|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਆਉ ਧੀਆਂ ਦੀ ਲੋਹੜੀ ਪਾਈਏ,
’ਕੱਠੇ ਹੋਈਏ ਕਸਮਾਂ ਖਾਈਏ। ਇੱਕ ਸਹੁੰ ਮੇਰੀ ਅੰਮੜੀ ਖਾਵੇ ਆਪਣੀ ਕੁੱਖੋਂ ਧੀ ਬਚਾਵੇ ਸੱਧਰਾਂ ਨੂੰ ਨਾ ਲਾਂਬੂ ਲਾਵੇ ਕਿਉਂ ਧੀਆਂ ਦੀ ਬਲੀ ਚੜ੍ਹਾਈਏ? ਆਉ ਧੀਆਂ ਦੀ ਲੋਹੜੀ ਪਾਈਏ, ’ਕੱਠੇ ਹੋਈਏ … ਇੱਕ ਸਹੁੰ ਮੇਰਾ ਬਾਬਲ ਖਾਵੇ ਵਾਰੇ,ਵਾਰੇ ਧੀ ਤੋਂ ਜਾਵੇ ਪੁੱਤਾਂ ਵਾਗੂੰ ਧੀ ਪੜ੍ਹਾਵੇ ਧੀ ਹੋਣ ਦਾ ਮਾਣ ਵਧਾਈਏ ਆਉ ਧੀਆਂ ਦੀ ਲੋਹੜੀ ਪਾਈਏ, ’ਕੱਠੇ ਹੋਈਏ ……. ਇੱਕ ਸਹੁੰ ਮੇਰਾ ਵੀਰਾ ਖਾਵੇ ਵਧੀਆ ਇੱਕ ਸਮਾਜ ਦਿਖਾਵੇ ਦਾਜ-ਦਹੇਜ ਨਜ਼ਰ ਨਾ ਆਵੇ ਜੜ੍ਹੋਂ ਬਿਮਾਰੀ ਨੂੰ ਹਟਾਈਏ। ਆਉ ਧੀਆਂ ਦੀ ਲੋਹੜੀ ਪਾਈਏ, ’ਕੱਠੇ ਹੋਈਏ ….. ਇੱਕ ਸਹੁੰ ਮੇਰੀ ਦਾਦੀ ਖਾਵੇ ਧੀ ਦੀ ਲੋਰੀ ਉੱਚੀ ਗਾਵੇ ਗੋਦੀ ਲੈ ਕੋਈ ਪਾਠ ਸੁਣਾਵੇ ਘਰ, ਘਰ ਇਸ ਦੀ ਖੁਸ਼ੀ ਮਨਾਈਏ ਆਉ ਧੀਆਂ ਦੀ ਲੋਹੜੀ ਪਾਈਏ, ’ਕੱਠੇ ਹੋਈਏ …….. ਇੱਕ ਸਹੁੰ ਧੀਆਂ ਆਪ ਵੀ ਖਾਵਣ ਪੱਗ ਬਾਪੂ ਦੀ ਦਾਗ਼ ਨਾ ਲਾਵਣ ਕਲਪਨਾ ਵਾਂਗੂੰ ਨਾਂ ਚਮਕਾਵਣ ਦੇਵੀ ਸ਼ਕਤੀ ਨੂੰ ਵਿਖਾਈਏ। ਆਉ ਧੀਆਂ ਦੀ ਲੋਹੜੀ ਪਾਈਏ, ’ਕੱਠੇ ਹੋਈਏ………. ----happy banger---
__________________
ਤੜਫਾ ਲੈ ਜਿਨਾਂ ਅੱਜ ਤੂੰ ਤੜਫਾਉਣਾ ਕੱਲ ਨੂੰ ਤੂੰ ਆਪ ਆਕੇ ਮੇਰੀ ਕਬਰ ਤੇ ਕਹਿੰਗੀ "stupid i miss u... -----HARPREET BANGER------- |
| The Following 7 Users Say Thank You to harpreet banger For This Useful Post: | ||
|
#2
|
||||
|
||||
|
nyc sharing
__________________
![]() pareshan nhi hunda "BhAtiA" zindgi diya thokraan to, naam WAHEGURU da leke sambhalan di aadat eh mainu.... ![]() |
|
#3
|
||||
|
||||
![]() ![]() ![]() ![]()
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#4
|
||||
|
||||
|
niceee
__________________
"ਅਫ਼ਸੋਸ ਇਹ ਨਹੀਂ ਕਿ ਸਾਰੇ ਮੈਥੋਂ ਅੱਗੇ ਲੰਘ ਗਏ,,
ਅਫ਼ਸੋਸ ਹੈ ਕਿ ਜਿਸ ਲਈ ਰੁਕੇ ਉਹ ਵੀ ਨਾਲ ਨਾ ਤੁਰਿਆ" |
|
#5
|
||||
|
||||
|
thx all friends
__________________
ਤੜਫਾ ਲੈ ਜਿਨਾਂ ਅੱਜ ਤੂੰ ਤੜਫਾਉਣਾ ਕੱਲ ਨੂੰ ਤੂੰ ਆਪ ਆਕੇ ਮੇਰੀ ਕਬਰ ਤੇ ਕਹਿੰਗੀ "stupid i miss u... -----HARPREET BANGER------- |
|
#6
|
||||
|
||||
|
gud msg 4 ol of us
tfs....waheguru
__________________
Ajj fer "ikk" paap hoya maitho
|
|
#7
|
||||
|
||||
|
bahut vadhiyaa
__________________
ਸਿਖਰ ਦੁਪਿਹਰਾ ਸਿਰ ਤੇ ਮੇਰਾ ਢਲ ਚੱਲਿਆ ਪਰਛਾਵਾ
ਕਬਰਾ ਉਡੀਕ ਦੀਆ ਮੈਨੂੰ ਜਿਉਂ ਪੁਤਰਾਂ ਨੂੰ ਮਾਵਾਂ ![]() |
|
#8
|
|||
|
|||
|
ਇੱਕ ਸਹੁੰ ਮੇਰਾ ਵੀਰਾ ਖਾਵੇ
ਵਧੀਆ ਇੱਕ ਸਮਾਜ ਦਿਖਾਵੇ ਦਾਜ-ਦਹੇਜ ਨਜ਼ਰ ਨਾ ਆਵੇ ਜੜ੍ਹੋਂ ਬਿਮਾਰੀ ਨੂੰ ਹਟਾਈਏ। ਆਉ ਧੀਆਂ ਦੀ ਲੋਹੜੀ ਪਾਈਏ, ’ਕੱਠੇ ਹੋਈਏ ….. niceeeeeeeeee
__________________
ηαѕнα кαя∂єуα ℓσк тα кαуι νєкнє αѕι кιтα νι αє ραя αкн ωαℓα
ѕα∂α уααя вσтαℓ σн∂ι яσσн ∂αяυ ѕαηυ ιк ∂α ααѕяα ℓαкн ωαℓα |
|
#9
|
||||
|
||||
|
bahut vadia a g nice 22 g
|
![]() |
| Thread Tools | Search this Thread |
|
|