|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਹੁਣ ਤਾਂ ਭੁੱਲੇਖੇ ਬੱਸ ਅੈਵੇ ਖੁੱਲੀ ਅੱਖ ਦੇ, ਅੈਵੇ ਹੀ ਿਨਸ਼ਾਨੀਆ ਰਹੇ ਸ਼ਾਭ ਸ਼ਾਭ ਰੱਖਦੇ , ਦੱਸੀਏ ਕੀ ਰੱਬਾ ਿਜਹੜੀ ਸਾਡੇ ਨਾਲ ਹੌਈ , ਅਸੀ ਨਹੀ ਿਕਸੇ ਦੇ ਸਾਡਾ ਨਹੀਓ ਕੌਈ , ਆਪਣੇ ਹੀ ਿਜਹੜੇ ਦੱਸਦੇ ਬੇਗਾਨੇ , ਉਹ ਪੱਲਾ ਿਵੱਚ ਤੌੜ ਗਏ ਇੱਟਾ ਵਰਗੇ ਯਰਾਨੇ , ਗਮ ਿਵੱਚ ਪੀਤੀ ਜਦੌ ਅੱਖ ਸਾਡੀ ਰੌਈ, ਦੱਸੀਏ ਕੀ ਰੱਬਾ ਿਜਹੜੀ "KaMaL" ਨਾਲ ਹੌਈ... ਅਸੀ ਨਹੀ ਿਕਸੇ ਦੇ ਸਾਡਾ ਨਹੀਓ ਕੌਈ !!!
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
tooo guddddddddd
__________________
|
|
#3
|
||||
|
||||
|
bhut vadiya jiiiiiiiiii
__________________
╚► Don't let the world change your smile ![]() Use your smile to change the world !!! ◄╝![]() |
![]() |
| Thread Tools | Search this Thread |
|
|