|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਐਸਾ ਇਸ਼ਕ ਦੇ ਧੱਕੇ ਚੜਿਆ,ਅੱਗਾ ਪਿਛਾ ਭੁੱਲ ਗਿਆ,
ਮੁੰਡਾ ਸੱਤਾ ਦਿਨਾਂ ਵਿਚ ਰੁੱਲ ਗਿਆ,ਮੁੰਡਾ ਸੱਤਾ ਦਿਨਾਂ ...... ਪਹਿਲੇ ਦਿਨ ਜਦ ਮੇਲ ਹੋ ਗਿਆ,ਅੱਕਲ ਦਾ ਪੁਰਜਾ ਫੇਲ ਹੋ ਗਿਆ, ਇਕੋ ਅੱਖ ਦੀ ਤੱਕਣੀ ਦੇ ਵਿੱਚ,ਦਾਰੂ ਵਾਂਗੂ ਡੁੱਲ ਗਿਆ, ਮੁੰਡਾ ਸੱਤਾ ਦਿਨਾਂ ...... ਦੁਜੇ ਦਿਨ ਕੁੜੀ ਨੇੜੇ ਆਕੇ,ਲੈ ਗਈ ਨੀਂਦ ਤੇ ਚੈਨ ਚੁਰਾਕੇ, ਛੱਤ ਤੇ ਬੈਠਾ ਤਾਰੇ ਗਿਣਦਾ,ਨੈਣੀ ਸੁਰਮਾਂ ਘੁੱਲ ਗਿਆ, ਮੁੰਡਾ ਸੱਤਾ ਦਿਨਾਂ ...... ਤੀਜੇ ਦਿਨ ਦੇ ਗਈ ਨਿਸ਼ਾਨੀ,ਕਹਿੰਦੀ ਸੱਜਣਾ ਸਾਂਭ ਜਵਾਨੀ, ਇਸ ਕਮਲੇ ਨੂਂ ਇਉ ਲੱਗਿਆ,ਜਿਵੇ ਦੱਰ ਸਵਰਗਾ ਦਾ ਖੁੱਲ ਗਿਆ, ਮੁੰਡਾ ਸੱਤਾ ਦਿਨਾਂ ...... ਚੋਥੇ ਦਿਨ ਨੂਂ ਰਾਤ ਪਈ ਜਦ,ਪਿਆਰਾਂ ਵਾਲੀ ਬਾਤ ਪਈ ਜਦ, ਇਸ਼ਕ ਹੁੱਸਨ ਲਈ ਮਰ ਮਿਟਣੇ ਨੂਂ,ਸੋਹਾਂ ਖਾਣ ਤੇ ਤੁਲ ਗਿਆ, ਮੁੰਡਾ ਸੱਤਾ ਦਿਨਾਂ ...... ਪੰਜਵੇ ਦਿਨ ਵੱਜੇ ਢੋਲ ਹਾਣੀਓ,ਗੱਲ ਗਈ ਮਾਪਿਆ ਕੋਲ ਹਾਣੀਓ, ਦੇਖ ਤੇਜ ਹਥਿਆਰ ਕੁੱਪਤੇ,ਦਿਲ ਕੁੜੀ ਦਾ ਡੁੱਲ ਗਿਆ, ਮੁੰਡਾ ਸੱਤਾ ਦਿਨਾਂ ...... ਛੇਵੇਂ ਦਿਨ ਜਦ ਦਿਨ ਚੱੜ ਆਇਆ,ਝੱਟ ਕੁੜੀ ਨੂਂ ਡੇਲੀ ਪਾਇਆ, ਸ਼ੱਗਨਾ ਵਾਲੇ ਗੀਤ ਗੁੰਜੇ ਜਦ,ਗਮ ਦਾ ਬੱਦਲ ਝੁੱਲ ਗਿਆ, ਮੁੰਡਾ ਸੱਤਾ ਦਿਨਾਂ ...... ਮੰਗਲਾ ਦਿਨ ਜਦ ਸੱਤਵਾਂ ਢੱਲਿਆ,ਆਸ਼ਕ ਜੋਗੀ ਬਣਨ ਲਈ ਚੱਲਿਆ, ਰਾਂਝੇ ਵਾਂਗੂ ਆਸ ਦਾ ਦੀਵਾ,ਹਫਤੇ ਵਿਚ ਹੋ ਗੁੱਲ ਗਿਆ, ਮੁੰਡਾ ਸੱਤਾ ਦਿਨਾਂ ...... |
|
#2
|
||||
|
||||
|
written by Mangal Hathoor,
sung by Manmohan Waris... |
|
#3
|
||||
|
||||
|
wah wah ji
__________________
Everybody Deserves A Second Chance But,Not For The Same Mistake
|
|
#4
|
||||
|
||||
|
thanx ji.......
|
|
#5
|
||||
|
||||
|
eh song tusi punjabi boliyaan and song section vich post kar dende.......
![]() vase vadia song hai ji.......
__________________
╚► Don't let the world change your smile ![]() Use your smile to change the world !!! ◄╝![]() |
|
#6
|
||||
|
||||
|
thanx ji,,,,,
actually main DC ch nava hi aa,,,,, mainu pta ni c,koi ni main age to khayal rakhuga.... |
|
#7
|
||||
|
||||
|
welcome ji.......koi na hole hole pta lag jao ji.......
__________________
╚► Don't let the world change your smile ![]() Use your smile to change the world !!! ◄╝![]() |
|
#8
|
||||
|
||||
|
hanji o ta hai......
|
|
#9
|
||||
|
||||
|
bahut vdia song aa ..............thnx for sharing.......
__________________
" J@tt " By D3stiny " D3si " By Choic3 ![]() |
|
#10
|
||||
|
||||
|
m.waris ne eh gana bahut hi jiyada wadiya gaaya hai
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
![]() |
| Thread Tools | Search this Thread |
|
|