|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ।
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ। ਚੰਗਾ ਹੋਇਆ ਤੂੰ ਪਰਾਈ ਹੋ ਗਈ, ਮੁੱਕ ਗਈ ਚਿੰਤਾ ਤੈਨੂੰ ਪਰਨਾਣ ਦੀ। ਮਰ ਤੇ ਜਾਂ ਪਰ ਡਰ ਹੈ ਦਮਾਂ ਵਾਲਿਉ, ਧਰਤ ਵੀ ਤੇ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ। ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ, ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ। ਨਾ ਕਰੋ ‘ਸਿ਼ਵ’ ਦੀ ਉਦਾਸੀ ਦਾ ਇਲਾਜ, ਮਰਨ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ। ![]()
__________________
ਮੈਂ ਹੁਣ ਕਿਸੇ ਮਾਮੂਲੀ ਸਪਰੇ ਦੀ ਬੀਨ ਤੇ ਨੱਚਣ ਵਾਲਾ ਕੋਈ ਪਾਲਤੂ ਸੱਪ ਨਹੀਂ ਰਿਹਾ ਮੈਂ ਹੁਣ ਇੱਛਾਧਾਰੀ ਹੋ ਗਿਆ ਹਾਂ.. |
| The Following 5 Users Say Thank You to Navi Faridkotia For This Useful Post: | ||
|
#2
|
||||
|
||||
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#3
|
||||
|
||||
|
__________________
ਮੈਂ ਹੁਣ ਕਿਸੇ ਮਾਮੂਲੀ ਸਪਰੇ ਦੀ ਬੀਨ ਤੇ ਨੱਚਣ ਵਾਲਾ ਕੋਈ ਪਾਲਤੂ ਸੱਪ ਨਹੀਂ ਰਿਹਾ ਮੈਂ ਹੁਣ ਇੱਛਾਧਾਰੀ ਹੋ ਗਿਆ ਹਾਂ.. |
|
#4
|
||||
|
||||
|
Reaaly nice 1
__________________
DDM
![]() (¨`•.•'¨) Always . `•.¸(¨`•.•') Keep Loving & . (¨`•.•'¨)¸.•' Keep Smiling! . `•.¸.•' |
|
#5
|
||||
|
||||
|
__________________
ਮੈਂ ਹੁਣ ਕਿਸੇ ਮਾਮੂਲੀ ਸਪਰੇ ਦੀ ਬੀਨ ਤੇ ਨੱਚਣ ਵਾਲਾ ਕੋਈ ਪਾਲਤੂ ਸੱਪ ਨਹੀਂ ਰਿਹਾ ਮੈਂ ਹੁਣ ਇੱਛਾਧਾਰੀ ਹੋ ਗਿਆ ਹਾਂ.. |
|
#6
|
||||
|
||||
|
niceeeeee
__________________
To Dc Follow the following links to learn this forum:- Rules How to create a thread n how to add a picture or video on this forum? How to send message and friend request to Members? How to upload profile pic and avatar on DC? From....DAVINDER SYAN/MODERATOR |
|
#7
|
||||
|
||||
|
![]() |
| Thread Tools | Search this Thread |
|
|