|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਬਾਪੂ ਵੀ ਕੀ ਕਾਇਮ ਚੀਜ ਹੈ...
ਬਾਪੂ ਮੈਨੂੰ ਟੌਫੀ ਲੈ ਦੇ . . ਬਾਪੂ ਮੈਨੂੰ ਕੁਲਫੀ ਲੈ ਦੇ . . iPhOne ਲੈ ਦੇ . . BuLLet ਲੈ ਦੇ . . ਕੱਛਾ ਲੈ ਦੇ . . ![]() ਝੋਲਾ ਲੈ ਦੇ . . ਬੂਟ ਲੈ ਦੇ . . ਸੂਟ ਲੈ ਦੇ . . ਆਹ ਲੈ ਦੇ . . ਔਹ ਲੈ ਦੇ . . ਬਾਪੂ-ਬਾਪੂ ਕਹਿ ਕੇ ਕਹਿੰਦੇ ਰਹੇ . . ਪਤਾ ਨਹੀ ਕੀ ਕੀ ਲੈਦੇ ਰਹੇ. . ਬਾਪੂ ਵੀ ਕਾਇਮ ਚੀਜ ਹੈ . . ਸਾਰੇ ਰੋਗਾਂ ਦਾ ਵੈਦ ਹੈ !!! ਬਾਪੂ ਔ ਚੀਜ ਬਾਲੀ ਕੈਮ ਆ . . ਆਹ ਵੀ ਘੈਂਟ ਆ . . ਆਹ ਵੀ ਫਿੱਟ ਆ . . ਆਹ ਵੀ ਸੈੱਟ ਆ . . ਬਾਪੂ ਦਾ ਕੈਸ਼ ਤੇ ਪੁੱਤ ਦੀ ਫੁੱਲ ਐਸ਼ ਪੂਰੀ ਜੋ ਕਰਦਾ ਹਰ ਫਰਮੈਸ਼ ਬਾਪੂ ਵੱਡੇ ਹੋ ਗਏ ਡਿੱਗਰੀਆਂ ਕਰ ਗਏ ਨੌਕਰੀ ਲੱਗ ਗਏ ਕਮਾਈਆ ਕਰ ਗਏ ਪਰ ਜਦ ਜੀ ਕੀਤਾ ਬਾਪੂ ਮੂਹਰੇ ਹੱਥ ਅੱਡ ਕੇ ਖੜ ਗਏ ਹੱਥ ਵੀ ਉਹਦੀ ਮਿਹਰ ਨਾਲ ਭਰ ਗਏ !! ਬਾਪੂ ਵੀ ਕਾਇਮ ਚੀਜ ਹੈ !! ਲਾਡਲੇ ਪੁੱਤ ਨੂੰ ਲਾਡ ਲਡਾਉਂਦੇ ਲਡਾਉਂਦੇ ਬਾਪੂ ਦੀ ਉਮਰ ਦਾ ਦੀਵਾ ਮੱਧਮ ਹੁੰਦਾ ਜਾਂਦਾ ਪਰ ਫੇਰ ਵੀ ਇੱਕੋ ਗੱਲ ਕਹਿੰਦਾ . . ਪੁੱਤ ਤੂੰ ਫਿਕਰ ਨਾ ਕਰ ਮੈਂ ਕੈਮ ਆਂ ਅਜੇ..........
__________________
ਿਦੱਲ ਮੇਰਾ ਕੁੱਲੀ ਫਕੀਰਾਂ ਦੀ..
ਮੈਨੂੰ ਡਰ ਚੇਰਾਂ ਤੋਂ ਆਉਂਦਾ ਨਾ..!! ਮਜ਼ਾਕ,ਮਖੌਲ਼,ਤੇ ਮਸਤੀ ਮੇਰੀ ਆਦਤ ਹੈ ਘੁਮੰਡ, ਹੰਕਾਰ, ਆਕੜ, ਅਿਭਮਾਨ....ਨਾ ਬਾਈ |
| The Following 2 Users Say Thank You to sukh_kamboj For This Useful Post: | ||
|
#2
|
||||
|
||||
|
22 ji Kya Baat hai... ਬਿਲਕੁੱਲ ਸਚਾਈ ਏ
![]()
__________________
ਸਰਦਾਰੀ ਕੀਤੀ ਆ ਸਰਦਾਰੀ ਕਰਨੀ ਆ___ ___ਨਾ ਕਿਸੇ ਦੀ ਸਹੀ ਆ ਤੇ ਨਾ ਕਿਸੇ ਦੀ ਜਰਨੀ ਆ_ |
|
#3
|
|||
|
|||
|
Wah g wah....
|
|
#4
|
||||
|
||||
|
thnxx veero
__________________
ਿਦੱਲ ਮੇਰਾ ਕੁੱਲੀ ਫਕੀਰਾਂ ਦੀ..
ਮੈਨੂੰ ਡਰ ਚੇਰਾਂ ਤੋਂ ਆਉਂਦਾ ਨਾ..!! ਮਜ਼ਾਕ,ਮਖੌਲ਼,ਤੇ ਮਸਤੀ ਮੇਰੀ ਆਦਤ ਹੈ ਘੁਮੰਡ, ਹੰਕਾਰ, ਆਕੜ, ਅਿਭਮਾਨ....ਨਾ ਬਾਈ |
|
#5
|
||||
|
||||
|
bahut hi wadya maalko
__________________
![]() |
|
#6
|
||||
|
||||
|
bahut vadia a 22 g
|
![]() |
| Thread Tools | Search this Thread |
|
|