|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਅੱਜ-ਕੱਲ ਇਹ ਸਭ ਖਾਸਕਰ ਪੰਜਾਬ ਦੀਆ ਕੁੜੀਆ..ਦੀਆ ਫੋਟੋਆ ਨਵੀਆ ਨਵੀਆ ਪੇਜਸ ਤੇ ਮਿਲ ਰਹੀਆ ਨੇ....ਇਹ ਸਭ ਕੁਝ ਸਰਾਰਤੀ ਅਨਸਰਾਂ ਦੀ ਖੇਡ ਏ....ਤੇ ਬਾਕੀ ਉਹਨਾ ਨੂੰ ਦੇਖ-ਦੇਖ ਹੋਰ ਪੇਜ ਬਨਾ ਰਹੇ ਨੇ...ਤੇ ਲੋਕ ਵੀ ਇਹਨਾਂ ਪੇਜਾਂ ਨੂੰ ਹੱਦੋ-ਵੱਧ ਪਿਆਰ ਦੇ ਰਹੇ ਨੇ................ਜੇ ਕੋਈ ਕੁੜੀ ਕਿਸੇ ਮੁੰਡੇ ਨੂੰ ਐਡ ਕਰ ਵੀ ਲਵੇ ਤਾਂ ਮੁੰਡਾ {ਸਾਰੇ ਨਹੀ} ਅਗਲੇ ਦਿਨ ਉਸੇ ਕੁੜੀ ਦੀ ਫੋਟੋ ਪੇਜ ਤੇ ''ਪਟੋਲਾ ਕਿਦਾ ਦਾ ਲੱਗਿਆ'' ਲਿਖ ਕੇ ਪਾ ਦਿੰਦਾ ਏ.....ਫੇਸਬੁੱਕ ਦੋਸਤੀ ਦੀ ਸਾਈਟ ਹੈ...ਕਿਸੇ ਜੂਠੀ ਸ਼ੌਹਰਤ ਦੀ ਨਹੀ.....ਯਾਦ ਰੱਖੋ ਕੱਲ ਨੂੰ ਅਗਲੀ ਫੋਟੋ ਤੁਹਾਡੇ ਘਰ ਚੋਂ ਵੀ ਕਿਸੇ ਦੀ ਹੋ ਸਕਦੀ ਏ............ਸੋ ਸਭ ਨੂੰ ਰਲਕੇ ਇਹ ਸਭ ਬੰਦ ਕਰਾਉਣਾ ਪਵੇਗਾ...ਤੇ ਇਦਾ ਦੇ ਪੇਜਸ ਦੀ ਰਿਪੋਰਟ ਕਰੋਂ.....ਕੀ ਤੁਸੀ ਸਾਡੇ ਨਾਲ ਹੋ??...
__________________
|
| The Following 18 Users Say Thank You to ...PreeT-ChanDra... For This Useful Post: | ||
|
#2
|
||||
|
||||
|
ooooo wah oo mittran poori trah nal veer tere brabar khare aa modhe nal modhe jor ke tu keran agge tur si..... varkeen wango paad du main dushman tere chote veer
__________________
ηαѕнα кαя∂єуα ℓσк тα кαуι νєкнє αѕι кιтα νι αє ραя αкн ωαℓα
ѕα∂α уααя вσтαℓ σн∂ι яσσн ∂αяυ ѕαηυ ιк ∂α ααѕяα ℓαкн ωαℓα |
|
#3
|
||||
|
||||
|
Really nice topic to talk bout!!!!! Aaapa tohaade naal aah....
|
|
#4
|
||||
|
||||
|
ha ji a page band karne chahide aa
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#5
|
||||
|
||||
|
dhanwad dosto
__________________
|
|
#6
|
||||
|
||||
|
i am agree with u ...........................
__________________
ਮੈ ਕਿਹਾ ਮੇਨੂੰ ਤੇਰੀ ਬਹੁਤ ਯਾਦ ਆਉਦੀ ਹੈ,,,,,ਹੱਸ ਕੇ ਕਹਿੰਦੀ ਹੋਰ ਤੈਨੂੰ ਆਉਦਾ ਵੀ ਕੀ ਐ
|
|
#7
|
||||
|
||||
|
veer ji naal hi tere
__________________
![]() http://gurpreetgopy.mobie.in/index ਨੀ ਤੂੰ ਮਰਦੀ ਏ harry portor ਤੇ ਅਸੀ ਸੁਣੀਏ ਚਮਕੀਲਾ ਮੋਟਰ ਤੇ |
|
#8
|
||||
|
||||
|
dhanwad 22
__________________
|
|
#9
|
|||
|
|||
|
your thinking is awesome
__________________
jithe gam hoye uthe main hovagi
kyoki kushi vich saath dena bhul sakdi hai gum vich pehla sath mera hi hove ga ![]() |
|
#10
|
||||
|
||||
|
Aaapa sare tohaade naal haan
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
![]() |
| Thread Tools | Search this Thread |
|
|