|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਗਿਰ ਕੇ ਟੀਸੀ ਤੋਂ ਤਾਂ ਸਭ ਰਿਸ਼ਤੇ ਹੀ ਹੋਏ ਚੂਰ ਨੇ,
ਫੇਰ ਵੀ ਉਹਨਾਂ ਦੀ ਕੁਝ ਪਹਿਚਾਨ ਬਾਕੀ ਹੈ ਅਜੇ, ਤੂੰ ਹੈ ਤੇਰੇ ਨਾਲ ਸਾਰੇ ਜੱਗ ਦੀ ਰੌਣਕ ਵੀ ਹੈ, ਫੇਰ ਵੀ ਕਿਉਂ ਦੂਰ ਤੱਕ ਸੁੰਨਸਾਨ ਬਾਕੀ ਹੈ ਅਜੇ, ਕਿਸ ਤਰਾਂ ਬੱਤੀ ਬੁਝਾਵਾਂ ਬੰਦ ਕਰਾਂ ਬੂਹੇ ਕਿਵੇਂ, ਲੈ ਕੇ ਆਉ ਮਹਿਕ ਜੋ ਮਹਿਮਾਨ ਬਾਕੀ ਹੈ ਅਜੇ, ਧਾਰ ਕੇ ਤੂੰ ਰੂਪ ਫੁੱਲਾਂ ਦਾ ਹੀ ਆ ਜਾ ਘਰ ਮੇਰੇ, ਤਰਸਦਾ ਖੁਸ਼ਬੂ ਲਈ ਗੁਲਦਾਨ ਬਾਕੀ ਹੈ ਅਜੇ.....j@$$
__________________
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ,ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ, ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ,ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ, |
| The Following 4 Users Say Thank You to jass_cancerian For This Useful Post: | ||
|
#2
|
||||
|
||||
|
ਗਿਰ ਕੇ ਟੀਸੀ ਤੋਂ ਤਾਂ ਸਭ ਰਿਸ਼ਤੇ ਹੀ ਹੋਏ ਚੂਰ ਨੇ,
22 Siraaa
__________________
Hun Je Koi MeRe BaaRe Puchhe Keh Devi'n Koi khaas nhi c |
|
#3
|
||||
|
||||
|
nice 22 ji
__________________
![]() pareshan nhi hunda "BhAtiA" zindgi diya thokraan to, naam WAHEGURU da leke sambhalan di aadat eh mainu.... ![]() |
|
#4
|
||||
|
||||
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
![]() |
| Thread Tools | Search this Thread |
|
|