|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਲੱਗਾ ਰਿਹਾ ਮੈਂ ,
ਆਪਣੀ ਤਨਹਾਈ ਦੇ ਗਲ ਸਾਰੀ ਰਾਤ, ਤੂੰ ਸੁਪਨੇ ਵਿੱਚ ਵੀ ਨਹੀ ਸੋਚ ਸਕਦਾ, ਕਿੱਦਾਂ ਮੈਂ ਲੰਘਾਈ ਸਾਰੀ ਰਾਤ, ਭਿਣ੍ਕ ਵੀ ਨਹੀ ਤੈਨੂੰ ਪੈਣ ਦਿੱਤੀ , ਤੈਥੋਂ ਅਪ੍ਣੀ ਪੀੜ ਮੈਂ ਛੁਪਾਈ ਸਾਰੀ ਰਾਤ, ਮੇਰੇ ਦਿਲ ਨੂੰ ਭਾਵੇਂ ਨਹੀ ਇੱਕ ਪਲ ਵੀ ਚੈਨ ਮਿਲਿਆ, ਪਰ ਫ਼ਿਰ ਵੀ ਇੱਕ ਇੰਝ ਨਹੀਂ ਵਹਾਈ ਸਾਰੀ ਰਾਤ,
__________________
ਵਾਹਿਗੁਰੂ ਮੇਹਰ ਕਰੀੰ,.
|
|
#2
|
||||
|
||||
|
boht vadiya ji...
__________________
![]() |
|
#3
|
||||
|
||||
|
very nice g
__________________
tere werge firen hazara ve ,,mai kise no na chati mara,, ve. .tere agge he vajje 12,,] dss kahda maan krda. .. |
|
#4
|
||||
|
||||
|
bahut vadhiya brar saab....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#5
|
||||
|
||||
|
boht vadiya brar 22
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#6
|
||||
|
||||
|
thanx frds
__________________
ਵਾਹਿਗੁਰੂ ਮੇਹਰ ਕਰੀੰ,.
|
|
#7
|
||||
|
||||
|
very nice g
__________________
*~яαвв ν ѕσнηα נαgg ν ѕσнηα,ѕσнηα ¢нαηη вαтнєяα..
ѕααяє ѕσнηє ιкк ραѕѕє,мєяє уααя тση ѕσнηα кєняα~* ..i still love you 'n' will always miss you... |
|
#8
|
|||
|
|||
|
bahut..vaidya..ji
|
|
#9
|
||||
|
||||
|
bahut sohna ji
__________________
![]() |
|
#10
|
||||
|
||||
|
vdia aa veer g....
__________________
" J@tt " By D3stiny " D3si " By Choic3 ![]() |
![]() |
| Thread Tools | Search this Thread |
|
|