|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਤੇਰੀਆ ਹੀ ਯਾਦਾ ਮੇਰੇ ਸਾਹਾਂ ਚ ਸਮੋਈਆ ਨੇ ,
ਮੇਰੀਆ ਹੀ ਨੀਦਾਂ ਏਨਾ ਅੱਖਾ ਵਿਚੋ ਖੋਹੀਆ ਨੇ | ਕਦੇ ਵੇਖ ਲੈ ਤੂੰ ਆ ਕੇ ਹੁਣ ਹਾਲ, ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ, ਹਿੱਸੇ ਵਸੇ ਤੇਰੇ ਨਾਲੇ ਮੇਰੇ ਗਮ ਸੱਜਰੇ, ਭੁੱਲੇ ਨੇ ਖਿਆਲ ਸਾਡੇ ਨੈਣ ਨਮ ਅੱਜ ਨੇ ਮੇਰਿਆ ਤਾ ਚੇਤਿਆ ਚ ਪਲ ਪਲ ਤੇਰਾ ਹਜੇ ਹੁਣ ਤੇਨੂੰ ਨਹੀ ਮੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ, ਵੱਢ ਦੇ ਤੂੰ ਮੁਢ ਸਾਡੇ ਸਾਰੇ ਗਮਾ ਵਾਲੇ ਨਾਲੇ ਕਰ ਦੇ ਤੂੰ ਦਿਨਾ ਦਾ ਹਿਸਾਬ ਚੁਪ ਚੁਪ ਤੇਰੀਆ ਮੈ ਬਾਤਾ ਵਿਚ ਬੋਲਾਂ ਸੁਣ ਕੰਨ ਲਾ ਕੇ ਇਕ ਵਾਰ ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ, ਬੀਤਿਆਂ ਤੂੰ ਵੇਲਿਆ ਦੀ ਬਾਤ ਨਾ ਸੁਣਾਈ ਵੇ, ਮੇਰਿਆ ਖਿਆਲਾ ਵਿਚ ਹੁਣ ਤੂੰ ਆਈ ਵੇ ਸਾਡੀਆ ਤਾ ਰਾਹਾ ਵਿਚ ਉੱਗੇ ਅੱਕ ਕੰਡੇ ”ਜੀਤ’ ਤੇਰੀਆ ਚ ਹੋਈ ਗੁਲਜਾਰ ਉਮਰਾ ਤਾ ਮੁੱਕ ਚੱਲੀਆ,ਅਜੇ ਮੁੱਕਿਆ ਨੀ ਤੇਰਾ ਹੀ ਖਿਆਲ ਉਮਰਾ ਤਾ ਮੁੱਕ ਚੱਲੀਆ,
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
| The Following 12 Users Say Thank You to jeeti For This Useful Post: | ||
|
#2
|
||||
|
||||
|
bahut sohna likhea jeeti 22 ....likhde riha karo ji
__________________
![]() |
|
#3
|
||||
|
||||
|
awesome jeeti ji bhut yaada vadiya hai ji,,,,,,,,,,,,,,,,,,,,,,,
__________________
![]() ![]() ![]() |
|
#4
|
||||
|
||||
|
ਬੀਤਿਆਂ ਤੂੰ ਵੇਲਿਆ ਦੀ ਬਾਤ ਨਾ ਸੁਣਾਈ ਵੇ,
ਮੇਰਿਆ ਖਿਆਲਾ ਵਿਚ ਹੁਣ ਤੂੰ ਆਈ ਵੇ jeeti vir ji..kamal da likhya hai ji
__________________
GRAPHIC AND WEB DESIGNER ![]() |
|
#5
|
||||
|
||||
|
Quote:
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#6
|
||||
|
||||
|
ਮੇਹਰਬਾਨੀ ਜੀ ਤੁਹਾਡੀ ਪੜਨ ਲਈ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#7
|
||||
|
||||
|
ਹਿੱਸੇ ਵਸੇ ਤੇਰੇ ਨਾਲੇ ਮੇਰੇ ਗਮ ਸੱਜਰੇ,
ਭੁੱਲੇ ਨੇ ਖਿਆਲ ਸਾਡੇ ਨੈਣ ਨਮ ਅੱਜ ਨੇ ਮੇਰਿਆ ਤਾ ਚੇਤਿਆ ਚ ਪਲ ਪਲ ਤੇਰਾ ਹਜੇ ਹੁਣ ਤੇਨੂੰ ਨਹੀ ਮੇਰਾ ਹੀ ਖਿਆਲ bahut vadia veer ji
__________________
tu ta soch di eda din eku je hi rehne ...............
tere change chalde aa madde sadde vi ni rehne............. |
|
#8
|
||||
|
||||
|
ਮੇਹਰਬਾਨੀ ਜੀ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#9
|
||||
|
||||
|
wah wah wah wah veer ji
__________________
[IMG] ![]() Graphics for Cartoon Comments |
|
#10
|
||||
|
||||
|
wah wah 22 g.........bahut kaim likhya........
__________________
" J@tt " By D3stiny " D3si " By Choic3 ![]() |
![]() |
| Thread Tools | Search this Thread |
|
|