|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਸਾਡੇ ਿਦਲ ਦੇ ਬੰਦ ਦਰਵਾਜੇ ਤੇ ਹੁਣ ਦਸਤੱਕ ਦੇਣ ਦਾ ਕੀ ਫੇਦਾ ਮੇਰੇ ਨੈਣੌ ਵੱਗਦੇ ਹੁੰਝੂਆ ਨੂੰ ਪੂੰਜਣ ਦਾ ਕੀ ਫੇਦਾ ਅਸ਼ੀ ਦਰਦਾ ਦੇ ਦਿਰਆ ਬਣਗੇ ਇਹ ਵੈਣ ਕਦੇ ਵੀ ਰੁਕਣੇ ਨਹੀ ਇਹਨਾ ਦੀ ਮੰਜਲ ਮੌਤ ਹੁੰਦੀ ਏ ਿਫਰ ਬੰਨ ਲਾਉਣ ਦਾ ਕੀ ਫੇਦਾ ਸਾਡੀ ਬੁੱਕਲ ਦੇ ਿਵੱਚ ਹੁਣ ਬੌਤਲ ਹੈ ਅਸ਼ੀ ਬੇਸੁੱਦ ਹੌਏ ਿਫਰਦੇ ਹਾ਼ ਪੀੜਾ ਨੇ ਜੇ ਿਫਰ ਹੌਰ ਵੱਧ ਜਾਣਾ ਿਫਰ ਮੇਰਾ ਹੌਸ ਿਵੱਚ ਆਉਣ ਦਾ ਕੀ ਫੇਦਾ.....
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
nice g
__________________
Pyar-Pyar kehan naal pyar nahi hunda, Hath nu milaun naal koi yaar nahi hunda, Unjh ta mil jande ne yaar har mor te, Par har yaar saade jeha dildar nahi hunda. |
|
#3
|
||||
|
||||
|
мαιη ਕੱਲਾ ਨੀ кєнη∂α єн ਗੱਲ ਸਭ ∂є ਦਿਲ ∂ι ਆ
[ ____ωяσηg ηυмвєя ਦੇ ਵਾ਼ਗੂੰ ਨੀ αкн ਤੇਰੀ ਥਾ਼-ਥਾ਼ ਮਿਲਦੀ αα[●๋•
__________________
...ਅੱਲੜਾਂ ਕਟਾਉਣ ਪਰਚੀ ਟਾਈਮ ਵਿਕਦਾ ਏ ਮਿੱਤਰਾਂ ਦਾ... |
![]() |
| Thread Tools | Search this Thread |
|
|