|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਸਯਾਨੇ ਕਹੰਦੇ ਆ ਓਹ ਗੀਤ ਗਾਓ ਜਿਸ ਨੂ ਸੁਨ ਕੇ ਸਬ ਦਾ ਦਿਲ ਕੁਸ਼ ਬਦੀਯਾ ਕਰਨ ਨੂੰ ਕਰੇ :
ਕੀ ਰਖਯਾ ਫੁਕਰ ਪੁਣੇ ਵਿਚ ਆਪ ਤਾ ਫੁਕਰਾ ਆ ਜਨਤਾ ਨੂ ਵੀ ਫੁਕਰਾ ਬਣਾ ਰਿਹਾ ਆ ਗਿੱਪੀ : ਸੋਹਣੇ ਪੰਜਾਬ ਵਿਚ ਪਯਾਰ ਹੋਣਾ ਚਾਹਿਦਾ ਆ ਬਦਮਾਸੀ ਨਹੀ : ਸੱਬ ਫਰਰੇ ਜਾਣਗੇ ਗਿਪੀ ਵਰਗੇ ਆਸ਼ਿਕ਼ : ਨੀ ਕਲ ਪਿੰਡ ਦੇ ਵਿਚਾਲੇ ਗਿਪੀ ਦੇ ਡਾਂਗ ਖ਼ੜਕੀ .... ਨੀ ਨੀਰੁ ਕਲ ਪਿੰਡ ਦੇ ਵਿਚਾਲੇ ਗਿਪੀ ਦੇ ਡਾਂਗ ਖ਼ੜਕੀ .. ਆਯਾ ਮਿਲਣ ਸੀ ਤੇਨੁ ਕਲਾ, ਦੁੱਜੇ ਪਾਸੇ ਸੀ ਪਿੰਡ ਸਾਰਾ .. ਰੋਲਾ ਪੇ ਗਯਾ ਨੀ ਜਦ ਤੇਰਾ ਓਹਨੇ ਸੀ ਟਪਆ ਚਾਵਾਰਾ .. ਤੇਰੇ ਵੀਰ ਨੇ ਸਡਤੀ ਗਿੱਟ੍ਆ ਤੇ ਓਹਦੇ ਡਾਂਗ ਰੜਕੀ .. ਨੀ ਕਲ ਪਿੰਡ ਦੇ ਵਿਚਾਲੇ ਗਿਪੀ ਦੇ ਡਾਂਗ ਖ਼ੜਕੀ .. .. ਨੀ ਨੀਰੁ ਕਲ ਪਿੰਡ ਦੇ ਵਿਚਾਲੇ ਗਿਪੀ ਦੇ ਡਾਂਗ ਖ਼ੜਕੀ .. ਬਨ ਖੰਬੇ ਨਾਲ ਕੁਟਆ ਤੇ ਨਾਲੇ ਖੋਤੇ ਤੇ ਘੁਮਆਯਾ .. ਸਾਰੇ ਪਿੰਡ ਵਿਚ ਓਹਦਾ ਨਾਲੇ ਟੇਪੁ ਬਨਾਯਾ .. ਬੀਬੋ ਭੂਆ ਆਕੇ ਸੀ ਓਹਦੇ ਤੇ ਬਹੁਤ ਬੜਕੀ ... ਨੀ ਕਲ ਪਿੰਡ ਦੇ ਵਿਚਾਲੇ ਗਿਪੀ ਦੇ ਡਾਂਗ ਖ਼ੜਕੀ .. ਨੀ ਨੀਰੁ ਕਲ ਪਿੰਡ ਦੇ ਵਿਚਾਲੇ ਗਿਪੀ ਦੇ ਡਾਂਗ ਖ਼ੜਕੀ .. ਨਾ ਚਲਯ ਸੀ ਘੋਅਰਾ ਜੇਹਰਾ ਸੀ ਡਬ ਵਿਚ ਪਾਯਾ ... "ਸਰਾਂ" ਤੁਰੀਆ ਜਾਵੇ ਨਾ ਅਮਲੀ ਕੋਲੋ ਜਦ ਮੁਰਗਾ ਬਨਾਯਾ ... ਨੀਰੁ ਜਦ ਕੇਹਾ ਸੀ ਦੀਦੀ ਤਾ ਪਿੰਡ ਨੀ ਜਾਨ ਬਕਸ਼ੀ .... ਨੀ ਕਲ ਪਿੰਡ ਦੇ ਵਿਚਾਲੇ ਗਿਪੀ ਦੇ ਡਾਂਗ ਖ਼ੜਕੀ .... ਨੀ ਲੋਕੋ ਕਲ ਪਿੰਡ ਦੇ ਵਿਚਾਲੇ ਗਿਪੀ ਦੇ ਡਾਂਗ ਖ਼ੜਕੀ .. ਸਰਾਂ- |
| The Following 5 Users Say Thank You to Sraan For This Useful Post: | ||
|
#2
|
||||
|
||||
![]() To Funny
__________________
ਜਦ ਕਮੀਂ ਮਹਿਸੂਸ ਹੋਈ, ਇੱਕ ਸੱਚੇ ਦੋਸਤ ਦੀ ਤਾਂ ,, ਰੱਬ ਨੇਂ ਰੱਬ ਵਰਗੇ, ਸੱਜਣਾਂ ਨਾਲ ਮਿਲਾ ਦਿੱਤਾ ,, |
|
#3
|
||||
|
||||
![]() To Funny
__________________
ਜਦ ਕਮੀਂ ਮਹਿਸੂਸ ਹੋਈ, ਇੱਕ ਸੱਚੇ ਦੋਸਤ ਦੀ ਤਾਂ ,, ਰੱਬ ਨੇਂ ਰੱਬ ਵਰਗੇ, ਸੱਜਣਾਂ ਨਾਲ ਮਿਲਾ ਦਿੱਤਾ ,, |
|
#4
|
||||
|
||||
|
haha dand hi laa ti
__________________
![]() pareshan nhi hunda "BhAtiA" zindgi diya thokraan to, naam WAHEGURU da leke sambhalan di aadat eh mainu.... ![]() |
|
#5
|
||||
|
||||
|
niceeee yarrrr
aj de song sirf badmashi ladayia de hi hunde aee
__________________
ਤੜਫਾ ਲੈ ਜਿਨਾਂ ਅੱਜ ਤੂੰ ਤੜਫਾਉਣਾ ਕੱਲ ਨੂੰ ਤੂੰ ਆਪ ਆਕੇ ਮੇਰੀ ਕਬਰ ਤੇ ਕਹਿੰਗੀ "stupid i miss u... -----HARPREET BANGER------- |
|
#6
|
||||
|
||||
__________________
ਸਿਖਰ ਦੁਪਿਹਰਾ ਸਿਰ ਤੇ ਮੇਰਾ ਢਲ ਚੱਲਿਆ ਪਰਛਾਵਾ
ਕਬਰਾ ਉਡੀਕ ਦੀਆ ਮੈਨੂੰ ਜਿਉਂ ਪੁਤਰਾਂ ਨੂੰ ਮਾਵਾਂ ![]() |
|
#7
|
||||
|
||||
|
sach keha ajj kal de songs da tan buura hi hall a
but this is funny
__________________
ਮੌਤ ਵੀ ਨਾਕਾਮ ਹੋ ਕੇ ਮੁੜ ਜਾਂਦੀ ਹੈ ਹਰ ਰੋਜ਼ ਮੈਨੂੰ ਜ਼ਿੰਦਾ ਜੋ ਰਖਿਆ ਹੈ ਵਾਹਿਗੁਰੂ ਤੇਰੇ ਨਾਮ ਨੇ ੴ ▓▓▓▓▓▓ ਵਾਹਿਗੁਰੂ ▓▓▓▓▓▓ ੴ |
|
#8
|
||||
|
||||
__________________
ηαѕнα кαя∂єуα ℓσк тα кαуι νєкнє αѕι кιтα νι αє ραя αкн ωαℓα
ѕα∂α уααя вσтαℓ σн∂ι яσσн ∂αяυ ѕαηυ ιк ∂α ααѕяα ℓαкн ωαℓα |
|
#9
|
||||
|
||||
![]() ![]() ![]() ![]() ![]() ![]()
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#10
|
|||
|
|||
|
thanks
|
![]() |
| Thread Tools | Search this Thread |
|
|