Announcement

Collapse
No announcement yet.

Kaliyan De Badshah

Collapse
X
 • Filter
 • Time
 • Show
Clear All
new posts

 • Kaliyan De Badshah

  Gr8 loss for all d Punjabi's n Punjabi Music Industry as our
  Kaliyan De Badshah (Ustad Kuldeep Manak Ji) have just pass
  away May Manak Sahib's Soul Rest In Peace!!!
  I ♡ BaBu

 • #2
  its really shocking news 4 me.....infct 4 us.......its huge loss 4 us......
  May Manak Sahib's Soul Rest In Peace!!!
  Ajj fer "ikk" paap hoya maitho

  Comment


  • #3
   Originally posted by vekhi mummy ohiyo munda View Post
   its really shocking news 4 me.....infct 4 us.......its huge loss 4 us......
   May Manak Sahib's Soul Rest In Peace!!!


   hmmm
   I ♡ BaBu

   Comment


   • #4
    OMG reallyyyyyyyyyyyyyyyyyyy
    Dont cry when the sun is gone, because the tears wont let you see the stars.

    Comment


    • #5
     Originally posted by a white elephant rider View Post
     OMG reallyyyyyyyyyyyyyyyyyyy
     haan 22 .........bhot maada hoya or ous toh v maada taan e c jad mainu pata chaleya k Manak saaab de ilaaz lyi donation di mang lyi adv. hoyi its rly bad 2 hrd.........waheguru
     Ajj fer "ikk" paap hoya maitho

     Comment


     • #6
      veere mainu samjh ne aya
      plz thoda detail ch dass
      i'm shocked to read this thread yr..........
      Dont cry when the sun is gone, because the tears wont let you see the stars.

      Comment


      • #7
       22 manak saab kaafi tyme toh bimaar san............te ona de ghar di saari savings ona te ohna de putar mtlb yudhvir manak de ilaaj te kharch ho gayi c fer paiseya lyi donation ikhtha karan lyi ikk newspaper ch adv. v kaddi gayi taaki help ho sake............(as per my readings)........te ajj sunan ch aaya k ona di death ho gayi..........baaki rab ohna di aatma nu shanti bakshe but it wz rly shocking news 4 ol of us........
       Ajj fer "ikk" paap hoya maitho

       Comment


       • #8
        A Real legend of punjab
        ਜਿਥੇ ਮੁਕਦੀ ਮਜਨੁਆਂ ਰਾਂਜੇਆਂ ਦੀ ਊਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ......

        Comment


        • #9
         ਪੰਜਾਬੀ ਗਾਇਕੀ ਨੂੰ ਅੱਜ ਉਸ ਵੇਲੇ ਡੂੰਘਾ ਝਟਕਾ ਲੱਗਾ ਜਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਚੁੱਪ ਹੋ ਗਈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਸੀ। ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ 62 ਸਾਲ ਦੇ ਸਨ। ਉਹ ਲੀਵਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਕਾਫੀ ਦਿਨਾਂ ਤੋਂ ਇਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਉਹ ਜ਼ਿੰਦਗੀ ਤੇ ਮੌਤ ਦੀ ਜੰਗ 'ਚ ਹਾਰ ਗਏ। ਉਨ੍ਹਾਂ ਦੇ ਦੇਹਾਂਤ ਦੇ ਨਾਲ ਹੀ ਪੰਜਾਬ 'ਚ ਪੰਜਾਬੀ ਗਾਇ...ਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਕੁਲਦੀਪ ਮਾਣਕ ਆਪਣੇ ਜੋਸ਼ੀਲੇ ਅੰਦਾਜ਼ ਦੀ ਗਾਇਕੀ ਲਈ ਮਸ਼ਹੂਰ ਸਨ। ਉਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਇਕ ਨਵੀਂ ਪਛਾਣ ਦਿੱਤੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ਾਂ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸ਼ੋਕ ਦੀ ਲਹਿਰ ਦੌੜ ਗਈ। ਕੁਲਦੀਪ ਮਾਣਕ ਦੇ ਦੇਹਾਂਤ ਨਾਲ ਪੰਜਾਬੀ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਭਾਵੇਂ ਕੁਲਦੀਪ ਮਾਣਕ ਹੁਣ ਇਸ ਦੁਨੀਆ 'ਚ ਨਹੀਂ ਰਹੇ ਪਰ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਗੀਤਾਂ ਦੇ ਰੂਪ 'ਚ ਜਿਉਂਦੇ ਰਹਿਣਗੇ ਅਤੇ ਜਦੋਂ ਵੀ ਲੋਕ ਉਨ੍ਹਾਂ ਦੇ ਗੀਤਾਂ ਨੂੰ ਸੁਣਨਗੇ ਤਾਂ ਇਸ ਮਹਾਨ ਗਾਇਕ ਨੂੰ ਯਾਦ ਕੀਤੇ ਬਿਨਾਂ ਨਹੀਂ ਰਹਿ
         Kuldip Manak Ji aaj sade vich nahi rahe,,bht bura hoyea..(((

         ::R.I.P Sardar Kuldeep MANAK JI ::
         ਜਦੋਂ ਸੁਪਨੇ ਚ ਉੱਠਿਆ ਬਸ ਮੋਤ ਦੀ ਆਸ ਹੀ ਬਾਕੀ ਸੀ
         ਤੇਰੇ ਨੈਣਾਂ ਤੋਂ ਜੁਦਾ ਸ਼ਰਾਬੀਆਂ ਦੀ ਪਿਆਸ ਹੀ ਬਾਕੀ ਸੀ


         ਹੱਥ ਲਿਖਤ :- ਗੁਰਪ੍ਰੀਤ ਸਿੰਘ

         Comment


         • #10
          Originally posted by vekhi mummy ohiyo munda View Post
          22 manak saab kaafi tyme toh bimaar san............te ona de ghar di saari savings ona te ohna de putar mtlb yudhvir manak de ilaaj te kharch ho gayi c fer paiseya lyi donation ikhtha karan lyi ikk newspaper ch adv. v kaddi gayi taaki help ho sake............(as per my readings)........te ajj sunan ch aaya k ona di death ho gayi..........baaki rab ohna di aatma nu shanti bakshe but it wz rly shocking news 4 ol of us........
          veere apne virse ton door rehn da ihhi gata hai
          kujh v pata he ne chalda
          Dont cry when the sun is gone, because the tears wont let you see the stars.

          Comment


          • #11
           Rest in Peace....
           Weakness of attitude becomes weakness of character.

           Read Rules Before Posting

           Comment


           • #12
            [B]" beshak MANAK murjha gea, par ohdian kalliyaan mehkdian rehngian "

            may his soul, rest in peace..........
            * hun dekheo nazaara jaandi vaar da *

            Comment


            • #13
             ....

             Comment


             • #14
              Rest in Peace...

              Comment


              • #15
               condolence for him.I remember a religious geet sang by him guru gobind di suno kahani.dharam ton jindrhi vaar gye....hindiyan de dukh door karan lyi sir te kasht sahar gye...
               ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.

               Comment

               Working...
               X