|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਇਕ ਦੂੱਜੇ ਨੂਂ ਕਲਾਸਂ ਵਿੱਚ ਮੈਸਿੱਜ ਕਰਦੇ ਸੀ, ਚਿੜੱਕਾ ਪੈਣਂ ਤੋ ਜਿਹੜੇ ਜਮਾਂ ਨਾ ਡਰਦੇ ਸੀ, ਪਿਰਿਅੱੜ ਕੋਈ ਹੋਰ ਹੁੰਦਾ ਤੇ ਕਿਤਾਬਂ ਕੋਈ ਹੋਰ ਪੱੜ ਰਹੇ ਹੁੰਦੇ ਸੀ, ਪਿੱਛੇ ਬੈਠ ਕੇ ਸੈਂ ਜਾਦੇਂ ਸੀ ਜਾ ਗਲਾਂ ਮਾਰਦੇ ਸੀ, ਅੱਜ ਕੱਲੇ ਕੱਲੇ ਹੋ ਕੇ ਯਾਰ ਉਹ ਹੋੰਕੇ ਭਰੱਦੇ ਨੇ, ਕੋਈ ਤੋੜਾ ਕੋਈ ਜਿਆਦਾਂ ਮਿਸ ਤਾ ਸਾਰੇ ਹੀ ਕਰਦੇ ਆ.....
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
| The Following 3 Users Say Thank You to kamalthind For This Useful Post: | ||
|
#2
|
||||
|
||||
|
Bilkul sahi gal hai....jadd coll ch hunde haan tadd kadar nai karde apaan time di..but baad ch pata lagda..
__________________
|
|
#3
|
||||
|
||||
|
hahhaa nice aa
__________________
ਯਾਦ ਤੇਰੀ ਵਿੱਚ ਮੁਕਗੀ ਵੇ ਮੈਂ ਫਿਕਰ ਤੇਰੇ ਵਿੱਚ ਫ਼ਿਕਗੀ ਵੇ ਮੈਂ
ਮਿਠੇ ਗਨੇ ਦੀ ਪੋਰੀ, ਮਾਪੇ ਨਈ ਮਨਦੇ ਲੈਜਾ ਮਲੋਜੋਰੀ..... ![]() |
|
#4
|
||||
|
||||
|
veere dil de gal likhi tu yaar bahut kaim a kamal bai ji
|
|
#5
|
||||
|
||||
|
bhut vadia ji....bilkul sahi likhiya aa.....
__________________
╚► Don't let the world change your smile ![]() Use your smile to change the world !!! ◄╝![]() |
|
#6
|
||||
|
||||
|
ਵੀ ਜੀ ਬੁਹਤ ਵਧੀਆ. ਨਹੀਂ ਰੀਸਾਂ ਅਲਵਾਜ ਨਹੀਂ ਕਿ ਸਿਫਤ ਕਰ ਸਕਾਂ, ਧੰਨ ਧੰਨ ਕਰਾ ਦਿਤੀ,..
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#7
|
|||
|
|||
|
dil di gl likhi jiiiiiiiii .....................
|
|
#8
|
||||
|
||||
|
wadia ji....sachi gal a...hunda taan eda e a...
__________________
°ღ•ਸਾਡਾ ਤਾਂ ਰੱਬ ਵੀ ਉਹੀ ਤੇ ਯਾਰ ਵੀ ਉਹੀ•ღ° |
![]() |
| Thread Tools | Search this Thread |
|
|