|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਤੁਸੀ ਸਾਰੇ ਅਵਾਰਡ ਦੇਵੋ ਜੀ ਮੈ ਤੂਹਾਨੂੰ ਸਭ ਨੂੰ ਪੰਜਾਬੀ ਸਿਖਾ ਦੇਵਾਗਾ,ਕਈ ਮੈਂਬਰ ਪੰਜਾਬੀ ਨਹੀ ਲਿਖਦੇ ਉਹ ਪੰਜਾਬੀ ਲਿਖਣ ਲੱਗਣ ਪੰਜਾਬੀ ਲਈ www.baraha.com ਵਰਤੋ ਡਰੋ ਨਾ ਜਿਵੇ ਤੁਸੀ ਹੁਣ ENGLISH ਲਿਖਦੇ ਹੋ ਇਸ ਤਰਾ ਹੀ ਜਿਆਦਾ ਸ੍ਪੀਡ ਨਾਲ ਲਿਖੋਗੇ, ਕਏ ਖਾਸ ਬੰਦੇ ਜੋ ਮੈਨੂੰ dc ਤੇ ਚੰਗੇ ਲਗਦੇ ਨੇ (ਲਗਭਗ ਸਾਰੇ ਹੀ) english ਲਿਖਦੇ ਨੇ ਮੇਰੀਆ ਅੱਖਾ ਚ ਰੜਕਦੇ ਨੇ ਪੰਜਾਬੀ ਜਿੰਦਾਬਾਦ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
| The Following 14 Users Say Thank You to jeeti For This Useful Post: | ||
|
#2
|
||||
|
||||
|
ਸਹੀ ਏ ਜੀ ਇਹ ਸੰਦੇਸ਼ ਸਾਰਿਆਂ ਤੱਕ ਪਹੁੰਚਾਇਆ ਜਾਵੇ.....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#3
|
||||
|
||||
|
sahi keha veer ji koi ni likhda kyo ki time lagda aa it mean ki they hav no love fr mother language
__________________
[IMG] ![]() Graphics for Cartoon Comments |
|
#4
|
||||
|
||||
|
they al just makes quantity not quality jey english ch ee likhna taa dc nu ki karnaa hor sites b hun kum sey kum punjabi ch likho
__________________
[IMG] ![]() Graphics for Cartoon Comments |
|
#5
|
|||
|
|||
|
thanx jeeti ji tusi menu eh link dita eh mein lab hi reha cc
|
|
#6
|
||||
|
||||
|
ਠੀਕ ਆਜੀ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#7
|
||||
|
||||
|
ਥੀਕ ਹੈ ਜੀਤਿ ਜਿ
ਅਗਰ ਗਲਤ ਹੋ ਜਵੇ ਫ਼ਿਰ? ਮਾਫ਼ ਕਰ ਦੇਓ |
|
#8
|
||||
|
||||
|
bahut vdia g ,,,,,,,,,,,,,,,,,,,,,,,
|
|
#9
|
||||
|
||||
|
veer ji baki sab nu taa ranka di payi aa
__________________
[IMG] ![]() Graphics for Cartoon Comments |
|
#10
|
||||
|
||||
|
bahut vadiya jeeti ji
__________________
![]() |
![]() |
| Thread Tools | Search this Thread |
|
|