PDA

View Full Version : ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ...


PARAM
3rd June 2009, 03:12 PM
ਭੁੱਲਕੇ ਇਸ ਰੰਗਲੀ ਦੁਨੀਆ ਨੂੰ, ਬਸ ਕਿਸੇ ਦਾ ਹੋਣ ਨੂੰ ਜੀ ਕਰਦਾ,
ਰੱਖਕੇ ਅਪਣਾ ਸਿਰ ਕਿਸੇ ਦੇ ਮੋਡੇ ਤੇ, ਹੁਣ ਮੇਰਾ ਰੋਣ ਨੂੰ ਜੀ ਕਰਦਾ,
ਬਹੁਤ ਕੱਲੇਆਂ ਕੱਟ ਲਏ ਦਿਨ, ਹੁਣ ਕਿਸੇ ਦਾ ਹੋਣ ਨੂੰ ਜੀ ਕਰਦਾ,
ਜੇ ਆਇਆ ਕਰੇ ਉਹ ਸੁਪਨੇ ਵਿੱਚ, ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ...

jeeti
3rd June 2009, 06:51 PM
ਵਧੀਆ ਜੀ

the_unknown_author
3rd June 2009, 06:54 PM
bahut vadhiya param ji...

GURVINDER SINGH PATIALVI
3rd June 2009, 06:58 PM
ਵਧੀਆ ਜੀ :nicethread:

bellicose parminder
3rd June 2009, 07:30 PM
vdia likhya ......g

rickythakur
3rd June 2009, 09:25 PM
bot vadiya ji

kamalthind
4th June 2009, 09:55 AM
nyc.........

PARAM
4th June 2009, 12:31 PM
thanx sareya da ji.....

ღMrs. G. Hayerღ
17th September 2009, 03:53 PM
bout wadia ji....

bangerraj
20th September 2009, 08:10 PM
bahut khoob param ji
jiyunde vasde raho
rab rakha

Moderator
19th August 2012, 09:45 PM
nice click kaimzzzzzzzzzzzzzz