|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#61
|
||||
|
||||
|
waheguru
__________________
ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.
![]() |
|
#62
|
||||
|
||||
|
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥
ਸਾਰੇ ਸੰਸਾਰ ਦਾ ਪਾਤਸ਼ਾਹ ਦੁਖੀ ਹੈ। (ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ), ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ ਪਰ ਜੋ ਰੱਬ ਦਾ ਨਾਮ ਉਚਾਰਨ ਕਰਦਾ ਹੈ, ਉਹ ਖੁਸ਼ ਹੋ ਜਾਂਦਾ ਹੈ। ਲਾਖ ਕਰੋਰੀ ਬੰਧੁ ਨ ਪਰੈ ॥ ਭਾਵੇਂ ਆਦਮੀ ਲੱਖਾਂ ਤੇ ਕ੍ਰੋੜਾਂ ਜੂੜਾਂ ਅੰਦਰ ਜਕੜਿਆ ਹੋਵੇ, ਹਰਿ ਕਾ ਨਾਮੁ ਜਪਤ ਨਿਸਤਰੈ ॥ ਰੱਬ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਉਹ ਰਿਹਾ ਹੋ ਜਾਂਦਾ ਹੈ। ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਧੰਨ-ਦੌਲਤ ਦੀਆਂ ਘਲੇਰੀਆਂ ਰੰਗ-ਰਲੀਆਂ ਬੰਦੇ ਦੀ ਪਿਆਸ ਨੂੰ ਨਹੀਂ ਹਟਾਉਂਦੀਆਂ। ਹਰਿ ਕਾ ਨਾਮੁ ਜਪਤ ਆਘਾਵੈ ॥ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਰੱਜ ਜਾਂਦਾ ਹੈ। ਜਿਹ ਮਾਰਗਿ ਇਹੁ ਜਾਤ ਇਕੇਲਾ ॥ ਜਿਸ ਰਸਤੇ ਉਤੇ ਇਹ ਇਨਸਾਨ ਕੱਲਮਕੱਲਾ ਜਾਂਦਾ ਹੈ, ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥ ਉਥੇ ਰੱਬ ਦਾ ਨਾਮ ਉਸ ਦੇ ਨਾਲ ਆਰਾਮ ਦੇਣ ਵਾਲਾ ਹੁੰਦਾ ਹੈ। ਐਸਾ ਨਾਮੁ ਮਨ ਸਦਾ ਧਿਆਈਐ ॥ ਹਮੇਸ਼ਾਂ ਹੀ ਇਹੋ ਜਿਹੇ ਨਾਮ ਦਾ ਸਿਮਰਨ ਕਰ, ਹੈ ਮੇਰੀ ਜਿੰਦੜੀਏ! ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥ ਨਾਨਕ ਗੁਰਾਂ ਦੇ ਰਾਹੀਂ ਮਹਾਨ ਮਰਤਬਾ ਪ੍ਰਾਪਤ ਹੋ ਜਾਂਦਾ ਹੈ।
__________________
ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.
![]() |
|
#63
|
||||
|
||||
|
waheguru ji dekhde han kon pehle yaad karda.
__________________
ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.
![]() |
|
#64
|
||||
|
||||
|
Guru Sahib di kirpa,,,
__________________
GRAPHIC AND WEB DESIGNER ![]() |
|
#65
|
||||
|
||||
|
yani tuhanu yaad hai???very good...
__________________
ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.
![]() |
|
#66
|
||||
|
||||
|
satnaam ji....main ithye tak yaad kar leya hai ji... baki kal kra ga ji..........
__________________
'ਘੱਟ' ਲਿਖੀਦਾ BUT 'ਅੱਤ' ਲਿਖੀਦਾ !
|
|
#67
|
||||
|
||||
|
goodgood saini waheguru ji bless you...
__________________
ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.
![]() |
|
#68
|
||||
|
||||
|
sukhmani sahib yaad karo ji...
__________________
ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.
![]() |
|
#69
|
||||
|
||||
|
saini ji hor kinna ho gya yaad?
__________________
ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.
![]() |
|
#70
|
||||
|
||||
|
Quote:
__________________
ਸਿੱਖੀ ਸੱਚੀ ਸੁੱਚੀ ,ਮਨ ਨੀਵਾਂ ਮੱਤ ਉੱਚੀ.
![]() |
![]() |
| Thread Tools | Search this Thread |
|
|