Home | Forum | Games | Jokes | Poems | Quotes | Riddles | Shayari | SMS | Videos | Wallpapers
DC Forum

Go Back   DC Forum > Desi Zone > Punjabi Poetry

Reply
 
Thread Tools Search this Thread
  #1  
Old 22nd December 2013, 11:39 AM
#-PreeT-#'s Avatar
#-PreeT-# #-PreeT-# is offline
Nature♥ Lover♥
 
Join Date: Aug 2011
Location: ♥...♥ MusaFir Aw ZiNdGi dE ♥...♥
Posts: 26,568
Thanks: 5,478
Thanked 3,027 Times in 424 Posts
#-PreeT-# has a reputation beyond repute#-PreeT-# has a reputation beyond repute#-PreeT-# has a reputation beyond repute#-PreeT-# has a reputation beyond repute#-PreeT-# has a reputation beyond repute#-PreeT-# has a reputation beyond repute#-PreeT-# has a reputation beyond repute#-PreeT-# has a reputation beyond repute#-PreeT-# has a reputation beyond repute#-PreeT-# has a reputation beyond repute#-PreeT-# has a reputation beyond repute

Drunk

Cool *--* PreeT CraTionS *--* ਮੈਂ ਸਾਰੀ ਰਾਤ ਜਾਗਦਾ ਰਿਹਾ *--*


ਇੱਕ ਰਾਤ ਦੀ ਕਹਾਣੀ ੨੧-੭-੧੩


ਮੈਂ ਸਾਰੀ ਰਾਤ ਜਾਗਦਾ ਰਿਹਾ


ਮਹਿਫ਼ਲ ਸੀ ਲੱਗੀ ਹਰ ਇੱਕ ਸੁਣਾਈ ਆਪਣੀ ਹੱਡ-ਬੀਤੀ
ਸਭ ਹੱਸਦੇ ਗਏ ਪਰ ਕਦੇ ਸੁਰਗ ਨੀ ਜਾਪਣੀ ਤੇਰੀ-ਕੀਤੀ
ਜਿਵੇਂ ਸ਼ਰਾਬ ਛਲਕੀ ,ਜਦ ਤੂੰ ਦਿੱਤੀ ਦਸਤਕ ਦੀ ਤਿਆਰੀ
ਮੈਂ ਸਾਰੀ ਰਾਤ ਜਾਗਦਾ ਰਿਹਾ , ਜਦ ਆਈ ਯਾਦ ਤੇਰੀ ਦੀ ਵਾਰੀ


ਲੋਕਾਂ ਸੁਣਾਏ ਕੱਸੇ ਬੇ-ਵਫ਼ਾਈ ਹੱਸ ਤਾੜੀਆਂ ਵੀ ਮਾਰੀਆਂ
ਮੈਂ ਜਿਵੇ ਚੁੱਪ ਹੀ ਹੋ ਗਿਆ ਜਿਉਂ ਮਾੜੀਆਂ ਸੀ ਯਾਰੀਆਂ
ਬੇਹੋਸ਼ ਹੋ ਉੱਥੇ ਹੀ ਰਹਿ ਗਿਆ , ਦਿੱਤੀ ਸਹੁੰ ਤੇਰੀ ਪਿਆਰੀ
ਮੈਂ ਸਾਰੀ ਰਾਤ ਜਾਗਦਾ ਰਿਹਾ


ਲੋਕਾਂ ਸ਼ਰਾਬਾਂ ਸੀ ਚੁੱਕੀਆਂ ਗੀਤ ਚਾਵਾਂ ਦੇ ਗਾਏ
ਮੈਂ ਸੋਚੀਂ ਸੀ ਬੈਠਾ , ਕਿਉ ਬੀਤੇ ਵਾਪਿਸ ਨਾ ਆਏ
ਆਖ਼ਿਰ ਸ਼ਰਾਬ ਹੱਥ ਸੀ ਆਈ , ਗੂੜੀ ਪੈ ਗਈ ਯਾਰੀ
ਮੈਂ ਸਾਰੀ ਰਾਤ ਜਾਗਦਾ ਰਿਹਾ

ਅੱਖ਼ਾਂ ਚ ਹੰਝੂਆਂ ਦੀ ਰੋਣਕ ਜਿਉਂ ਗਲੀਆਂ ਕਿਸੇ ਸ਼ਹਿਰ ਦੀਆਂ
ਤੇਰਾ ਨਾਂ ਸੁਣ ਬੁਲ ਖ਼ਿਲੇ ਜਿਉਂ ਕਲੀਆਂ ਕਿਸੇ ਦੁਪਿਹਰ ਦੀਆਂ
ਸੁਣਿਐ 'ਪ੍ਰੀਤ' ਹਢਾਂ ਵੀ ਰਿਹਾ ,ਤੇਰੇ ਹੰਉਂਕਿਆਂ ਦੀ ਬੀਜੀ ਜੋ ਕਿਆਰੀ
ਮੈਂ ਸਾਰੀ ਰਾਤ ਜਾਗਦਾ ਰਿਹਾ

ਕਈਆਂ ਹੱਥ ਸੀ ਮੱਲ੍ਹੇ , ਕਈਆਂ ਆ ਗਲ ਨਾਲ ਲਾਇਆ ਮੈਂਨੂੰ
ਕਈਆਂ ਹਾਕਾਂ ਵੀ ਮਾਰੀਆਂ , ਕਈਆਂ ਨਾ ਤੇਰਾ ਲੈ ਬੁਲਾਇਆ ਮੈਨੂੰ
ਕਹਿੰਦੇ ਤੂੰ ਕਸੂਰ ਉਸਨੂੰ ਦਿੰਦਾਂ ਜਿੰਦ ਤੇਰੀ ਸ਼ਰਾਬਾਂ ਮਾਰੀ
ਮੈਂ ਸਾਰੀ ਰਾਤ ਜਾਗਦਾ ਰਿਹਾ


ਮੈਂ ਕਿਵੇਂ ਮੁੜ ਆਉਂਦਾ ਸੀ ਰੋਕ ਲਿਆ ਉਹਨਾਂ ਦਿਨਾਂ
ਸ਼ਹਿਰ ਤੇਰੇ ਅਜ਼ਨਬੀ ਸੀ ਨੋਚ ਲਿਆ ਤੇਰੇ ਬਿਨਾਂ
ਮੈਨੂੰ ਅਹਿਸਾਸ ਵੀ ਨਾ ਹੋਇਆ ਮੈਂ ਜਿੰਦ ਫ਼ਿਰ ਉਹਦੇ ਤੋਂ ਹਾਰੀ
ਮੈਂ ਸਾਰੀ ਰਾਤ ਜਾਗਦਾ ਰਿਹਾ


ਉਹ ਸ਼ਹਿਰ ਵੀ ਤੇਰਾ ਉਹ ਲੋਕ ਵੀ ਤੇਰੇ
ਮੈਂ ਜਿੱਧਰ ਵੀ ਵੇਖ਼ਾਂ ਬਸ ਬਦਲਦੇ ਚਿਹਰੇ
ਆਖ਼ਿਰ ਮੁੜ ਆਇਆ ਸ਼ਹਿਰ ਤੇਰੇ ਚੋਂ ਫ਼ਿਰ ਚੜ ਯਾਦਾਂ ਦੀ ਲਾ੍ਰੀ
ਮੈਂ ਸਾਰੀ ਰਾਤ ਜਗਦਾ ਰਿਹਾ

ਇੱਕ-ਇੱਕ ਕਰਕੇ ਟਿਮ-ਟਿਮਾਉਂਦੇ ਤਾਰੇ ਬੁਝ ਵੀ ਗਏ
ਸੀ ਜਵਾਬ ਮੰਗਦੇ ਮੇਰੇ ਤੋਂ ,ਸੀ ਪੱਲੇ ਯਾਰ ਕੁਝ ਵੀ ਗਏ
ਬਸ ਇੱਕ-ਇੱਕ ਕਰਦਿਆਂ ਤੁਰ ਗਈ ਮਹਿਫ਼ਲ਼ ਸਾਰੀ
ਮੈਂ ਸਾਰੀ ਰਾਤ ਜਾਗਦਾ ਰਿਹਾ


ਸੋਚੀਂ ਅੱਖ਼ਾਂ ਸੀ ਖ਼ੁਲੀਆਂ ਸਿਰਹਾਣੇ ਸੀ ਸ਼ਰਾਬ ਪਈ
ਲੋਕੀ ਪੁਛ ਕੇ ਚਲੇ ਗਏ ,ਕੋਲ ਸੀ ਯਾਦਾਂ ਦਾ ਜਵਾਬ ਪਈ
ਨਾਮ ਤੇਰਾ ਲੈਂ ਨਾ ਸਕਿਆ ਤੇਰੇ ਵਾਅਦਿਆਂ ਦੀ ਪੰਡ ਸੀ ਭਾਰੀ
ਮੈਂ ਸਾਰੀ ਰਾਤ ਜਾਗਦਾ ਰਿਹਾ…………
ਮੈਂ ਸਾਰੀ ਰਾਤ ਜਾਗਦਾ ਰਿਹਾ ……………………



ਗੁਰਪ੍ਰੀਤ ਮਾਹੀ
__________________
ਧੀਅਾਂ ਤੇ ਗਰੀਬੀ ੲਿੱਕੋ ਥਾਂ ਨਾ ਦੇਵੀਂ ਰੱਬਾ

Reply With Quote
The Following 8 Users Say Thank You to #-PreeT-# For This Useful Post:
  #2  
Old 22nd December 2013, 10:04 PM
kaur Sandeep's Avatar
kaur Sandeep kaur Sandeep is offline
Junior Desi
 
Join Date: Oct 2013
Location: Punjab
Posts: 121
Thanks: 5
Thanked 10 Times in 4 Posts
kaur Sandeep is on a distinguished road
Default

its nice
__________________
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ....
.
ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ 'ਚ ਜ਼ਰੂਰ ਹੁੰਦੇ ......
Reply With Quote
  #3  
Old 22nd December 2013, 10:09 PM
bangerraj's Avatar
bangerraj bangerraj is offline
Moderator
 
Join Date: Feb 2009
Location: catania.italy
Posts: 12,036
Thanks: 1,954
Thanked 1,225 Times in 383 Posts
bangerraj has much to be proud ofbangerraj has much to be proud ofbangerraj has much to be proud ofbangerraj has much to be proud ofbangerraj has much to be proud ofbangerraj has much to be proud ofbangerraj has much to be proud ofbangerraj has much to be proud ofbangerraj has much to be proud of

Drunk

Default

Gud one..
__________________
kuj pal de piyar ne zindgi da hisaab kar ta
kuj smaa yaadan kuj pal nashe vich warwaad kar ta
unj na piyar miliya na nashne vich reh sakiya
par KUJ DITTA JARROR OS DE PIYAR NE
DEKH "BANGER"ajj tenu mehlian vich mashoor kar ta.
Reply With Quote
  #4  
Old 22nd December 2013, 10:35 PM
#..MaHi..#'s Avatar
#..MaHi..# #..MaHi..# is offline
**..∂єʌŤђ んム(ⓚє尺..**
 
Join Date: Nov 2011
Location: *…ToHaDe DiL ViCH...*
Posts: 16,651
Thanks: 3,757
Thanked 979 Times in 66 Posts
#..MaHi..# is a splendid one to behold#..MaHi..# is a splendid one to behold#..MaHi..# is a splendid one to behold#..MaHi..# is a splendid one to behold#..MaHi..# is a splendid one to behold#..MaHi..# is a splendid one to behold#..MaHi..# is a splendid one to behold#..MaHi..# is a splendid one to behold

Asleep

Default

Y ji LaaJaaWab........
BhT NiCe LaKHYie VaDDe Veer...
__________________
Ҳ̸ҳ<● ___..ਮੇਰਾ ਇਸ਼ਕ ਬੜਾ..ਅਜੀਬ ਏ.. ਕਮਲੀਏ..ਕਮਲੀਏ.. ..ਜੇ..
ਮੇਥੋ ..ਦੂਰ..ਹੋਈ ਤਾ ਤੂੰ ਆਪਣੇ ..ਪਰਛਾਵੇ.. ਤੋਂ ਵੀ..ਡਰਇਆ..
ਕਰਣਾ___ҳ̸Ҳ̸ҳ
Reply With Quote
  #5  
Old 22nd December 2013, 10:58 PM
DreamGirl30's Avatar
DreamGirl30 DreamGirl30 is offline
Moderator
 
Join Date: Oct 2013
Location: USA
Posts: 9,369
Thanks: 119
Thanked 377 Times in 193 Posts
DreamGirl30 is just really niceDreamGirl30 is just really niceDreamGirl30 is just really niceDreamGirl30 is just really nice

Cool

Default

lol mainu vi koi dass do ki likheya....
__________________
Saah akhri ohde ton ik ghat saah main chawan, Eh umar main sari ohde naal hi handawan
Reply With Quote
  #6  
Old 23rd December 2013, 05:03 PM
Varinder Dugg's Avatar
Varinder Dugg Varinder Dugg is offline
Moderator
 
Join Date: Sep 2010
Location: Khanna
Posts: 1,297
Thanks: 678
Thanked 376 Times in 112 Posts
Varinder Dugg is just really niceVarinder Dugg is just really niceVarinder Dugg is just really niceVarinder Dugg is just really nice

Energetic

Default

U always write att
__________________
ਲਿਖਣ ਵਾਲੇ ਨੇ ਤਾਂ ਸਾਫ ਸਾਫ ਲਿਖੀ ਸੀ ਕਿਸਮਤ ਮੇਰੀ
ਬੱਸ ਮੈਂ ਹੀ ਉਹਨੂੰ ਪਡ਼੍ਹਨ ਤੋਂ ਇਨਕਾਰ ਕਰਦਾ ਰਿਹਾ
Reply With Quote
  #7  
Old 23rd December 2013, 07:48 PM
gaint mirza's Avatar
gaint mirza gaint mirza is offline
Moderator
 
Join Date: May 2012
Location: dasuya
Posts: 3,108
Thanks: 566
Thanked 1,011 Times in 395 Posts
gaint mirza has much to be proud ofgaint mirza has much to be proud ofgaint mirza has much to be proud ofgaint mirza has much to be proud ofgaint mirza has much to be proud ofgaint mirza has much to be proud ofgaint mirza has much to be proud ofgaint mirza has much to be proud of

Cool

Default

atTzzZ..
__________________
ਅਹਿਸਾਸ ਹਾਂ ਮਹਿਸੂਸ ਕਰ ...
ਸਵਾਲ ਨਹੀਂ ਜੋ ਸਮਝ ਵਿਚ ਨਾ ਆਵਾਂ ....
Reply With Quote
  #8  
Old 31st December 2013, 12:46 AM
gurnasheen's Avatar
gurnasheen gurnasheen is offline
Junior Desi
 
Join Date: Oct 2013
Location: Mandi Gobindgarh
Posts: 62
Thanks: 70
Thanked 44 Times in 14 Posts
gurnasheen will become famous soon enough

Inpain

Default

speechles
Reply With Quote
  #9  
Old 1st January 2014, 01:32 AM
Branded_Ranjha's Avatar
Branded_Ranjha Branded_Ranjha is offline
Branded Ranjha
 
Join Date: Oct 2010
Location: ludhiana
Posts: 770
Thanks: 161
Thanked 210 Times in 58 Posts
Branded_Ranjha has a spectacular aura aboutBranded_Ranjha has a spectacular aura aboutBranded_Ranjha has a spectacular aura about

Sad

Default

c raw ~_*
Reply With Quote
  #10  
Old 1st January 2014, 05:46 AM
sharan dhaliwal's Avatar
sharan dhaliwal sharan dhaliwal is offline
∂’ ਦਾ ਸਾਊ ਮੁੰਡਾ
 
Join Date: Jan 2009
Location: Canada
Posts: 12,751
Thanks: 1,038
Thanked 1,602 Times in 529 Posts
sharan dhaliwal has a brilliant futuresharan dhaliwal has a brilliant futuresharan dhaliwal has a brilliant futuresharan dhaliwal has a brilliant futuresharan dhaliwal has a brilliant futuresharan dhaliwal has a brilliant futuresharan dhaliwal has a brilliant futuresharan dhaliwal has a brilliant futuresharan dhaliwal has a brilliant futuresharan dhaliwal has a brilliant futuresharan dhaliwal has a brilliant future

Cheerful

Send a message via AIM to sharan dhaliwal Send a message via MSN to sharan dhaliwal Send a message via Yahoo to sharan dhaliwal
Default

ਉਹ ਸ਼ਹਿਰ ਵੀ ਤੇਰਾ ਉਹ ਲੋਕ ਵੀ ਤੇਰੇ
ਮੈਂ ਜਿੱਧਰ ਵੀ ਵੇਖ਼ਾਂ ਬਸ ਬਦਲਦੇ ਚਿਹਰੇ
ghaint one
Reply With Quote
Reply

Thread Tools Search this Thread
Search this Thread:

Advanced Search

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off



All times are GMT +5.5. The time now is 07:41 PM.


Powered by vBulletin® Version 3.8.10
Copyright ©2000 - 2017, vBulletin Solutions, Inc.
DesiComments.com