Home | Blog | Flash | Forum | Jokes | Poems | Quotes | Riddles | Screensavers | SMS | Videos | Wallpapers
DC Forum
Go Back   DC Forum > Desi Zone > Punjabi Poetry
Forgot Password? Register

Reply
 
Thread Tools Search this Thread
  #1  
Old 30th November 2008, 09:26 PM
kamalthind's Avatar
kamalthind kamalthind is offline
VIP Desi
 
Join Date: Nov 2008
Location: MeLbOuRnE
Posts: 4,727
Thanks: 1,276
Thanked 900 Times in 422 Posts
kamalthind has a brilliant futurekamalthind has a brilliant futurekamalthind has a brilliant futurekamalthind has a brilliant futurekamalthind has a brilliant futurekamalthind has a brilliant futurekamalthind has a brilliant futurekamalthind has a brilliant futurekamalthind has a brilliant futurekamalthind has a brilliant futurekamalthind has a brilliant future

Cool

Default ਉਹਨਾਂ ਨੂੰ ਚਾਹਿਆ ਵੀ ਪਰ ਇੰਜਹਾਰ ਕਰਨਾ ਨਹੀਂ ਆਇਆ...


ਉਹਨਾਂ ਨੂੰ ਚਾਹਿਆ ਵੀ ਪਰ ਇੰਜਹਾਰ ਕਰਨਾ ਨਹੀਂ ਆਇਆ,
ਲੰਘ ਗਈ ਉਮਰ ਸਾਰੀ ਪਰ ਸਾਨੂੰ ਪਿਆਰ ਕਰਨਾ ਨਹੀਂ ਆਇਆ,
ਉਹਨਾਂ ਨੇ ਮੰਗਿਆ ਵੀ ਕੁਝ ਤਾਂ ਜੁਦਾਈ ਮੰਗੀ,
ਪਰ ਅਸੀਂ ਹਾਂ ਕੇ ਸਾਨੂੰ ਇਨਕਾਰ ਕਰਨਾ ਵੀ ਨਹੀਂ ਆਇਆ,
ਉਹਨਾਂ ਨੂੰ ਚਾਹਿਆ ਵੀ ਪਰ ਇੰਜਹਾਰ ਕਰਨਾ ਨਹੀਂ ਆਇਆ.
ਲੰਘ ਗਈ ਉਮਰ ਸਾਰੀ ਪਰ ਸਾਨੂੰ ਪਿਆਰ ਕਰਨਾ ਨਹੀਂ ਆਇਆ,
ਉਹਨਾਂ ਨੇ ਮੰਗਿਆ ਵੀ ਕੁਝ ਤਾਂ ਜੁਦਾਈ ਮੰਗੀ,
ਪਰ ਅਸੀਂ ਹਾਂ ਕੇ ਸਾਨੂੰ ਇਨਕਾਰ ਕਰਨਾ ਵੀ ਨਹੀਂ ਆਇਆ...
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ,
ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ,
ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ.....
Reply With Quote
Reply

Thread Tools Search this Thread
Search this Thread:

Advanced Search

Posting Rules
You may not post new threads
You may not post replies
You may not post attachments
You may not edit your posts

BB code is On
Smilies are On
[IMG] code is On
HTML code is Off



All times are GMT +5.5. The time now is 07:35 AM.


Powered by vBulletin® Version 3.8.4
Copyright ©2000 - 2013, Jelsoft Enterprises Ltd.
no new posts