|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਯਾਰ ਕਹਿ ਦਿੱਤਾ ਜਦੋਂ ਇੱਕ ਵਾਰੀ ਤੈਨੂੰ ਯਾਰਾ,
ਦੁੱਖਾਂ-ਸੁੱਖਾਂ ਵਿੱਚ ਹੱਥ ਛੱਡਣ ਦਾ ਸਵਾਲ ਈ ਪੈਦਾ ਨਈ ਹੁੰਦਾ, ਮੇਰੀ ਹਰ ਰਾਹ ਦੇ ਕੰਢੇ ਜਦੋਂ ਤੂੰ ਆਪਣੇ ਪੈਰੀਂ ਵੀ ਖਾਧੇ ਨੇ, ਤੈਨੂੰ ਔਖੇ ਰਾਹਾਂ ਵਿੱਚ ਛੱਡ ਕੇ ਭੱਜਣ ਦਾ ਸਵਾਲ ਈ ਪੈਦਾ ਨਈ ਹੁੰਦਾ, ਕੀਮਤੀ ਏ ਯਾਰੀ ਸਾਡੀ ਕੀਮਤੀ ਏ ਯਾਰ ਮੇਰਾ, ਐਵੇਂ ਨਫੇ ਨੁਕਸਾਨ ਦਾ ਹਿਸਾਬ ਕੱਢਣ ਦਾ ਸਵਾਲ ਈ ਪੈਦਾ ਨਈ ਹੁੰਦਾ, ਯਾਰ ਇਹ ਨਾ ਸੋਚੀਂ ਲੋਕਾਂ ਕਰਕੇ ਤੋੜ ਦੇਵਾਂਗੀ ਯਾਰੀ ਆਪਣੀ, “ਪृਭ" ਨੇ ਪਰਖਿਆ ਤੈਨੂੰ ਹਰ ਮੋੜ ਤੇ ਫੇਰ ਗੈਰਾਂ ਪਿੱਛੇ ਲੱਗਣ ਦਾ ਸਵਾਲ ਈ ਪੈਦਾ ਨਈ ਹੁੰਦਾ..
__________________
![]() ![]() ![]() |
| The Following 2 Users Say Thank You to » Kaur_Rules « For This Useful Post: | ||
|
#2
|
||||
|
||||
|
kaim aa jiiiiiiiiiiiiiiiiiiiiiiiiiiiii gud .................
__________________
![]() |
|
#3
|
||||
|
||||
|
good one prabh.............
__________________
[IMG] ![]() Graphics for Cartoon Comments |
|
#4
|
||||
|
||||
|
Shi keha prabh ji
__________________
![]() ਘੁੰਮਣਾ ਆਜ਼ਾਦ ਸਦਾ ਸ਼ੇਰਾਂ ਦਾ ਸੁਭਾਅ ਹੁੰਦਾ,ਸੌਖੇ ਨਹੀਉਂ ਪਿੰਜਰੇ ਚ ਡੱਕਣੇ... ਸ਼ੇਰਾਂ ਨਾਲੋਂ ਵੱਡਾ ਦਿਲ ਚਾਹੀਦਾ ਏ ਸੀਨੇ ਵਿਚ,ਕਰਕੇ ਗੁਲਾਮ ਜੇ ਆ ਰੱਖਣੇ..... ਮਰਦਾਂ ਦੇ ਪੁੱਤ ਸਦਾ ਗੱਲ ਕਰਦੇ ਨੇ ਹਿਕ ਵਿਚ ਵੱਜਕੇ ਹੱਥ ਪਾ ਕੇ ਅਣਖਾਂ ਨੂੰ ਵੈਰੀਉ ਕਿੱਥੇ ਜਾਣਾ ਭੱਜ ਕੇ ਬੱਬਰ ਜੈਲਦਾਰ |
|
#5
|
||||
|
||||
|
vadiya g/....
keep it up........
__________________
I m sikh soldier that walks in peace. Humble dust of your feet,But dont think. M y spirituality makes me weak. B'coz HEAVEN'S will roor when my kirpan speaks. "WAHEGURU JI KA KHALSA WAHEGURU G KI FATEH" ![]() |
|
#6
|
||||
|
||||
|
thanks love veera ..............thanks jagpreet ji
__________________
![]() ![]() ![]() |
|
#7
|
||||
|
||||
|
bahut vadia aa g.........
__________________
" J@tt " By D3stiny " D3si " By Choic3 ![]() |
|
#8
|
||||
|
||||
|
buhat vadia ji
__________________
![]() |
|
#9
|
||||
|
||||
|
bahut vadiya ji
__________________
ਪੈਰਾ ਚ ਲੱਗਿਆ ਕੰਢਾ ਨਹੀ ਮਾਣ ਹੁੰਦਾ
ਤੂੰ ਤਾ ਕਮਲੀਏ ਦਿਲ ਤੇ ਠੋਕਰ ਮਾਰ ਗਈ |
|
#10
|
||||
|
||||
|
vadhiyaa sis...
__________________
σн уєѕ ι ∂σ нανє αη αттιтυ∂є вυт у ιтz вσтнєяιηg υ ![]() ![]() |
![]() |
| Thread Tools | Search this Thread |
|
|