|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
|||
|
|||
|
ਜੇਹੜੇ ਮਰੇ ਬੇਕਸੂਰ ਉਨ੍ਹਾ ਦੀਆ ਲਾਸ਼ਾ ਨੂੰ ਕਫਨ ਵੀ ਨਸੀਬ ਨਹੀ ਹੋਇਆ,
ਸੁਣਇਆ ਮੈ ਜਦੋ ਇਹ ਨਿਉਸ ਵਿੱਚ ਦਿਲ ਵਡਾ ਦੁਖੀ ਹੋਇਆ ਦਹਲ ਗਿਆ ਦਿੱਲੀ ਤੈ ਨਾਲ ਨਾਲ ਪੂਰਾ ਇੰਡੀਆ, ਪਤਾ ਨਹੀ ਇਸ ਧਮਾਕੇ ਵਿੱਚ ਕਿਹਨਾ -ਕਿਹਨਾ ਕਿਹਨੂ -ਕਿਹਨੂ ਖੋਇਆ, ਸੁਣ ਭਾਸ਼ਣ ਤੈ ਭਾਸ਼ਣ ਹੁਣ ਵਾਲੇ ਹੀ ਅੱਕ ਗਏ ਹਾਂ, ਦੇਖ ਲਾਸ਼ਾ ਸਿਵਇਆ ਵਿੱਚ ਹੁਣ ਅੱਕ ਗਏ ਹਾਂ ਥਕ ਗਏ ਹਾਂ , ਬਸ ਨਾਮ ਦੀ ਹੀ ਇਹਨਾ ਧਮਾਕਿਆ ਦੀ ਜਾਂਚ ਪੜਤਾਲ ਹੁੰਦੀ, ਕਾਹਨੂ ਮਰਦੇ ਬੇਕਸੂਰ ਲੋਕੀ, ਜੇ ਖਾ ਹੀ ਖੇਤ ਨੂੰ ਰਹੀ ਨਾ ਵਾੜ ਹੁੰਦੀ.... |
| The Following 2 Users Say Thank You to JATINDER KAKA For This Useful Post: | ||
|
#2
|
|||
|
|||
|
bhut hi nice likhya hai g
|
|
#3
|
||||
|
||||
|
very nice ji,,,,bilkul sach likheya
__________________
ਸਰਦਾਰੀ ਕੀਤੀ ਆ ਸਰਦਾਰੀ ਕਰਨੀ ਆ___ ___ਨਾ ਕਿਸੇ ਦੀ ਸਹੀ ਆ ਤੇ ਨਾ ਕਿਸੇ ਦੀ ਜਰਨੀ ਆ_ |
|
#4
|
|||
|
|||
|
thx guys!!!!!!!!
|
![]() |
| Thread Tools | Search this Thread |
|
|