|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਦੂਰ ਵਸਦੈਂ ਤੂੰ ਮੈਥੋਂ, ਦੇਵੇਂ ਮੌਤ ਯਾਦਾਂ ਨਾਲ ਵੇ
ਇੱਕੋ ਵਾਰ ਤੂੰ ਮੁਕਾ ਦੇ, ਮੇਰੀ ਤੈਨੂੰ ਫਰਿਆਦ ਵੇ ਦੁੱਖ ਸਕਦਾ ਨਾ ਝੱਲ ਦਿੱਤੇ ਜਖਮ ਤੂੰ ਜਿੰਨੇ ਮੰਨਾਂ ਅੱਖਾਂ ਦਾ ਕਸੂਰ, ਸਜ਼ਾ ਦਿਲ ਨੂੰ ਕਿਉਂ ਦਿੰਨੈ ਇਹੇ ਰੋਗ ਮੈਂ ਅੱਵਲੇ ਜਿਵੇਂ ਹੱਸ ਹੱਸ ਲਾਏ ਤੈਨੂੰ ਜਿੰਦਗੀ ਬਣਾਕੇ ਲੱਖਾਂ ਗਮ ਪੱਲੇ ਪਾ ਲਏ ਅਸੀਂ ਲੜ ਆਪਣੇ ਨਾ, ਕਿੰਨੇ ਹਾਉਂਕੇ ਹੰਝੂ ਬਿੰਨੈ ਹੋਇਆ ਨੈਣਾਂ ਤੋਂ ਕਸੂਰ, ਸਜਾ ਦਿਲ ਨੂੰ ਕਿਉਂ ਦਿੰਨੈ...
__________________
ਰਬ ਕਰੇ ਅਸੀ ਤੇਰੇ ਤੋ ਪਹਿਲਾ ਮਰ ਜਾਈਏ, ਤੇ ਅਗਲੇ ਜਨਮ ਚ ਕਫਨ ਬਨ ਕੇ ਆਈਏ, ਤੂੰ ਮਰੇ ਤਾ ਤੇਰੇ ਸੀਨੇ ਨਾਲ ਲਿਪਟ ਜਾਈਏ, ਜਦ ਆਵੇ ਵਾਰੀ ਤੇਨੂੰ ਜਲਾਉਣ ਦੀ, ਅਸੀ ਫੇਰ ਤੇਰੇ ਤੋ ਪਹਿਲਾ ਮਰ ਜਾਈਏ... . |
| The Following User Says Thank You to prince85 For This Useful Post: | ||
|
#2
|
||||
|
||||
|
touchy words
__________________
♥ ਉੱਚੇ ਜਿਹੇ ਬਨੇਰਿਆਂ ਤੋਂ ਛਾਵਾਂ ਢਲ ਚੱਲੀਆਂ, ਸੁੰਨ ਸਾਨ ਵਿਹੜੇ ਵਿੱਚ ਰੀਝਾਂ ਰੋਣ ਕੱਲੀਆਂ!! ♥ !! ![]() |
|
#3
|
||||
|
||||
|
thnx ronny veer
__________________
ਰਬ ਕਰੇ ਅਸੀ ਤੇਰੇ ਤੋ ਪਹਿਲਾ ਮਰ ਜਾਈਏ, ਤੇ ਅਗਲੇ ਜਨਮ ਚ ਕਫਨ ਬਨ ਕੇ ਆਈਏ, ਤੂੰ ਮਰੇ ਤਾ ਤੇਰੇ ਸੀਨੇ ਨਾਲ ਲਿਪਟ ਜਾਈਏ, ਜਦ ਆਵੇ ਵਾਰੀ ਤੇਨੂੰ ਜਲਾਉਣ ਦੀ, ਅਸੀ ਫੇਰ ਤੇਰੇ ਤੋ ਪਹਿਲਾ ਮਰ ਜਾਈਏ... . |
![]() |
| Thread Tools | Search this Thread |
|
|