PDA

View Full Version : ਮੇਰਾ ਰਸਤਾ ਨਾ ਵੇਖਿਆ ਕਰ

bangerraj
5th June 2009, 07:48 PM
ਤੂੰ ਹੁਣ ਮੇਰਾ ਰਸਤਾ ਨਾ ਵੇਖਿਆ ਕਰ
ਬਨੇਰੇ ਤੇ ਬੈਠੇ ਕਾਵਾਂ ਨੂੰ ਚੂਰੀ ਪਾਉਣਾ ਵੀ -ਫ਼ਜੁਲ ਹੈ,
ਸਾਡੀਆਂ ਇੱਛਾਵਾਂ ਦੇ ਕੁਤਰ ਦਿੱਤੇ ਗਏ ਨੇ ਪਰ੍ਹ,
ਪਿਆਰ ਦੇ ਵਹਿਣ ਵਿਚ ਵਹਿਣਾ ਹੁਣ ਮੁਨਾਸਬ ਨਹੀ,
ਸਾਨੂੰ ਸਾਡੇ ਤੇਰਨ ਲਈ ਦੇ ਦਿੱਤਾਂ ਗਿਆ ਹੈ ਇੱਕ ਛੱਪੜ

ਜਵਾਨੀ ਦੇਦਿਨ
ਇੱਕ-ਇੱਕਕਰ ਕੇ ਅਸੀ ਰੱਖੀ ਜਾ ਰਹੇਹਾ ਗਿਰਵੀ,
ਜੋਕ ਦੀ ਵੀ ਸਾਥੋਂ ਛੁਡਾ ਨਹੀ ਹੋਣੇ,

ਬਹੁਤ ਫਰਕ ਹੈ ਮੇਰੀ ਦੋਸਤ
ਸੁਪਨੇ ਦੇਖਣ ਤੇ ਜਿੰਦਗੀਂ ਜਿਉਣਵਿਚ,

ਪਰਦੇਸ ਵਿਚੋਂ ਪੈਡਾ ਘਟਾਉ ਕਰਕੇ = ਮਿਲਣ
ਨਹੀ ਆਉਦਾ,

ਜਦੋ ਮਾਂਦੀਆ ਅੱਖਾਂ ਵਿਚੋਂ ਤਿੱਪ-ਤਿੱਪ ਚੋਂਦੇ ਹੰਝੂਆਂ ਨਾਲ ਦਿੱਤਾਪਿਆਰ ,
ਮੇਰੇ ਵੱਲ ਵੇਖੀਂ ਹੋਈ ਭੈਣਾਂ ਤੱਕਣੀ ਜਿਸ ਵਿਚ ਨੇਅਨੇਕਾਹੀ ਸਵਾਲ ,
ਘਰਦੀਆ ਤੰਗੀਆ-ਤਰੁਸ਼ਟੀਆ,
ਘਰਦਾ ਕਰਤਾ-ਧਰਤਾਹੋਣਦਾਮਾਣ,
ਤੇਰੇ ਨਾਲ ਕੀਤੇ ਵਾਦੇਂ,
ਮੇਰੇ ਸੁਪਨੇ,
ਜਦੋ ਇਹ ਸਾਰੇ ਇੱਕ ਪਲੇਟਫਾਰਮ ਤੇ ਇੱਕਠੇ ਹੋ ਜਾਦੇ ਹਨ,

ਇਥੋ ਸ਼ੁਰੂਹੁੰਦਾ ਹੈ ਇੱਕ ਨਵਾ ਸਫ਼ਰ,

ਜਿਹੜਾ ਸਫ਼ਰ ਕਨਟੀਨ ਵਿਚ ਚਾਹ ਪੀਦੇ ਦੋਸਤਾ ਨਾਲ ਕਹਿ ਕਹੇ ਲਾਉ ਦਿਆ ਨਹੀ ਮੁੱਕ ਦਾ,
ਨਾਹੀ ਮੁੱਕਦਾ ਹੈ ਗੁਰਦਵਾਰੇ ਆਉਣ ਦਾ ਬਹਾਨਾ ਲਾ ਕੇ ਮੈਨੂੰ ਮਿਲਣਆਉਣ ਤੇ,
ਇਥੇ ਦਿਨ ਦੀ ਸ਼ੁਰੂਵਾਤ ਤੇਰਾ ਮੂੰਹ ਦੇਖ ਕੇ ਨਹੀਹੁੰਦੀ ,
ਸਵੇਰ ਦੀ ਸ਼ੁਰੂਆਤ ਤੁਹਾਡੇ ਸਭ ਤੋ ਪਿਆਰੇ ਸੁਪਨੇ ਦੇ ਟੁਟਣ ਨਾਲ ਹੁੰਦ ੀਹੈ,

ਜਿੰਦਗੀ ਨੇਸਾਨੂੰ ਬਣਾ ਦਿੱਤਾ ਹੈ ਬਾਣੀਏ
ਅਸੀ ਹੁਣ ਤਿਲਕ ਨਹੀ ,
ਪਦਾਰਥਵਾਦੀ ਹੋਣ ਦਾ ਮਿਹਣਾ ਰੋਜ ਸਵੇਰੇ ਮੱਥੇ ਤੇਲਾਉਦੇਹਾ,

ਹੁਣ ਤੇਰੀ ਧੜਕਨ ਤੇ ਡਾਲਰਾਂ ਨੂੰ ਇੱਕ ਟਾਈਮ ਵਿਚਗਿਣਨਾ ਮੁਨਾਸਿਬਨ ਹੀ,

ਭਾਵੇ ਤੇਰੇ ਬੁੱਕਲ ਦੇ ਨਿੱਘ ਨੂੰਬਰਫ਼ ਨਾਲ ਲੱਦੀ ਸੀ ਤਵੀ ਨਾਠਾਰ ਸਕੀ ,
ਭਾਵੇ ਪੂਰੀ ਬੋਤਲ ਪੀਣ ਦਾ ਨਸ਼ਾ ਵੀ ਤੇਰੀਆ ਅੱਖਾ ਦੇ ਨਸ਼ੇ ਦੇ ਨੇੜੇ-ਤੇੜੇ ਨਹੀ ਢੁਕਦਾ,
ਭਾਵੇ ਅੱਜ ਵੀ ਤੇਰਾ ਹਾਸਾ ਫ਼ੁੱਲਾ ਨਾਲ ਲੱਦੀ ਬਹਾਰ ਨੂੰਮਾਤਪਾਉਦਾਹ ੈ,

ਪਰ ਤੂੰ ਕੀ ਜਾਣੇ ਸਵੇਰੇ-ਸਵੇਰੇ ਇੰਡੀਆ ਤੋ ਆਏ ਫ਼ੋਨ ਦਾ ਭਾਰ ਕਿੰਨਾ ਹੁੰਦਾਹੈ,
ਮਹੀਨੇ ਲੰਘ ਜਾਦੇ ਨੇ ਇਸ ਨੂੰ ਲਾਉਦਿਆ-ਲਾਉਦਿਆ,

ਤੂੰਂ ਹੁਣ ਮੇਰਾ ਰਸਤਾਨਾ ਵੇਖਿਆਕਰ
ਬਨੇਰੇ ਤੇ ਬੈਠੇ ਕਾਵਾਂ ਨੂੰਚੂਰੀ ਪਾਉਣਾ ਵੀਬੇ-ਫ਼ਜੁਲਹੈ,
ਸਾਡੀਆਂ ਇੱਛਾਵਾਂ ਦੇ ਕੁਤਰ ਦਿੱਤੇ ਗਏ ਨੇ ਪਰ੍ਹ,
ਪਿਆਰ ਦੇ ਵਹਿਣ ਵਿਚ ਵਹਿਣਾ ਹੁਣ ਮੁਨਾਸਬਨਹੀ,
ਸਾਨੂੰ ਸਾਡੇ ਤੇਰਨ ਲਈ ਦੇ ਦਿੱਤਾਂ ਗਿਆ ਹੈ ਇੱਕ ਛੱਪੜ

kamalthind
6th June 2009, 11:25 AM
bahut vadia 22 ji....

vskhurma
6th June 2009, 12:20 PM
bohat jyada sohna likhya ji,,,,,,,,,,,
very nice...

$imren
6th June 2009, 12:25 PM
toooo gud..

bangerraj
6th June 2009, 01:08 PM
thx all of u

Rajinder Kaur
6th June 2009, 06:56 PM
very nice

GURVINDER SINGH PATIALVI
6th June 2009, 07:27 PM
ਬਹੁਤ ਫਰਕ ਹੈ ਮੇਰੀ ਦੋਸਤ
ਸੁਪਨੇ ਦੇਖਣ ਤੇ ਜਿੰਦਗੀਂ ਜਿਉਣਵਿਚ :nicethread: bhut bhut acha ji

bangerraj
7th June 2009, 10:44 AM
thx rajan veer

Mitro
7th June 2009, 11:49 AM
]ਤੂੰ ਹੁਣ ਮੇਰਾ ਰਸਤਾ ਨਾ ਵੇਖਿਆ ਕਰ
ਬਨੇਰੇ ਤੇ ਬੈਠੇ ਕਾਵਾਂ ਨੂੰ ਚੂਰੀ ਪਾਉਣਾ ਵੀ -ਫ਼ਜੁਲ ਹੈ,
ਸਾਡੀਆਂ ਇੱਛਾਵਾਂ ਦੇ ਕੁਤਰ ਦਿੱਤੇ ਗਏ ਨੇ ਪਰ੍ਹ,
ਪਿਆਰ ਦੇ ਵਹਿਣ ਵਿਚ ਵਹਿਣਾ ਹੁਣ ਮੁਨਾਸਬ ਨਹੀ,
ਸਾਨੂੰ ਸਾਡੇ ਤੇਰਨ ਲਈ ਦੇ ਦਿੱਤਾਂ ਗਿਆ ਹੈ ਇੱਕ ਛੱਪੜ

ਜਵਾਨੀ ਦੇਦਿਨ
ਇੱਕ-ਇੱਕਕਰ ਕੇ ਅਸੀ ਰੱਖੀ ਜਾ ਰਹੇਹਾ ਗਿਰਵੀ,
ਜੋਕ ਦੀ ਵੀ ਸਾਥੋਂ ਛੁਡਾ ਨਹੀ ਹੋਣੇ,

ਬਹੁਤ ਫਰਕ ਹੈ ਮੇਰੀ ਦੋਸਤ
ਸੁਪਨੇ ਦੇਖਣ ਤੇ ਜਿੰਦਗੀਂ ਜਿਉਣਵਿਚ,

ਪਰਦੇਸ ਵਿਚੋਂ ਪੈਡਾ ਘਟਾਉ ਕਰਕੇ = ਮਿਲਣ
ਨਹੀ ਆਉਦਾ,

ਜਦੋ ਮਾਂਦੀਆ ਅੱਖਾਂ ਵਿਚੋਂ ਤਿੱਪ-ਤਿੱਪ ਚੋਂਦੇ ਹੰਝੂਆਂ ਨਾਲ ਦਿੱਤਾਪਿਆਰ ,
ਮੇਰੇ ਵੱਲ ਵੇਖੀਂ ਹੋਈ ਭੈਣਾਂ ਤੱਕਣੀ ਜਿਸ ਵਿਚ ਨੇਅਨੇਕਾਹੀ ਸਵਾਲ ,
ਘਰਦੀਆ ਤੰਗੀਆ-ਤਰੁਸ਼ਟੀਆ,
ਘਰਦਾ ਕਰਤਾ-ਧਰਤਾਹੋਣਦਾਮਾਣ,
ਤੇਰੇ ਨਾਲ ਕੀਤੇ ਵਾਦੇਂ,
ਮੇਰੇ ਸੁਪਨੇ,
ਜਦੋ ਇਹ ਸਾਰੇ ਇੱਕ ਪਲੇਟਫਾਰਮ ਤੇ ਇੱਕਠੇ ਹੋ ਜਾਦੇ ਹਨ,

ਇਥੋ ਸ਼ੁਰੂਹੁੰਦਾ ਹੈ ਇੱਕ ਨਵਾ ਸਫ਼ਰ,

ਜਿਹੜਾ ਸਫ਼ਰ ਕਨਟੀਨ ਵਿਚ ਚਾਹ ਪੀਦੇ ਦੋਸਤਾ ਨਾਲ ਕਹਿ ਕਹੇ ਲਾਉ ਦਿਆ ਨਹੀ ਮੁੱਕ ਦਾ,
ਨਾਹੀ ਮੁੱਕਦਾ ਹੈ ਗੁਰਦਵਾਰੇ ਆਉਣ ਦਾ ਬਹਾਨਾ ਲਾ ਕੇ ਮੈਨੂੰ ਮਿਲਣਆਉਣ ਤੇ,
ਇਥੇ ਦਿਨ ਦੀ ਸ਼ੁਰੂਵਾਤ ਤੇਰਾ ਮੂੰਹ ਦੇਖ ਕੇ ਨਹੀਹੁੰਦੀ ,
ਸਵੇਰ ਦੀ ਸ਼ੁਰੂਆਤ ਤੁਹਾਡੇ ਸਭ ਤੋ ਪਿਆਰੇ ਸੁਪਨੇ ਦੇ ਟੁਟਣ ਨਾਲ ਹੁੰਦ ੀਹੈ,

ਜਿੰਦਗੀ ਨੇਸਾਨੂੰ ਬਣਾ ਦਿੱਤਾ ਹੈ ਬਾਣੀਏ
ਅਸੀ ਹੁਣ ਤਿਲਕ ਨਹੀ ,
ਪਦਾਰਥਵਾਦੀ ਹੋਣ ਦਾ ਮਿਹਣਾ ਰੋਜ ਸਵੇਰੇ ਮੱਥੇ ਤੇਲਾਉਦੇਹਾ,

ਹੁਣ ਤੇਰੀ ਧੜਕਨ ਤੇ ਡਾਲਰਾਂ ਨੂੰ ਇੱਕ ਟਾਈਮ ਵਿਚਗਿਣਨਾ ਮੁਨਾਸਿਬਨ ਹੀ,

ਭਾਵੇ ਤੇਰੇ ਬੁੱਕਲ ਦੇ ਨਿੱਘ ਨੂੰਬਰਫ਼ ਨਾਲ ਲੱਦੀ ਸੀ ਤਵੀ ਨਾਠਾਰ ਸਕੀ ,
ਭਾਵੇ ਪੂਰੀ ਬੋਤਲ ਪੀਣ ਦਾ ਨਸ਼ਾ ਵੀ ਤੇਰੀਆ ਅੱਖਾ ਦੇ ਨਸ਼ੇ ਦੇ ਨੇੜੇ-ਤੇੜੇ ਨਹੀ ਢੁਕਦਾ,
ਭਾਵੇ ਅੱਜ ਵੀ ਤੇਰਾ ਹਾਸਾ ਫ਼ੁੱਲਾ ਨਾਲ ਲੱਦੀ ਬਹਾਰ ਨੂੰਮਾਤਪਾਉਦਾਹ ੈ,

ਪਰ ਤੂੰ ਕੀ ਜਾਣੇ ਸਵੇਰੇ-ਸਵੇਰੇ ਇੰਡੀਆ ਤੋ ਆਏ ਫ਼ੋਨ ਦਾ ਭਾਰ ਕਿੰਨਾ ਹੁੰਦਾਹੈ,
ਮਹੀਨੇ ਲੰਘ ਜਾਦੇ ਨੇ ਇਸ ਨੂੰ ਲਾਉਦਿਆ-ਲਾਉਦਿਆ,

ਤੂੰਂ ਹੁਣ ਮੇਰਾ ਰਸਤਾਨਾ ਵੇਖਿਆਕਰ
ਬਨੇਰੇ ਤੇ ਬੈਠੇ ਕਾਵਾਂ ਨੂੰਚੂਰੀ ਪਾਉਣਾ ਵੀਬੇ-ਫ਼ਜੁਲਹੈ,
ਸਾਡੀਆਂ ਇੱਛਾਵਾਂ ਦੇ ਕੁਤਰ ਦਿੱਤੇ ਗਏ ਨੇ ਪਰ੍ਹ,
ਪਿਆਰ ਦੇ ਵਹਿਣ ਵਿਚ ਵਹਿਣਾ ਹੁਣ ਮੁਨਾਸਬਨਹੀ,
ਸਾਨੂੰ ਸਾਡੇ ਤੇਰਨ ਲਈ ਦੇ ਦਿੱਤਾਂ ਗਿਆ ਹੈ ਇੱਕ ਛੱਪੜ[/center][/color][/size][/QUOTE]

bangerraj
7th June 2009, 01:21 PM
thx mitro g
ur name is so sweet mitro impresive

мαђαℓ sαα
7th June 2009, 01:27 PM
bahut vadiya likheya 22 ...........

bangerraj
7th June 2009, 01:29 PM
thx 22 g

JatT saaB
7th June 2009, 02:17 PM
bahut vadiya jii

bangerraj
7th June 2009, 05:01 PM
thx ji