|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਓਸ ਨੇ, ਰੱਬ ਕਰੇ ਏਨਾ ਪਿਆਰ ਓਸਨੂੰ ਵੀ ਹੋਵੇ ਕਾਸ਼, ਫਿਰ ਲੱਗੀਏ ਓਸਨੂੰ ਜਾਨ ਤੋ ਪਿਆਰੇ ਅਸੀਂ, ਪਰ ਸਾਡੀ ਝਲਕ ਨਾਂ ਓਸਦੇ ਆਸ ਪਾਸ ਹੋਵੇ, ਰੋਵੇ ਓਹ ਵੀ ਦਿਲੋਂ ਮਜਬੂਰ ਹੋਕੇ, ਤਦ ਸੱਟ ਸਾਡੀ ਦਾ ਓਸ ਨੂੰ ਅਹਿਸਾਸ ਹੋਵੇ, ਥੱਕ ਹਾਰ ਕੇ ਮੰਗੇ ਓਹ ਵੀ ਦਿਲ ਸਾਡਾ, ਤੇ ਫਿਰ ਓਹਦੇ ਕਦਮਾਂ ’ਚ ਮੇਰੀ ਲਾਸ਼ ਹੋਵੇ…
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
nice a
__________________
ਯਾਦ ਤੇਰੀ ਵਿੱਚ ਮੁਕਗੀ ਵੇ ਮੈਂ ਫਿਕਰ ਤੇਰੇ ਵਿੱਚ ਫ਼ਿਕਗੀ ਵੇ ਮੈਂ
ਮਿਠੇ ਗਨੇ ਦੀ ਪੋਰੀ, ਮਾਪੇ ਨਈ ਮਨਦੇ ਲੈਜਾ ਮਲੋਜੋਰੀ..... ![]() |
|
#3
|
||||
|
||||
|
ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਓਸ ਨੇ,
ਰੱਬ ਕਰੇ ਏਨਾ ਪਿਆਰ ਓਸਨੂੰ ਵੀ ਹੋਵੇ ਕਾਸ਼, ਫਿਰ ਲੱਗੀਏ ਓਸਨੂੰ ਜਾਨ ਤੋ ਪਿਆਰੇ ਅਸੀਂ, ਪਰ ਸਾਡੀ ਝਲਕ ਨਾਂ ਓਸਦੇ ਆਸ ਪਾਸ ਹੋਵੇ, ਰੋਵੇ ਓਹ ਵੀ ਦਿਲੋਂ ਮਜਬੂਰ ਹੋਕੇ, ਤਦ ਸੱਟ ਸਾਡੀ ਦਾ ਓਸ ਨੂੰ ਅਹਿਸਾਸ ਹੋਵੇ, ਥੱਕ ਹਾਰ ਕੇ ਮੰਗੇ ਓਹ ਵੀ ਦਿਲ ਸਾਡਾ, ਤੇ ਫਿਰ ਓਹਦੇ ਕਦਮਾਂ ’ਚ ਮੇਰੀ ਲਾਸ਼ ਹੋਵ buhat hi vadiya g
__________________
Ik din tur javan gi dur tere toMere gal tu dil te lavi na, Par yaad rakhi " JAS " nu hamesha Piyar hor kise naal pavi na. |
![]() |
| Thread Tools | Search this Thread |
|
|