|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਕਾਲਿਓਂ ਬਗ੍ਗਾ ਹੋ ਚਲਿਆ ਰੰਗ ਉਮਰ ਵਿਚਾਰੀ ਦਾ , ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ
ਜੇਹੇੜੇ ਯਾਰ ਤੋਂ ਪੈਸੇ ਲੈ ਕੇ ਰਫਲ ਲਿਆਂਦੀ ਸੀ , ਓਹਨੁ ਗੋਲੀ ਮਾਰ ਆਇਆ ਕਹਿ ਰੰਗ ਮੱਕਾਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ... ਅੱਜ 60 ਸਾਲ ਦਾ ਬੁਢ਼ਾ ਲੈ ਜਾਉਗਾ ਅਮਰੀਕਾ ਨੂੰ , ਕੇਹੜੇ ਭਾ ਤੇ ਸੌਦਾ ਹੋ ਗਿਆ ਉਮਰ ਕੁਆਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ... ਜੇਹੜੇ ਬੰਦੇ ਦੀ ਵਾਕਫੀਅਤ ਹੈ ਨਹੀ ਕਿਸੇ ਅਫਸਰ ਨਾਲ , ਕੰਮ ਓਹਦਾ ਹੋ ਨਹੀ ਸਕਦਾ ਦਫਤਰ ਸਰਕਾਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ... ਇਕ ਰੁਪਇਆ ਘਟ ਮਿਲੇ ਤੇ ਦਿਲ ਫੜ ਕੇ ਬਹਿ ਜਾਂਦੇ , ਕੋਈ ਫ਼ਰਕ ਨਹੀ ਕਈ ਲੋਕਾਂ ਨੂੰ ਇੱਜ਼ਤ ਹਾਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ... ਜਿਸ ਸੋਹਨੀ ਨੂੰ ਫੁਲ ਸਮਝ ਕੇ ਅਖੀਆਂ ਲਾ ਬੈਠੇ , ਓਹੀ ਸੋਹਨੀ ਕੰਮ ਕਰਦੀ ਹੈ ਅੱਜ-ਕਲ ਆਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ... ਜੋ ਲੋਕੀ "ਮੰਗਲ" ਨੂੰ ਕਮਲਾ ਝੱਲਾ ਦਸਦੇ ਸੀ , ਨਿਤ ਨਵਾਂ ਓਹ ਰੁਤਬਾ ਦਿੰਦੇ ਰਹਿਣ ਲਿਖਾਰੀ ਦਾ ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
| The Following 4 Users Say Thank You to GURJEET4EVRY1 For This Useful Post: | ||
|
#2
|
||||
|
||||
|
nycccccccccccc
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#3
|
||||
|
||||
|
22 g ima totally speechless.........boht badya likhya....
|
|
#4
|
|||
|
|||
|
Sachi bai g bht vadiya likhiya....
|
|
#5
|
||||
|
||||
ji saareya da...
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#6
|
||||
|
||||
|
Wah o mangla tera jwab ni
tfs veer g
__________________
кααℓι яααт ∂ιуααη ƒσυנαη ηαℓ ℓα∂нαη ℓαуι,мαιη νι αα ρнσυη¢нα αρηα ѕααz ℓαуι
нσωє ρєѕн ѕαωєяα ѕυяαנ ∂α נααуα,нαηєяє ∂є ∂αявαя ¢н мαιηυ нαααк ραуι |
|
#7
|
||||
|
||||
|
very nice written
__________________
ਮੌਤ ਵੀ ਨਾਕਾਮ ਹੋ ਕੇ ਮੁੜ ਜਾਂਦੀ ਹੈ ਹਰ ਰੋਜ਼ ਮੈਨੂੰ ਜ਼ਿੰਦਾ ਜੋ ਰਖਿਆ ਹੈ ਵਾਹਿਗੁਰੂ ਤੇਰੇ ਨਾਮ ਨੇ ੴ ▓▓▓▓▓▓ ਵਾਹਿਗੁਰੂ ▓▓▓▓▓▓ ੴ |
|
#8
|
||||
|
||||
|
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#9
|
||||
|
||||
|
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#10
|
||||
|
||||
|
bhut vdia ji
__________________
|
![]() |
| Thread Tools | Search this Thread |
|
|