|
#71
|
||||
|
||||
|
unjh pyaar ta lok vi karde ne sada lokan varga pyar nahi
jo tu kita sanu bhulna ni jo asi kita tenu yad nahi....
__________________
ηαѕнα кαя∂єуα ℓσк тα кαуι νєкнє αѕι кιтα νι αє ραя αкн ωαℓα
ѕα∂α уααя вσтαℓ σн∂ι яσσн ∂αяυ ѕαηυ ιк ∂α ααѕяα ℓαкн ωαℓα |
|
#72
|
||||
|
||||
|
Zamana kuch bhi kahe uska ehataraam na kar,
Jise zamir na maane usse salaam na kar… |
|
#73
|
||||
|
||||
|
baniya eh riwaj ke hath milaunde raho…
jo kujh nai… oh bann ke najri aunde raho !! Debi Makhsoospuri |
|
#74
|
||||
|
||||
|
ਕੁਜ ਅਜੇਹੇ ਹਾਦਸੇ ਵੀ ਹੁੰਦੇ ਨੇ ਜ਼ਿੰਦਗੀ ਵਿਚ,
ਕੀ ਇਨਸਾਨ ਬਚ ਤਾਂ ਜਾਂਦਾ ਪਰ ਜਿਓੰਦਾ ਨੀ ਰਿਹੰਦਾ... |
|
#75
|
|||
|
|||
|
ਇੱਕ ਸ਼ਮਸ਼ਾਨ ਘਾਟ ਤੇ ਲਿਖਆ ਸੀ.......
. . . . ਮੰਜਿਲ ਤਾਂ ਤੇਰੀ ਇਹੀ ਸੀ , ਬੁਹਤ ਦੇਰ ਕਰ ਦਿੱਤੀ ਤੂੰ ਆਉਂਦੇ ਆਉਂਦੇ...... ਕੀ ਮਿਲਿਆ ਤੈਨੂੰ ਇਸ ਦੁਨੀਆ ਤੋ ਇਥੇ ਤਾਂ ਤੇਰੇ ਆਪਣੇ ਵੀ ਤੈਨੂੰ ਜਲਾ ਗਏ ਜਾਂਦੇ ਜਾਂਦੇ.... |
|
#76
|
||||
|
||||
|
do lafzan vich karna howe je beyan os pyaar di kahani nu,,,
ohde jaan to baad saah laine bhul giya par bhulya ni marjani nu... S@NG#@
__________________
♥ ਉੱਚੇ ਜਿਹੇ ਬਨੇਰਿਆਂ ਤੋਂ ਛਾਵਾਂ ਢਲ ਚੱਲੀਆਂ, ਸੁੰਨ ਸਾਨ ਵਿਹੜੇ ਵਿੱਚ ਰੀਝਾਂ ਰੋਣ ਕੱਲੀਆਂ!! ♥ !! ![]() |
|
#77
|
|||
|
|||
|
ਸੱਚੇ ਹੁੰਦੇ ਨੇ ਅਲਫਾਜ ਜੋ ਪਹਿਲੀ ਵਾਰੀ ਦਿਲੋਂ ਨਿਕਲਦੇ ਨੇ
ਦੂਜੀ ਵਾਰੀ ਕਹੇ ਸ਼ਬਦ ਤਾਂ ਝੂਠ ਹੀ ਹੁੰਦੇ ਨੇ |
|
#78
|
||||
|
||||
|
ਜਣਾ ਖਣਾ ਬੇਬੇ ਨੂੰ ਕਹਿੰਦਾ ਕਿ ਤੁਹਾਡਾ ਕਾਕਾ ਹੁਣ Set ਆ, ਇਹਦਾ ਵਿਆਹ ਕਰ ਦਵੋ...
. . . . . . . . . . . ਪਤੰਦਰੋ ਜੀਹਦੇ ਨਾਲ Set ਆ ਓਹਦਾ ਤਾਂ ਜ਼ਿਕਰ ਕਰੋ ....
__________________
ღღ╚►<~Dekh mere is Dil nu puch k kina tainu chaounda hai...mainu chadan waleya cho hun tera naa v aaounda hai ..!!!!! ~>◄╝ღღ I m ONE who HAS to DIE. WHEN its TIME for ME to DIE. SO let ME live MY life, "...THE way I want TO..." i Quit soon... |
|
#79
|
||||
|
||||
|
ਓ ਰੱਬਾ ! ਤੂੰ ਕੀ ਜਾਣੇ ਦਰਦ ਸੜਕ ਕਿਨਾਰੇ ਸੋਣ ਦਾ....
ਕਿਉਕਿ ਤੇਰੇ ਰਹਿਣ ਦੇ ਲਈ ਤਾ ਪੈਰ-ਪੈਰ ਤੇ ਮੰਦਰ ਮਸਜਿਦ ਬਣਿਆ....!
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
|
#80
|
||||
|
||||
|
ਖਵਾਬ ਮਹਿੰਗੇ ਖਰੀਦਣੇ ਹੋਣ
ਤਾਂ, ਕਈ ਵਾਰ ਅੱਖਾਂ ਵੀ ਵੇਚਣੀਆਂ ਪੈਦੀਆਂ ਨੇ....
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
![]() |
| Thread Tools | Search this Thread |
|
|