|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ, ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ, ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ, ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ, ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ, ਸੱਚ ਕਹਿੰਦਾ ਏ " ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ.....
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
| The Following 5 Users Say Thank You to kamalthind For This Useful Post: | ||
|
#2
|
||||
|
||||
|
hmm nice a
__________________
ਯਾਦ ਤੇਰੀ ਵਿੱਚ ਮੁਕਗੀ ਵੇ ਮੈਂ ਫਿਕਰ ਤੇਰੇ ਵਿੱਚ ਫ਼ਿਕਗੀ ਵੇ ਮੈਂ
ਮਿਠੇ ਗਨੇ ਦੀ ਪੋਰੀ, ਮਾਪੇ ਨਈ ਮਨਦੇ ਲੈਜਾ ਮਲੋਜੋਰੀ..... ![]() |
|
#3
|
||||
|
||||
|
peen valiya nu tan bahana chida ,,,
pini aa tan oda pe le kuriya nu bewfa da ilzzam na de thx 4 da lovely post
__________________
Ik din tur javan gi dur tere toMere gal tu dil te lavi na, Par yaad rakhi " JAS " nu hamesha Piyar hor kise naal pavi na. |
|
#4
|
||||
|
||||
|
gud jii
__________________
Everybody Deserves A Second Chance But,Not For The Same Mistake
|
|
#5
|
|||
|
|||
|
Nice aaa g
|
|
#6
|
||||
|
||||
|
nyc ji.........
__________________
![]() ਮੈ ਹੂਰ ਹਾ ਦੇਸ਼ ਪੰਜਾਬ ਦੀ,ਮੈ ਹੀਰ ਹਾ ਰਾਝੇ ਯਾਰ ਦੀ, ਮੈ ਗੁਲਾਮ ਹਾ ਭਾਰਤ ਹਿੰਦ ਦੀ,ਮੈ ਸਿੱਖਣੀ ਹਾ ਗੁਰੂ ਗੋਬਿਦ ਦੀ |
![]() |
| Thread Tools | Search this Thread |
|
|