|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
![]() ਕਮਿਸ਼ਨ ਬਣਦੇ ਰਹੇ ਨੇ, ਤੇ ਬਣਦੇ ਰਹਿਣਗੇ,
ਰਿਪੋਰਟਾਂ ਪੇਸ਼ ਹੁੰਦੀਆਂ ਰਹੀਆਂ ਨੇ, ਤੇ ਹੁੰਦੀਆਂ ਰਹਿਣਗੀਆਂ, 21 ਸਾਲ ਲੰਘ ਗਏ, 121 ਸਾਲ ਵੀ ਲੰਘ ਜਾਣਗੇ, ਪਰ ਪੀੜਤਾਂ ਨੂੰ ਇਨਸਾਫ਼ ਨਾ ਮਿਲਿਆ ਏ ਤੇ ਨਾ ਮਿਲੇਗਾ, ਤੁਸੀਂ ਕਿਸ ਤੋਂ ਇਨਸਾਫ਼ ਮੰਗ ਰਹੇ ਹੋ ? ਕੀ ਤੁਹਾਨੂੰ ਪਤਾ ਨਹੀਂ, ਕਨੂੰਨ ਛੁੱਟੀ ਤੇ ਗਿਆ ਹੋਇਐ । ਸ਼ਾਇਦ ਤੁਹਾਨੂੰ ਭੁੱਲ ਗਿਐ ਤਿੰਨ ਦਿਨ ਸੁਪਰੀਮ ਕੋਰਟ ਬੰਦ ਰਹੀ ਸੀ, ਪ੍ਰਧਾਨ ਮੰਤਰੀ ਦੇ ‘ਕਤਲ’ ਦੇ ਅਫ਼ਸੋਸ ਵਿੱਚ, ਇਸ ਲਈ ਇਨ੍ਹਾਂ ਨੇ ਹਜ਼ਾਰਾਂ ਕਤਲ ਹੁੰਦੇ ਨਹੀਂ ਵੇਖੇ, ਇਨ੍ਹਾਂ ਨੇ ਨਹੀਂ ਵੇਖਿਆ, ਮਾਂ ਦੇ ਸਾਹਮਣੇ ਸੜਦਾ ਪੁੱਤ, ਪਿਉ ਦੇ ਸਾਹਮਣੇ ਧੀ ਦਾ ਬਲਾਤਕਾਰ, ਭੈਣ ਦੇ ਸਾਹਮਣੇ ਪਏ ਭਰਾ ਦੀ, ਲੱਥੀ ਖੋਪੜੀ ਵਾਲੀ ਲਾਸ਼, ਇਨ੍ਹਾਂ ਨੇ ਕੁੱਝ ਨਹੀਂ ਵੇਖਿਆ, ਤੇ ਨਾ ਹੀ ਸੁਣੀਆ ਨੇ ਮਜ਼ਲੂਮਾਂ ਦੀਆਂ ਚੀਕਾਂ, ਇਹ ਅੰਨੇ ਹੀ ਨਹੀਂ, ਬੋਲ਼ੇ ਵੀ ਨੇ, ਇਨ੍ਹਾਂ ਨੂੰ ਕੁੱਝ ਸੁਣਦਾ ਵੀ ਨਹੀਂ, ਇਨ੍ਹਾਂ ਨੂੰ ਸੁਣਾਉਣ ਲਈ ਤਾਂ ਸਕੱਤਰੇਤ ਵਰਗੀ, ਅਤਿ ਸੁਰੱਖਿਅਤ ਥਾਂ ਤੇ, ਧਮਾਕਾ ਕਰਨਾ ਪੈਂਦਾ ਹੈ, ਦਿਲਾਵਰ ਸਿੰਘ ਜਾਂ ਜਗਤਾਰ ਸਿੰਘ ਬਨਣਾ ਪੈਂਦਾ ਹੈ। ਇਨ੍ਹਾਂ ਨੂੰ ਨਹੀਂ ਦਿੱਸਦੇ, ਸਿੱਖਾਂ ਨੂੰ ਜਿਊਂਦਿਆਂ ਸਾੜਦੇ, ਸੱਜਣ ਕੁਮਾਰ, ਭਗਤ ਤੇ ਟਾਈਟਲਰ । ਪਰ ਇਨ੍ਹਾਂ ਨੂੰ ਬੇਅੰਤ ਸਿੰਘ ਨੂੰ ਉਡਾਉਂਦਾ ਦਿਲਾਵਰ ਸਿੰਘ ਪਤਾ ਨਹੀਂ ਕਿਵੇਂ ਦਿਸ ਪੈਂਦਾ ਹੈ, ਇਹ ਗ੍ਰਾਹਮ ਸਟੇਨਜ਼ ਨੂੰ ਸਾੜ ਕੇ ਆਏ ਦਾਰਾ ਸਿੰਘ ਦੀ ਸਜ਼ਾ ਤਾਂ ਘੱਟ ਕਰ ਸਕਦੇ ਹਨ, ਜਾਂ ਕੇ.ਪੀ.ਐੱਸ. ਗਿੱਲ ਨੂੰ ਸੁਧਰਨ ਦਾ, ਇੱਕ ਹੋਰ ਮੌਕਾ ਵੀ ਦੇ ਸਕਦੇ ਹਨ, ਕਿਉਂਕਿ ਉਹ ਤਾਂ ਦੇਸ਼ ਦੇ ਵਫਾਦਾਰ ਸਿਪਾਹੀ ਨੇ ਪਰ ਪ੍ਰੋ: ਦਵਿੰਦਰਪਾਲ ਸਿੰਘ ਇਨ੍ਹਾਂ ਦੀਆਂ ਨਜ਼ਰਾਂ ਵਿੱਚ ਹਮੇਸ਼ਾਂ, ਖ਼ਤਰਨਾਕ ਅੱਤਵਾਦੀ ਰਹੇਗਾ, ਨਹੀਂ, ਇਨ੍ਹਾਂ ਤੋਂ ਇਨਸਾਫ਼ ਦੀ ਆਸ ਨਾ ਰੱਖੋ, ਬਚ ਕੇ ਰਹੋ ਇਹ ਭੂਸਰੇ ਹੋਏ ਸਰਕਾਰੀ ਸਾਨ੍ਹ ਨੇ, ਕਿਸੇ ਨੂੰ ਵੀ ਢੁੱਡ ਮਾਰ ਸਕਦੇ ਨੇ, ਇਹ ਬੋਲੇ ਨੇ, ਅੰਨੇ ਨੇ, ਇਨ੍ਹਾਂ ਨੂੰ ਕੁੱਝ ਨਹੀਂ ਸੁਣਦਾ, ਕੁੱਝ ਨਹੀਂ ਦਿੱਸਦਾ, ਇਨ੍ਹਾਂ ਨੂੰ ਨਹੀਂ ਪਤਾ ਕਿ ਨਵੰਬਰ 84 ਕੀ ਹੁੰਦਾ ਹੈ। ਕਿਉਂਕਿ ਇਨ੍ਹਾਂ ਦਾ ਕੋਈ ਪੁੱਤ, ਧੀ ਕਤਲੇਆਮ ਦਾ ਸ਼ਿਕਾਰ ਨਹੀਂ ਹੋਇਆ, ਇਨ੍ਹਾਂ ਤੋਂ ਇਨਸਾਫ਼ ਦੀ ਆਸ ਨਾ ਰੱਖੋ…… ਨਾ ਰੱਖੋ……..। ~~~~~~~~~~~~~~~~~~~~~~~~~~~~
__________________
![]() ![]() ![]() |
| The Following 9 Users Say Thank You to » Kaur_Rules « For This Useful Post: | ||
|
#2
|
||||
|
||||
|
bahut hee sahee te sach likheya hai tusee,,,,,,,, very nice thread again
__________________
ਨੀਵੀ ਪਾ ਕੇ ਲੰਘ ਜਾਈਏ ਕੋਲੋ ਮੁਟਿਆਰਾਂ ਦੇ, ਇੱਜ਼ਤਾਂ ਤੋ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ .. |
|
#3
|
||||
|
||||
|
thanks arvind ji.................meri request hai sab dc frds nu send ur respected comments about this thread...........................
__________________
![]() ![]() ![]() |
|
#4
|
||||
|
||||
|
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ
__________________
[IMG] ![]() Graphics for Cartoon Comments |
|
#5
|
||||
|
||||
|
veru gud g prabh ji
__________________
[IMG] ![]() Graphics for Cartoon Comments |
|
#6
|
||||
|
||||
|
parbh ji.. bahut vadhiya....
ethe taan darpok te makkaar lok bhare hoye ne prabh ji.... jiven kasmiri paditan nu sikh kaun di lor mehsus hoyi si... use tarah hun vi kise vele ehna nu sikha di lor pau.. us wele.. sabh bhajje bhajje aunge.....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#7
|
||||
|
||||
|
thanks gurpreet ji............
__________________
![]() ![]() ![]() |
|
#8
|
||||
|
||||
|
Quote:
__________________
![]() ![]() ![]() |
|
#9
|
||||
|
||||
|
ਇਹ ਬੋਲੇ ਨੇ, ਅੰਨੇ ਨੇ, hanji bilkul sahi gall ae prah jii .. ehna to insaaf di aas na rakho
__________________
![]() |
|
#10
|
||||
|
||||
|
aaho g.........jva sach ae sab kuchh,,,,,,,,,hind kaum sikha naal chaalan khed rhi aa........ena nu pta sab kuchh aa ........bas uee anjaan je ban ke baithe aa.....te tytler vrgian nu defend kri jaande aa......
__________________
" J@tt " By D3stiny " D3si " By Choic3 ![]() |
![]() |
| Thread Tools | Search this Thread |
|
|