|
#1
|
||||
|
||||
|
ਜੁਲਫ਼ ਬਿਖਰੇਗੀ, ਸ਼ਾਮ ਹੋ ਜਾਊ
ਦਿਲਕਸ਼ੀ ਅੱਖ ਦੀ, ਜਾਮ ਹੋ ਜਾਊ ਕਰਾਂ ਮੈੰ ਪਿਆਰ, ਤੈਨੂੰ ਡਰ ਡਰਕੇ ਇਸ਼ਕ਼ ਦਾ ਚਰਚਾ, ਆਮ ਹੋ ਜਾਊ ਦਿਲ ਗਿਆ ਮੇਰਾ, ਪਹਿਲੀ ਤੱਕਣੀ ਚੇ ਜਿੰਦਗੀ ਤੇਰੇ, ਨਾਮ ਹੋ ਜਾਊ ਹੈ ਇਬਾਦਤ, ਓਹ ਮੇਰੀ ਪੂਜਾ ਅੱਲਾ ਈਸ਼ਵਰ ਤੇ, ਰਾਮ ਹੋ ਜਾਊ ਪੈ ਜਾਏ ਨੀਵੀਂ ਤੱਕ ਕੇ, ਕਲੀਆਂ ਦੀ ਖੁਸ਼ਬੂ ਗੁਲਸ਼ਨ ਦੀ, ਨਾਕਾਮ ਹੋ ਜਾਊ ਤੱੜਪਦੇ ਦਿਲ ਨੂੰ, ਜੁਲਫਾਂ ਦੇ ਛਾਂਵੇ ਸੌਅ ਕੇ ਪਹਿਲੂ ਚੇ, ਆਰਾਮ ਹੋ ਜਾਊ ਪਿਆਰ ਦਾ ਪੈਂਡਾ ਔਖਾ, ਸਰਦਾਰਾ ਇਸ਼ਕ਼ ਚੇ ਧਾਮੀ, ਬਦਨਾਮ ਹੋ ਜਾਊ ਸਰਦਾਰ ਧਾਮੀਂ
__________________
|
| The Following 4 Users Say Thank You to sardardhami For This Useful Post: | ||
|
#2
|
||||
|
||||
__________________
♥ ਉੱਚੇ ਜਿਹੇ ਬਨੇਰਿਆਂ ਤੋਂ ਛਾਵਾਂ ਢਲ ਚੱਲੀਆਂ, ਸੁੰਨ ਸਾਨ ਵਿਹੜੇ ਵਿੱਚ ਰੀਝਾਂ ਰੋਣ ਕੱਲੀਆਂ!! ♥ !! ![]() |
|
#3
|
||||
|
||||
vdia ji
__________________
ਜਦ ਕਮੀਂ ਮਹਿਸੂਸ ਹੋਈ, ਇੱਕ ਸੱਚੇ ਦੋਸਤ ਦੀ ਤਾਂ ,, ਰੱਬ ਨੇਂ ਰੱਬ ਵਰਗੇ, ਸੱਜਣਾਂ ਨਾਲ ਮਿਲਾ ਦਿੱਤਾ ,, |
|
#4
|
||||
|
||||
nice lines
__________________
ਬਹੁਤ ਦੋਸਤ ਬਨਾਏ ਨੇ ਆਪਾ ਹਰ ਕੋਈ ਆਪਣੇ ਮਤਲਬ ਮਗਰ ਆ ਹੁਣ ਤਾ ਮੈ ਚੰਗਿਆ ਨਾਲ ਚੰਗੇ ਆ ਤੇ ਕੰਜਰਾ ਨਾਲ ਕੰਜ਼ਰ ਆ |
|
#5
|
||||
|
||||
__________________
MANDEEP (MIrZa) M¢Dσиαℓ∂ѕ ਦੇ
Bυяgєя ਵਰਗਾ ਕੁੜੀਆਂ ਸਵਾਦ ਲੈਣ ਨੂੰ ਫਿਰਦੀਆਂ ![]() |
|
#6
|
||||
|
||||
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
![]() |
| Thread Tools | Search this Thread |
|
|