|
#1
|
||||
|
||||
|
ਜਦ ਵੀ ਓਹਦੇ ਹੁਸਨ ਦੀ ਚਰਚਾ ਹੋਈ ਹੈ
ਆਪਾਂ ਆਪਣੇ ਦਿਲ ਦੀ ਗਲ ਲਕੋਈ ਹੈ ਮਹਫਿਲ ਅੰਦਰ ਜਾਮ ਪਿਲਾਂਵੇ ਗੈਰਾਂ ਨੂੰ ਮੇਰੇ ਦਿਲਬਰ ਇਹ ਕੈਸੀ ਦਿਲਜੋਈ ਹੈ ਕਦਮ ਕਦਮ ਤੇ ਅਨਹੋਣੀ ਹੀ ਹੋਈ ਹੈ ਸਾਡੇ ਭਾਣੇ ਜੱਗ ਤੇ ਮਮਤਾ ਮੋਈ ਹੈ ਓਹ ਤਾਂ ਖੂੰਨ ਨੂੰ ਅਮ੍ਰਿਤ ਵਾਂਗਰ ਪੀਵੇਗਾ ਜਿਹਦੇ ਜੁਲਮਾਂ ਜ਼ੁਰਮ ਦੀ ਕਾਲਖ ਧੋਈ ਹੈ ਹਰ ਪਾਸੇ ਹੀ ਖੂੰਨ ਦੀ ਬਰਖਾ ਹੋਈ ਹੈ ਮੇਰੇ ਵਤਨੀ ਕਿਸਨੇ ਨਫ਼ਰਤ ਬੋਈ ਹੈ ਯਾਦ ਪੁਰਾਣੀ ਗ਼ਮ ਦੀ ਅਗਨੀ ਝੋਈ ਹੈ ਮੇਰੀ ਧੀਰਜ ਗਜਲਾਂ ਬਣ ਬਣ ਰੋਈ ਹੈ ਪਥਰ ਦਿਲ ਕਦ ਮੋਮ ਬਣਾਕੇ ਆਵੇਗਾਂ ਧਾਮੀ ਦਿਲ ਦੀ ਰਤ ਬਹੁਰੀੰ ਚੋਈ ਹੈ ਸਰਦਾਰ ਧਾਮੀਂ
__________________
|
| The Following 3 Users Say Thank You to sardardhami For This Useful Post: | ||
|
#2
|
||||
|
||||
|
nyyycccccc
__________________
♥ ਉੱਚੇ ਜਿਹੇ ਬਨੇਰਿਆਂ ਤੋਂ ਛਾਵਾਂ ਢਲ ਚੱਲੀਆਂ, ਸੁੰਨ ਸਾਨ ਵਿਹੜੇ ਵਿੱਚ ਰੀਝਾਂ ਰੋਣ ਕੱਲੀਆਂ!! ♥ !! ![]() |
|
#3
|
||||
|
||||
|
very nice
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#4
|
||||
|
||||
|
Boht badya
|
|
#5
|
||||
|
||||
|
... ਕਦਮ ਕਦਮ ਤੇ ਅਨਹੋਣੀ ਹੀ ਹੋਈ ਹੈ ...
... ਸਾਡੇ ਭਾਣੇ ਜੱਗ ਤੇ ਮਮਤਾ ਮੋਈ ਹੈ ... ... ਓਹ ਤਾਂ ਖੂੰਨ ਨੂੰ ਅਮ੍ਰਿਤ ਵਾਂਗਰ ਪੀਵੇਗਾ ... ... ਜਿਹਦੇ ਜੁਲਮਾਂ ਜ਼ੁਰਮ ਦੀ ਕਾਲਖ ਧੋਈ ਹੈ ... ... ਹਰ ਪਾਸੇ ਹੀ ਖੂੰਨ ਦੀ ਬਰਖਾ ਹੋਈ ਹੈ ... ... ਮੇਰੇ ਵਤਨੀ ਕਿਸਨੇ ਨਫ਼ਰਤ ਬੋਈ ਹੈ ... ... ਯਾਦ ਪੁਰਾਣੀ ਗ਼ਮ ਦੀ ਅਗਨੀ ਝੋਈ ਹੈ ... ... ਮੇਰੀ ਧੀਰਜ ਗਜਲਾਂ ਬਣ ਬਣ ਰੋਈ ਹੈ ... ... ਪਥਰ ਦਿਲ ਕਦ ਮੋਮ ਬਣਾਕੇ ਆਵੇਗਾਂ ... ... ਧਾਮੀ ਦਿਲ ਦੀ ਰਤ ਬਹੁਰੀੰ ਚੋਈ ਹੈ ... ... Thats Too Awesome Sir ji ... ... KeeP it up Ji ...
__________________
FoR PeePNi ਜਦ ਕਮੀਂ ਮਹਿਸੂਸ ਹੋਈ, ਇੱਕ ਸੱਚੇ ਦੋਸਤ ਦੀ ਤਾਂ ,, ਰੱਬ ਨੇਂ ਰੱਬ ਵਰਗੇ, ਸੱਜਣਾਂ ਨਾਲ ਮਿਲਾ ਦਿੱਤਾ ,, |
![]() |
| Thread Tools | Search this Thread |
|
|