|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਕਲਮ
ਕਲਮ ਟੁੱਟ ਜਾਂਦੀ ਖ਼ੂਨ ਦੀ ਸਿਆਹੀ ਨਾ ਘਟਦੀ। ਕਾਗਜ਼ ਭਰ ਜਾਂਦੇ ਸੋਚਾਂ ਦੀ ਲੜੀ ਨਾ ਮੁੱਕਦੀ। ਜਿੰਨਾਂ ਚਿਰ ਗਰੀਬਾਂ ਉੱਤੇ ਜ਼ੁਲਮ ਕਰਦੇ ਨੇ ਅਮੀਰ, ਅੰਦਰੂਨੀ ਜਦੋਜਹਿਦ ਚਲਦੀ ਰਹਿਣੀ ਇਹਦਾ ਆਉਣਾ ਨਾ ਅਖੀਰ, ਗਰੀਬ ਖ਼ੂਨ ਦੇ ਟੋਭੇ ਲੈਕੇ ਕਲਮ ਕਦੇ ਨਾ ਰੁਕਦੀ। ਇਹਦਾ ਲਿਖਿਆ ਪੜ੍ਹਕੇ ਸੱਚ ਸਰਮਾਏਦਾਰਾਂ ਦਾ ਤਬਕਾ ਕੰਬਦਾ, ਖ਼ੂਨ ਨਾਲ ਲਿਖਿਆ ਕਦੇ ਅੱਗ ਨਾਲੋਂ ਘੱਟ ਨਹੀਂ ਹੁੰਦਾ, ਹਥਿਆਰਬੰਦ ਜਦੋਜਹਿਦ ਦੀ ਪ੍ਰਚਾਰਕ ਸਾੜਿਆਂ ਨਾ ਮੱਚਦੀ। ਜਾਲਮ ਜੇ ਤੋੜ ਦਿੰਦੇ ਸੱਚ ਲਿਖਦੀ ਇੱਕ ਕਲਮ, ਅਧੂਰਾ ਛੱਡਿਆ ਕਾਜ ਲਿਖਣ ਲੱਗ ਪੈਂਦੀ ਦੂਜੀ ਕਲਮ, ਇੱਕ ਦੇ ਸਫ਼ਰ ਤੇ ਦੂਜੀ ਚੱਲਣੋਂ ਨਾ ਜਕਦੀ। ਗਰੀਬ ਜਾਣਦੇ ਨੇ ਕਿ ਕਲਮ ਉਹਨਾਂ ਲਈ ਲਿਖਦੀ, ਜੁਲਮ ਤੋਂ ਛੁਟਕਾਰਾ ਦਿਵਾਉਣ ਲਈ ਸਮਾਜਵਾਦ ਵੱਲ ਤੱਕਦੀ, ਨਿਡਰ ਕਲਮ ਖੁਦ ਨੂੰ ਇਨਕਲਾਬੀ ਕਹਾਉਣੋ ਨਾ ਡਰਦੀ। ਇਹ ਜਾਣਦੀ ਕਿਸੇ ਦਿਨ ਲੋਕ ਇਹਦੇ ਪਿੱਛੇ ਲੱਗਣਗੇ, ਫਿਰ ਸਰਮਾਏਦਾਰਾਂ ਦੇ ਸ਼ੀਸ਼ਮਹਿਲ ਝੁੱਗੀ ਵਾਲਿਆਂ ਕੋਲੋਂ ਢਹਿਣਗੇ ਤਾਹੀਓਂ ਲੰਮੇ ਸਫ਼ਰ ਚੱਲਣੋਂ ਕਲਮ ਹਟ ਨਾ ਸਕਦੀ।
__________________
ਸ਼ਿਕਾਰ ਦੀਆਂ ਚੀਕਾਂ ਅਤੇ ਤੜਫਣ ਦਿਲਚਸਪ ਬੜੀ ਲਗਦੀ,
ਬਾਜ ਚਾਹੇ ਓਨੇ ਮਾਸ ਨਾਲ ਨਾ ਪੂਰਾ ਰੱਜੇ। ਸਰਾਂ - |
| The Following 3 Users Say Thank You to Sraan For This Useful Post: | ||
|
#2
|
||||
|
||||
|
very thocing yar\
__________________
ਤੜਫਾ ਲੈ ਜਿਨਾਂ ਅੱਜ ਤੂੰ ਤੜਫਾਉਣਾ ਕੱਲ ਨੂੰ ਤੂੰ ਆਪ ਆਕੇ ਮੇਰੀ ਕਬਰ ਤੇ ਕਹਿੰਗੀ "stupid i miss u... -----HARPREET BANGER------- |
|
#3
|
||||
|
||||
![]() ![]() ![]() ![]()
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#4
|
|||
|
|||
|
thanks
__________________
ਸ਼ਿਕਾਰ ਦੀਆਂ ਚੀਕਾਂ ਅਤੇ ਤੜਫਣ ਦਿਲਚਸਪ ਬੜੀ ਲਗਦੀ,
ਬਾਜ ਚਾਹੇ ਓਨੇ ਮਾਸ ਨਾਲ ਨਾ ਪੂਰਾ ਰੱਜੇ। ਸਰਾਂ - |
|
#5
|
||||
|
||||
__________________
♥__mud chaliya - mud chaliya ae mehmaan tera__♥ ♥__kime bhulaoon pal-pal da ehsaan tera__♥ ♥__for peepni__♥ |
|
#6
|
||||
|
||||
|
bahut vadhiyaa veer
__________________
ਸਿਖਰ ਦੁਪਿਹਰਾ ਸਿਰ ਤੇ ਮੇਰਾ ਢਲ ਚੱਲਿਆ ਪਰਛਾਵਾ
ਕਬਰਾ ਉਡੀਕ ਦੀਆ ਮੈਨੂੰ ਜਿਉਂ ਪੁਤਰਾਂ ਨੂੰ ਮਾਵਾਂ ![]() |
|
#7
|
||||
|
||||
|
bahut vadia a g nice 22 g
|
![]() |
| Thread Tools | Search this Thread |
|
|