|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਇਕ ਕੁਡ਼ੀ ਨੇ ਸਾਥੋਂ ਦਿਲ ਮੰਗਿਆਂ ਹੱਥ ਜੋਡ਼ਕੇ,ਅਸਾਂ ਨੇ
ਨਾ ਕਰਤੀ, ਘੁੰਮ ਘੇਰਕੇ ਸਿਫਾਰਸ਼ਾਂ ਆਉਣ ਲੱਗੀਆ, ਅਸੀ ਫੇਰ ਵੀ ਉਹਨੂੰ ਨਾ ਕਰਤੀ ਮੈਨੂੰ ਕਹਿਣ ਲੱਗੀ ਤੁੰ ਕਿਉ ਨੀ ਮੰਨਦਾ ਤੈਨੂੰ ਰੱਬ ਦੇ ਵਾਂਗ ਧਿਆਂਉਦੇ ਹਾਂ ਮੁੰਡੇ ਕੁਡ਼ੀਆਂ ਪਿੱਛੇ ਆਉਦੇ ਨੇ ਮੈ ਤੇਰੇ ਪਿਛੇ ਆਉਦੀ ਹਾਂ ਮੈ ਆਖਿਆਂ ਗੱਲ ਸੁਣ ... ਕਮਲਿਏ ਨੀ ਇਹ ਦਿਲ ਕਿਸੇ ਦਾ ਹੋ ਚੁਕਿਆ ... ਇੱਕ ਤੇਰੇ ਤੋਂ ਘੱਟ ਸੋਹਣੀ ਏ ਉਹਦੇ ਡੂੰਘੇ ਖਾਬਾ ਚ ਖੋ ਚੁਕਿਆ ਦਿਲ ਮਤਲਵੀ ਨਹੀ ਸੁਣ ਪਰੀਏ ਬਸ ਪਾਕ ਮੁਹੱਬਤ ਕਰਦਾ ਏ ਇੱਕ ਦੇ ਹਾ, ਇੱਕ ਦੇ ਰਹਿਣਾਂ ਏ, ਤਾਂਹੀ ਤੈਨੂੰ ਨਾ ਕਰਦਾ ਏ
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
| The Following 7 Users Say Thank You to saini att da shokeen For This Useful Post: | ||
|
#2
|
||||
|
||||
__________________
FoR PeePNi ਜਦ ਕਮੀਂ ਮਹਿਸੂਸ ਹੋਈ, ਇੱਕ ਸੱਚੇ ਦੋਸਤ ਦੀ ਤਾਂ ,, ਰੱਬ ਨੇਂ ਰੱਬ ਵਰਗੇ, ਸੱਜਣਾਂ ਨਾਲ ਮਿਲਾ ਦਿੱਤਾ ,, |
|
#3
|
||||
|
||||
|
nycccccccc
__________________
"ਸਾਂਈ ਅੱਜ ਤੂੰ ਆਪਣਾ ਜਲਵਾ ਵਿਖਾਦੇ,ਉਹਨਾ ਸਾਰਿਆ ਦੀ ਜਿੰਦਗੀ ਆਪਣੈ ਨੂਰ ਨਾਲ ਸ਼ਜਾ ਦੇ, ਬਸ ਮੇਰੀ ਇਹੋ ਅਰਦਾਸ ਹੈ ,POSTA ਮੇਰੀਆ ਪੜਨ ਵਾਲਿਆ ਦੇ ਸੁਪਨੇ ਹਕੀਕਤ ਬਣਾ ਦੇ, ![]() |
|
#4
|
||||
|
||||
|
Kya baat ha saini saab
__________________
![]() » .1 teri diwangi ni meinu duja shonk sardari da, .̿' ̿'\̵͇̿̿\з=(•̪●)=ε/̵͇̿̿/'̿'̿ ̿ ̿̿ http://www.facebook.com/pages/So-lonely/151744891549186 |
|
#5
|
||||
|
||||
|
very nice ji.............
g88888888
__________________
ਪਿਆਰ ਬਿਨ ਜਿੰਦਗੀ ਬਤੀਤ ਨੀ ਹੁੰਦੀ ਜੇ ਹੋਵੇ ਸੱਚਾ ਪਿਆਰ ਤਾ ਉਸਦੀ ਰੀਸ ਨੀ ਹੁੰਦੀ ਜੇ ਕਰਨਾ ਹੈ ਤਾ ਰੱਬ ਨਾਲ ਪਿਆਰ ਕਰ ਲੋ ਉਸ ਪਿਆਰ ਚ ਧੌਖੇ ਜਿਹੀ ਕੌਈ ਚੀਜ਼ ਨਹੀ ਹੁੰਦੀ
|
|
#6
|
||||
|
||||
|
attt aaa
|
|
#7
|
||||
|
||||
|
goooood hai je
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#8
|
||||
|
||||
|
att aw baiii
__________________
ਮਨਿਆ ਕੇ ਦੁਨਿਆ ਦੇ ਲਖਾਂ ਐਬ ਨੇ ਮੇਰੇ ਵਿਚ ਪਰ ਦੋਸਤਾਂ ਨੂ ਭੁਲਣਾ ਮੈਨੂ ਅਜੇ ਵੀ ਨਹੀ ਆਇਆ .. |
|
#9
|
||||
|
||||
|
thx.............
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#10
|
|||
|
|||
wah wah...very nyc g...
|
![]() |
| Thread Tools | Search this Thread |
|
|