Announcement

Collapse
No announcement yet.

happy new year..2016

Collapse
X
  • Filter
  • Time
  • Show
Clear All
new posts

  • happy new year..2016

    ਲਓ ਜੀ ਬੈਠਿਆਂ ਤੇ ਖੜਿਆਂ ਨੂੰ,
    ਅਨਪੜ੍ਹਾਂ ਤੇ ਪੜਿਆ ਨੂੰ,
    ਵਿਆਹਿਆਂ ਤੇ ਛੜਿਆਂ ਨੂੰ,
    ਚਾਚੀਆਂ ਤੇ ਤਾਈਆਂ ਨੂੰ,
    ਭੈਣਾਂ ਤੇ ਭਾਈਆਂ ਨੂੰ,
    ਕੁਆਰੀਆ ਤੇ ਵਿਆਹੀਆਂ ਨੂੰ,
    ਬੰਟੀਆਂ ਤੇ ਸ਼ੰਟੀਆਂ ਨੂੰ,
    ਅੰਕਲਾਂ ਤੇ ਅੰਟੀਆਂ ਨੂੰ,
    ਇਮਾਨਦਾਰਾਂ ਤੇ ਰਿਸ਼ਵਤਖੋਰਾਂ ਨੂੰ,
    ਪੁਲਸੀਆਂ ਤੇ ਚੋਰਾਂ ਨੂੰ,
    ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਨੂੰ,
    ਮੁੰਡਿਆ ਤੇ ਕੁੜੀਆਂ ਨੂੰ,
    ਬਜ਼ੁਰਗਾਂ ਤੇ ਬੁੜੀਆਂ ਨੂੰ,
    ਹਰੇਕ ਪਾਰਟੀ ਦੇ ਸਪੋਟਰਾਂ ਨੂੰ,
    ਉਮੀਦਵਾਰਾਂ ਤੇ ਵੋਟਰਾਂ ਨੂੰ,
    ਮਰੀਜ਼ਾਂ ਤੇ ਡਾਕਟਰਾਂ ਨੂੰ,
    ਸਾਰੇ ਸਕੂਲਾਂ ਦੇ ਮਾਸਟਰਾਂ ਨੂੰ,
    ਸੋਫੀਆਂ ਤੇ ਸ਼ਰਾਬੀਆਂ ਨੂੰ,
    ਮੁਕਦੀ ਗੱਲ ਕਿ ਸਾਰਿਆਂ ਨੂੰ
    ਮੇਰੇ ਵੱਲੋਂ ਅੈਡਵਾਂਸ 'ਚ ਨਵੇਂ ਸਾਲ ਦੀਆਂ ਵਧਾਈਆਂ..


    .
    .
    .

    ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕੇ ਨਵਾਂ ਸਾਲ ਤੁਹਾਡੇ ਸਭ ਲਈ ਖੁਸ਼ੀਆਂ ਲੈ ਕੇ ਆਵੇ
    # ਨਾਂ ਮਸਤਾਂ ਦੀ ਮਸਤੀ, ਤੇ ਨਾਂ ਪੰਡਤਾਂ ਦੇ ਟੇਵੇ
    ਬਾਬਾ ਨਾਨਕ ਆ ਮਾਲਕ ਮੇਰਾ, ਪਿੱਠ ਨਾ ਲੱਗਣ ਦੇਵੇ...#

  • #2
    thax and happy new year to u also
    ਖਵਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ,
    ਅਾਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ ।

    Comment


    • #3
      thonu v mubarka ji nwe saal diya...

      ਮੈਂ ਖੁਦ ਨੂੰ ਖੁਦ ਅੰਦਰੋਂ ਗਵਾ ਕੇ

      ਤੈਨੂੰ ਪਾਇਆ ਹੈ

      ਬੱਸ ਮੇਰਾ ਸਾਹ ਬਣ ਸਾਥ ਦਿੰਦਾ ਰਹੀ ...



      TUHI TU

      Comment


      • #4
        ਨਵੇਂ ਸਾਲ ਦੀਆਂ ਬਹੁੱਤ ਮੁਬਾਰਕਾਂ ਜੀਓ

        Comment


        • #5
          Weakness of attitude becomes weakness of character.

          Read Rules Before Posting

          Comment


          • #6
            dhanwaad Ji ..... sab nu mubarka new year diya Ji
            As Long As There Is SOMEONE In The Sky To Protect Me....
            There Is NO ONE On The Earth Who Could Break me

            Comment


            • #7
              same to u sir angreja di chali pratha accoding


              ♥HARNAV♥

              Comment


              • #8
                ਆਪਨੂੰ ਅਤੇ ਆਪਜੀ ਦੇ ਪਰਿਵਾਰ ਨੂੰ ਨਵੇਂ ਸਾਲ 2016 ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ। ਨਵਾਂ ਸਾਲ ਆਪ ਜੀ ਲਈ ਖੁਸ਼ੀਆਂ ਖੇੜੇ ਲੈਕੇ ਆਵੇ । ਆਉਣ ਵਾਲੇ ਸਾਲ 2016 ਵਿੱਚ ਵਾਹਿਗੂਰੂ ਆਪਜੀ ਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ।
                Mein tainu kise cheej wang rakh k bhul kyn ni janda..
                ਮੈ ਤੈਨੂੰ ਕਿਸੇ ਚੀਜ ਵਾਂਗ ਰੱਖ ਕੇ ਭੁੱਲ ਕਿਓ ਨੀ ਜਾਦਾ...
                sigpic

                Comment


                • #9
                  Happy new year to all

                  Comment


                  • #10
                    Shukriya mitro
                    Baba ji sab nu hamesha khush rakhan.........
                    # ਨਾਂ ਮਸਤਾਂ ਦੀ ਮਸਤੀ, ਤੇ ਨਾਂ ਪੰਡਤਾਂ ਦੇ ਟੇਵੇ
                    ਬਾਬਾ ਨਾਨਕ ਆ ਮਾਲਕ ਮੇਰਾ, ਪਿੱਠ ਨਾ ਲੱਗਣ ਦੇਵੇ...#

                    Comment


                    • #11
                      Thanks. ditto
                      Rok deo mere janaze nu mere vich jaan aa gai hai, Saaleyo peeche mudh ke dekho SHARAB di dukan aa gai hai...
                      CHEERS!

                      Comment


                      • #12
                        happy nawa saal ji ...oll
                        ਅਹਿਸਾਸ ਹਾਂ ਮਹਿਸੂਸ ਕਰ ...
                        ਸਵਾਲ ਨਹੀਂ ਜੋ ਸਮਝ ਵਿਚ ਨਾ ਆਵਾਂ ....

                        Comment


                        • #13
                          veere same.too u
                          Ҳ̸ҳ<● ___..ਮੇਰਾ ਇਸ਼ਕ ਬੜਾ..ਅਜੀਬ ਏ.. ਕਮਲੀਏ..ਕਮਲੀਏ.. ..ਜੇ..
                          ਮੇਥੋ ..ਦੂਰ..ਹੋਈ ਤਾ ਤੂੰ ਆਪਣੇ ..ਪਰਛਾਵੇ.. ਤੋਂ ਵੀ..ਡਰਇਆ..
                          ਕਰਣਾ___ҳ̸Ҳ̸ҳ
                          sigpic

                          Comment


                          • #14
                            veere same to u
                            Rok deo mere janaze nu mere vich jaan aa gai hai, Saaleyo peeche mudh ke dekho SHARAB di dukan aa gai hai...
                            CHEERS!

                            Comment


                            • #15
                              Ҳ̸ҳ<● ___..ਮੇਰਾ ਇਸ਼ਕ ਬੜਾ..ਅਜੀਬ ਏ.. ਕਮਲੀਏ..ਕਮਲੀਏ.. ..ਜੇ..
                              ਮੇਥੋ ..ਦੂਰ..ਹੋਈ ਤਾ ਤੂੰ ਆਪਣੇ ..ਪਰਛਾਵੇ.. ਤੋਂ ਵੀ..ਡਰਇਆ..
                              ਕਰਣਾ___ҳ̸Ҳ̸ҳ
                              sigpic

                              Comment

                              Working...
                              X