|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਦੋਸਤੋ...ਇਹ ਉਸ ਵਕਤ
ਦੀ ਗੱਲ ਹੈ ਜਦੋ ਅਮਰੀਕਾ ਵਿਚ ਗੋਰੇ-ਕਾਲੇ ਦਾ ਭੇਦਭਾਵ ਆਪਣੇ ਸਿਖਰ ਤੇ ਸੀ। ਇੱਕ ਕਾਲਾ ਇੱਕ ਦਿਨ ਚਰਚ ਗਿਆ ਅਤੇ ਜਦੋ ਚਰਚ ਦੇ ਗੇਟ ਦੇ ਅੰਦਰ ਹੋਣ ਲੱਗਿਆ ਤਾ ਪਾਦਰੀ ਜੋ ਕਿ ਗੋਰਾ ਸੀ ਨੇ ਬਹਾਨੇ ਨਾਲ ਕਿਹਾ " ਬੇਟਾ, ਤੂੰ ਚਰਚ ਦੇ ਅੰਦਰ ਨਹੀ ਆ ਸਕਦਾ , ਉਸ ਦਿਨ ਆਵੀ ਜਿਸ ਦਿਨ ਤੂੰ ਸਾਰੇ ਮਾੜੇ ਕੰਮ ਛੱਡ ਦੇਵੇਗਾ ਅਤੇ ਤੇਰਾ ਦਿਲ ਪ੍ਰਭੂ ਵਾਸਤੇ ਬਿਲਕੁਲ ਸਾਫ ਹੋਵੇਗਾ" ਕਾਲਾ ਓਥੋ ਹੀ ਵਾਪਸ ਮੁੜ ਗਿਆ। ਉਸ ਨੇ ਸਾਰੇ ਗਲਤ ਕੰਮ ਛੱਡ ਦਿੱਤੇ ਅਤੇ ਆਪਣਾ ਪਲ ਪਲ ਇਨਸਾਨੀਅਤ ਦੀ ਖਿਦਮਤ ਵਿਚ ਲਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਸ ਨੂੰ ਪ੍ਰਭੂ ਦੇ ਦਰਸ਼ਨ ਹੋਏ ਅਤੇ ਪ੍ਰਭੂ ਨੇ ਕਿਹਾ ਮੈ ਤੇਰੇ ਤੋ ਬਹੁਤ ਖੁਸ਼ ਹਾ। ਕਾਲੇ ਨੇ ਪ੍ਰਭੂ ਤੋ ਪੁਛਿਆ " ਹੇ ਪ੍ਰਭੂ , ਕੀ ਹੁਣ ਮੈ ਚਰਚ ਦੇ ਅੰਦਰ ਵੜ ਸਕਦਾ ? " ਤਾ ਪ੍ਰਭੂ ਨੇ ਕਿਹਾ ਕਿ " ਬੇਟਾ ਤੂੰ ਕੀ ਕਰਨਾ ਓਥੇ ਜਾ ਕੇ.....ਉਹਨਾ ਨੇ ਤਾ ਕਦੇ ਮੈਨੂੰ ਨੀ ਅੰਦਰ ਵੜਨ ਦਿੱਤਾ
__________________
written by me ❣ pyar aisa karo ke shak ki gunzaish na rahe ❣ mout aisi maango ke jeene ki khwahish na rahe ☧ |
| The Following 8 Users Say Thank You to preet.dhillon46 For This Useful Post: | ||
|
#2
|
||||
|
||||
|
nice ji rab dil da ander ha par asi he osnu divara ander samjda ha eha sadi bhul ha.
|
|
#3
|
||||
|
||||
|
BoHoT VaDiYa Ji. . .
RaB Te aKaaSH Ta SaB LaYi iKoO JiNNa eHNa LoOKa Nu KoON SamJHaVe
__________________
۩♥▬▬▬▬♥▬▬▬▬♥▬▬▬▬♥▬▬▬♥ੴ♥▬▬▬♥▬▬▬▬♥▬▬▬▬♥▬▬▬▬♥۩ ╚► I - aM - NoT - aLoNe - B'CoZ - WaHeGuRu - Ji - iZ - oLWaYz - WiD - MeH ◄╝ ۩ ۩ |
|
#4
|
||||
|
||||
|
Quote:
sahi keha tusi ji
__________________
written by me ❣ pyar aisa karo ke shak ki gunzaish na rahe ❣ mout aisi maango ke jeene ki khwahish na rahe ☧ |
|
#5
|
||||
|
||||
|
Quote:
eho tan log samjde nahi
__________________
written by me ❣ pyar aisa karo ke shak ki gunzaish na rahe ❣ mout aisi maango ke jeene ki khwahish na rahe ☧ |
|
#6
|
||||
|
||||
|
KoON SamJHaV eHo Je PaaPPiYaa Nu MaiN Te Yr eDDaN De V LoOK DeKHe JeHRe MaNDiR,GuRuDWaRe WiCH LaNGaR sHaKoON cH V BHeD-BHaaV KaR JaNDe DiKHaVa JYaDa KaRDe oHNa Nu eH Ni PTa cHaLDa Ki aSi PuN Da KaMM KaRDe KaRDe NaaL PaaP V iKHaTHe KaRi JaaNeY
__________________
۩♥▬▬▬▬♥▬▬▬▬♥▬▬▬▬♥▬▬▬♥ੴ♥▬▬▬♥▬▬▬▬♥▬▬▬▬♥▬▬▬▬♥۩ ╚► I - aM - NoT - aLoNe - B'CoZ - WaHeGuRu - Ji - iZ - oLWaYz - WiD - MeH ◄╝ ۩ ۩ |
|
#7
|
||||
|
||||
![]() ![]() ![]() ![]() ![]() ![]() ![]() : clap2:
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#8
|
||||
|
||||
__________________
ਗਪ ਮਾਰਨੀ ਸੌਖੀ ਬੋਲ ਪ੍ਗੋਉਣੇ ਔਖੇ ਨੇ
ਦ੍ਗੇਬਾਜ਼ ਤਾਂ ਹਰਦਮ ਕਰਦੇ ਰੇਹਂਦੇ ਧੋਖੇ ਨੇ ਪੈ ਜਾਂਦਾ ਹਰ੍ਜਾਨਾ ਕੀਤੀ ਗਲਤੀ ਭਾਰੀ ਦਾ ਉਮਰਾਂ ਭਰ ਨਹੀ ਲਥਦਾ ਲਗਾ ਦਾਗ ਗਦਾਰੀ ਦਾ... |
|
#9
|
||||
|
||||
|
Thanx to all for comments
__________________
written by me ❣ pyar aisa karo ke shak ki gunzaish na rahe ❣ mout aisi maango ke jeene ki khwahish na rahe ☧ |
|
#10
|
||||
|
||||
..
__________________
|
![]() |
| Thread Tools | Search this Thread |
|
|