2
    kaimzzz
    ਤੇਰੇ ਨਾਮ ਨਾਲ ਰਹੂ ਨਾਮ ਜੁੜਿਅਾ
    ਹੋਣੇ ਜਿੰਦਗੀ ਚ ਜਿੰਨੇ ਵੀ ਨੇ ਵਰਕੇ
    ਦਿਨ ਕੱਢ ਲੈਣੇ ਦਾਤੇ ਦੀ ਰਜਾ ਚ
    ਬਾਣੀ ਪੜਿਅਾ ਕਰਾਂਗੇ ਦੋਮੇ ਤੜਕੇ ..


    facebook - https://www.facebook.com/navlovejot

    Comment


    • #3
      Thanxxxxxx
      ਕਈ ਵਾਰ ਚੁੱਪ ਹੀ ਬਹੁਤ ਕੁਝ ਦੱਸ ਜਾਦੀ ਹੈ ... ਤੇ ਕਈ ਵਾਰ ਬਹੁਤ ਸ਼ਬਦ ਮਿਲ ਕੇ ਵੀ ਕੁਝ ਨਹੀ ਦੱਸ ਪਾਉਦੇ

      Comment


      • #4
        awsm......
        Rok deo mere janaze nu mere vich jaan aa gai hai, Saaleyo peeche mudh ke dekho SHARAB di dukan aa gai hai...
        CHEERS!

        Comment


        • #5
          vry niccc
          Mera dil pukare tere dil nu mahiya
          Ja chadd de aarriyan mere dhol shipayian
          :heartflowers

          Comment


          • #6
            Shukriya Meharbani fendzzzzzzz
            ਕਈ ਵਾਰ ਚੁੱਪ ਹੀ ਬਹੁਤ ਕੁਝ ਦੱਸ ਜਾਦੀ ਹੈ ... ਤੇ ਕਈ ਵਾਰ ਬਹੁਤ ਸ਼ਬਦ ਮਿਲ ਕੇ ਵੀ ਕੁਝ ਨਹੀ ਦੱਸ ਪਾਉਦੇ

            Comment


            • #7
              Nicee
              Mai zindigi nu puchia ke tu inhi muskil kyu hai ?
              Zindgi ne hass ke keha,"kyuki dunyia asaan Cheeza dee kadar nahi kardi !

              Comment


              • #8
                nyc
                💘💘Ohna prindeya nu kaid krna sadi fitrat nai....
                jo sade pinjre ch reh k gairan naal uddn da khwab dekhan💘💘

                Comment


                • #9
                  kaimmm
                  Ҳ̸ҳ<● ___..ਮੇਰਾ ਇਸ਼ਕ ਬੜਾ..ਅਜੀਬ ਏ.. ਕਮਲੀਏ..ਕਮਲੀਏ.. ..ਜੇ..
                  ਮੇਥੋ ..ਦੂਰ..ਹੋਈ ਤਾ ਤੂੰ ਆਪਣੇ ..ਪਰਛਾਵੇ.. ਤੋਂ ਵੀ..ਡਰਇਆ..
                  ਕਰਣਾ___ҳ̸Ҳ̸ҳ
                  sigpic

                  Comment

                  Working...
                  X