|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
Ravinder Grewal,s latest released song.....
i really like the lyrics of this song and all others who want 2 admire the lyricist can post their comments.............. ਸਾਡੀ ਗੱਲ ਸ਼ੇਰਾਂ ਬਘਿਆੜਾਂ ਵਾਲੀ ਗੱਲ ਸਾਡੇ ਕੋਲੋਂ ਹੋਣੀ ਨਹੀਂ ਕਰਿਆੜਾਂ ਵਾਲੀ ਗੱਲ ਮਾੜੀ ਨਹੀਉਂ ਨਹੀਂ ਆਖਾਂਗੇ ਤੇ ਮਾੜੀ ਨਾ ਜਰਾਂਗੇ ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ ਅਸੀਂ ਨਹੀਉਂ ਲਿਖਦੇ ਕਿਸੇ ਨੂੰ ਚਿਠੀਆਂ ਸਾਨੂੰ ਨਹੀਉਂ ਆਉਂਦੀਆਂ ਇਹ ਗੱਲਾਂ ਮਿਠੀਆਂ ਜਿਹੜੀ ਗੱਲ ਕਹਿਣੀ ਹੋਵੇ ਮੂੰਹ ਤੇ ਕਹਿਨੇ ਆਂ ਸਾਡੀਆਂ ਤਾਂ ਗੱਲਾਂ ਹੁੰਦੀਆਂ ਨੇ ਚਿੱਟੀਆਂ ਯਾਰੀਆਂ ਨਿਭਾਉਣ ਲਈ ਤਾਂ ਸੂਲੀ ਤੇ ਵੀ ਚੜਾਂਗੇ ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ ਪਿਆਰ ਨਾਲ ਤੱਕੇ ਜੇ ਕੋਈ ਨਰਮ ਬੜੇ ਆਂ ਗੁੱਸੇ ਨਾਲ ਵੇਖੇ ਜੇ ਕੋਈ ਗਰਮ ਬੜੇ ਆਂ ਸ਼ਰਮ ਹਯਾ ਤਾਂ ਹੁੰਦਾ ਗਹਿਣਾ ਜੱਟਾਂ ਦਾ ਬੇਸ਼ਰਮਾਂ ਲਈ ਬੇਸ਼ਰਮ ਬੜੇ ਆਂ ਬਾਂਹ ਜਿਹਦੀ ਫੜਾਂਗੇ ਤਾਂ ਉਹਦੇ ਪਿੱਛੇ ਮਰਾਂਗੇ ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ ਦਿਲ ਵਿੱਚ ਸਦਾ ਹੀ ਦਲੇਰੀ ਰੱਖੀਏ ਮਨ 'ਚ ਕਦੇ ਨਾ ਹੇਰਾ-ਫੇਰੀ ਰੱਖੀਏ ਚੜਦੀ ਕਲਾ ਦੇ ਵਿੱਚ ਰਹਿਨੇ ਆਂ ਸਦਾ ਬਹੁਤੀ ਵੀ ਨਾ ਐਵੇਂ ਮੇਰੀ ਮੇਰੀ ਰੱਖੀਏ ਰਾਜੂ ਦੱਧਾਹੂਰ ਹਾਮੀਂ ਪਿਆਰ ਵਾਲੀ ਭਰਾਂਗੇ ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ
__________________
" J@tt " By D3stiny " D3si " By Choic3 ![]() |
| The Following 4 Users Say Thank You to bellicose parminder For This Useful Post: | ||
|
#2
|
|||
|
|||
|
aaye haaye nazaara aa gya............. swaad lya ditta eh gaana likh k darling tu ta.......
|
|
#3
|
||||
|
||||
|
gudddd
__________________
![]() |
|
#4
|
||||
|
||||
|
thnx 22 g............doha da..
__________________
" J@tt " By D3stiny " D3si " By Choic3 ![]() |
|
#5
|
||||
|
||||
|
nice song veer
__________________
ਨੀਵੀ ਪਾ ਕੇ ਲੰਘ ਜਾਈਏ ਕੋਲੋ ਮੁਟਿਆਰਾਂ ਦੇ, ਇੱਜ਼ਤਾਂ ਤੋ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ .. |
|
#6
|
||||
|
||||
|
oh ਜੱਟਾਂ diya kudiya da v robb vakhra
nyc song ji
__________________
кινєη ѕαмנαναη мєιη υѕѕ яαв ηυ мєяα ѕαנηα ∂є ηααℓ яєнαη ηυ кιηα נєє кαя∂α σн нσνє мєяα тє мєιη нσναη σн∂ι вυѕ נαgg кσℓση єнαу ѕυηαη ηυ נєє кαя∂α |
|
#7
|
||||
|
||||
|
ha 22 vadiya likhya yaar
__________________
![]() |
|
#8
|
||||
|
||||
|
Dhanwad g saarya da...........
aaho 22...bahut vadia likhya aha geet.......
__________________
" J@tt " By D3stiny " D3si " By Choic3 ![]() |
![]() |
| Thread Tools | Search this Thread |
|
|