|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਜਿਹੜੇ ਤੁਰ ਗਏ ਪੁਆ ਕੇ,ਗਲੀਂ ਮੱਚਦੇ ਹੌਏ ਟਾਇਰ
ਬਦਕਿਸਮਤਾਂ ਦੀ ਯਾਦ ਵਿੱਚ,ਮੈਂ ਦੀਵੇ ਬਾਲਦਾ ਹਾਂ ਦੁੱਧ ਚੁੰਘਦੇ ਮਾਸੂਮਾਂ ਦੀਆਂ,ਅੱਖਾਂ ਵਿਚ ਡਿੱਠਾ ਮੈਂ ਜਾਲਮਾਂ ਦੇ ਅੱਖੀਂ,ਉਹ ਡਰ ਭਾਲਦਾ ਹਾਂ ਕੱਟ ਜਾਵੇ ਭਾਵੇਂ,ਪਰ ਝੁਕੇ ਨਾ ਕਦੇ ਵੀ ਮੈਂ ਸਿੰਘਾਂ ਦੇ ਧੜਾਂ 'ਤੇ,ਉਹ ਸਰ ਭਾਲਦਾ ਹਾਂ ਦਿੱਤਾ ਸੀ ਨਾਦੇਂੜ ਜਿਹੜਾ,ਬਾਬੇ ਬੰਦੇ ਤਾਈਂ ਦਸਮੇਸ਼ ਤੌਂ ਮੈਂ ਐਸਾ.ਇਕ ਵਰ ਭਾਲਦਾ ਹਾਂ ਇਨਾਂ ਗਿੱਦੜਾਂ ਦੀ ਭੀੜ ਵਿੱਚੌਂ ਸ਼ੇਰ ਵਾਂਗੂੰ ਗਰਜੇ 'ਬਾਬਾ-ਏ-ਕੌਮ' ਜਿਹਾ,ਇਕ ਮਰਦ ਭਾਲਦਾ ਹਾਂ ਜਿੱਥੇ ਕੌਮ ਸਾਡੀ ਸਾਰੀ,ਸਦੀਵੀ ਸੁਖ ਮਾਣੇ ਮੈਂ ਨਕਸ਼ੇ ਦੇ ਵਿੱਚੌਂ,ਉਹ ਕੌਮੀ ਘਰ ਭਾਲਦਾ ਹਾਂ ਮੰਜ਼ਿਲ ਤੌਂ ਪਹਿਲਾਂ,ਜਿਹੜਾ ਰੁਕੇ ਨਾ ਕਦੇ ਵੀ ਮੈਂ ਕੌਈ ਰਹਿਬਰ ਨਹੀਂ,ਬਸ ਹਮਸਫਰ ਭਾਲਦਾ ਹਾਂ
__________________
![]() |
| The Following 3 Users Say Thank You to мαђαℓ sααß For This Useful Post: | ||
|
#2
|
||||
|
||||
|
Quote:
koi sabad nahi tuahdi shayri layi
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#3
|
||||
|
||||
|
thnxxx jiii
__________________
![]() |
|
#4
|
||||
|
||||
|
goood wording Mahal veere...
__________________
|
|
#5
|
||||
|
||||
|
bahut vadiya jiii
__________________
кινєη ѕαмנαναη мєιη υѕѕ яαв ηυ мєяα ѕαנηα ∂є ηααℓ яєнαη ηυ кιηα נєє кαя∂α σн нσνє мєяα тє мєιη нσναη σн∂ι вυѕ נαgg кσℓση єнαу ѕυηαη ηυ נєє кαя∂α |
|
#6
|
||||
|
||||
|
wah ...bahut hi vadiya likhea mittra .......rabb lok geet jini lambi umer kare teri ...
haq te sach da hoka injh hi dende raho veer thnx a lot for gud poetry
__________________
![]() |
|
#7
|
||||
|
||||
|
thnxx 2 all my frnds
__________________
![]() |
|
#8
|
||||
|
||||
|
wab wah ji bahot vadiya likhya hai ji
__________________
Everybody Deserves A Second Chance But,Not For The Same Mistake
|
|
#9
|
|||
|
|||
|
nice..
|
|
#10
|
||||
|
||||
|
thnxxx
__________________
![]() |
![]() |
| Thread Tools | Search this Thread |
|
|