|
#1
|
|||
|
|||
|
ਸਮਾਂ ਬਦਲ ਜਾਣ ਤੇ ਇਨਸਾਨ ਬਦਲ ਜਾਂਦੇ ਨੇ,
ਔ ਦੌਸਤੌ ਜਿੰਦਗੀ ਦੇ ਮੁਕਾਮ ਬਦਲ ਜਾਂਦੇ ਨੇ, ਬਦਲਦਾ ਗੁਲਜਾਰ ਹੈ ਹੱਥੀਂ ਜੌ ਆਪਣੇ ਪਾਲਿਆ, ਹੱਸਦੀ ਦੁਨੀਆਂ ਤੌ ਘਰ ਸੁਨਸਾਨ ਚੱ ਬਦਲ ਜਾਂਦੇ ਨੇ ਬਦਲਦਾ ਇਹ ਦਿਲ ਨਹੀ ਬਦਲਦੇ ਜਜਬਾਤ ਨੇ, ਹੈਸੀਅਤ ਤੱਕਦੇ ਹੀ ਸਲਾਮ ਬਦਲ ਜਾਂਦੇ ਨੇ , ਬਦਲਦਾ ਰੌਗੀ ਨਹੀ ਹੈ ਰੌਗ ਜਿਸ ਨੂੰ ਇਸ਼ਕ ਦਾ ਦਿਲਰੁਬਾ ਤੌਂ ਬੇਬਫਾ ਜਹੇ ਨਾਮ ਬਦਲ ਜਾਂਦੇ ਨੇ ,ਬਦਲਦੀ ਸਰਕਾਰ ਹੈ ਬਦਲਦਾ ਕਾਨੂਨ ਹੈ , ਇਹ ਖਾਦੀ ਪਾਊਣ ਵਾਲੇ ਸ਼ਰੇਆਮ ਬਦਲ ਜਾਂਦੇ ਨੇ, ਟਲਦੀ ਨਹੀ ਮੌਤ ਆਊਂਦੀ ਹੈ ਇਕ ਦਿਨ ਜਲਊਣ ਤੇ ਦਫਨਾਉਣ ਲਈ ਸ਼ਮਸ਼ਾਨ ਬਦਲ ਜਾਂਦੇ ਨੇ ਜਿੰਨਾ ਤੇ ਜਿੰਦ ਵਾਰਦੇ ਰਹੇ "ਸ਼ਾਨ" ਤੇਰੇ ਵਰਗੇ ਲੌਗ ਊਨਾ ਦੇ ਵਾਦੇ ਸੁਬਹ-ਸ਼ਾਮ ਬਦਲ ਜਾਂਦੇ ਨੇ |
| The Following 2 Users Say Thank You to Shon For This Useful Post: | ||
|
#2
|
|||
|
|||
|
ਬਦਲਦਾ ਇਹ ਦਿਲ ਨਹੀ ਬਦਲਦੇ ਜਜਬਾਤ ਨੇ,
ਹੈਸੀਅਤ ਤੱਕਦੇ ਹੀ ਸਲਾਮ ਬਦਲ ਜਾਂਦੇ ਨੇ , |
|
#3
|
||||
|
||||
__________________
RmN PreeT Bachaoooo !!!! -- > PindeR![]() ...RB |
|
#4
|
||||
|
||||
![]() ![]() ![]() ![]()
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#5
|
||||
|
||||
|
koka pice a g vry nice
|
![]() |
| Thread Tools | Search this Thread |
|
|