|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੂਏਂ ਮੇਂ ਉਡਾਤਾ....
ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਲੰਡਨ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 'ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਹਮ ਏਕ ਹੈਂ' ਫਿਲਮ ਤੋਂ ਕੀਤੀ ਸੀ। 1947 'ਚ ਉਹ ਫਿਲਮ 'ਜਿੱਦੀ' ਤੋਂ ਸੁਪਰ ਸਟਾਰ ਬਣੇ। see here @ jagbani website |
| The Following 3 Users Say Thank You to jagbani For This Useful Post: | ||
|
#2
|
|||
|
|||
|
sooooooooooooooo sad
|
|
#3
|
||||
|
||||
|
Ik hafte de vich hi, punjab nu te iss jagg nu teeja dhakka.........tur gea ik hor kismat di khidaari.........
May his soul rest in peace.......
__________________
* hun dekheo nazaara jaandi vaar da * ![]() |
|
#4
|
||||
|
||||
|
RIP His Soul
__________________
♥__mere to juda ho rang osne v bdl liya hun mera v Suk jaan nu dil krda__♥ ♥__mudta beet gyia ehna saahaan naal jiyundia nu hun mera v muk jaan nu dil krda__♥ ♥__AaKHRi SlaaM for preet__♥ |
|
#5
|
||||
|
||||
![]() ![]() ![]() ![]() ![]()
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#6
|
|||
|
|||
|
He was a very good actor indeed..
May his soul rest in peace
__________________
![]() |
![]() |
| Thread Tools | Search this Thread |
|
|