|
#1
|
||||
|
||||
|
ਜੱਗ ਭਾਂਤ-ਭਾਂਤ ਦੀ ਮੰਡੀ,
ਦੁਨੀਆਂ ਭੇਦ-ਭਾਵ ਵਿੱਚ ਵੰਡੀ.. ਐਥੇ ਬੇਇਮਾਨੀ ਦੀ ਝੰਡੀ, ਕੁਲਫ਼ੀ-ਗਰਮ ਜਲੇਭੀ-ਠੰਡੀ.. ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ, ਰਹਿ ਗਈ ਏ ਦੁਨੀਆਂ..|| ਐਥੇ ਨਾਂ ਕੋਈ ਸਖਾ-ਸਹੇਲਾ ਏ, ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ.. ਰੱਬ ਬਣ ਗਿਆ ਪੈਸਾ-ਧੇਲਾ ਏ, ਕਹਿੰਦੇ ਆ ਗਿਆ ਕਲਯੁੱਗ ਵੇਲਾ ਏ.. ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ, ਰਹਿ ਗਈ ਏ ਦੁਨੀਆਂ..|| ਜੋ 1947 ਵਿੱਚ ਉਜਾੜ੍ਹੇ, ਅੱਲ੍ਹੇ-ਜ਼ਖਮ ਅਜੇ ਸੀ ਸਾਰੇ.. ਸਾਕੇ ਹੋ ਗਏ ਨੀਲੇ-ਤਾਰੇ, ਦੰਗੇ ਵਿੱਚ 1984 ਭਾਰੇ.. ਕਾਇਰਾਂ ਵਾਂਗੂੰ ਹੱਸਕੇ ਸਭ-ਕੁਝ ਸਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ, ਰਹਿ ਗਈ ਏ ਦੁਨੀਆਂ..|| ਚੜ੍ਹਦੇ ਨੂੰ ਸੀਸ ਝੁਕਾਉਂਦੀ ਏ, ਛਿਪਦੇ ਨੂੰ ਪਿੱਠ ਦਿਖਾਉਂਦੀ ਏ.. ਮਰਿਆਂ ਨੂੰ ਤਗਮੇ ਲਗਾਉਂਦੀ ਏ, ਜਿਉਂਦਿਆਂ ਨੂੰ ਚਿਖਾ-ਚਣਾਉਂਦੀ ਏ.. ਆਮ-ਇਨਸਾਨ ਦੇ ਦਿਲ ਚੋਂ ਤਾਹੀਂਓ ਲਹਿ ਗਈ ਏ ਦੁਨੀਆਂ.. ਬਸ ਖੁਦਗਰਜ਼ਾ ਦਾ ਮੇਲਾ ਬਣਕੇ, ਰਹਿ ਗਈ ਏ ਦੁਨੀਆਂ..|| (by unknown) **************************************************
__________________
![]() ![]() ![]() |
| The Following 2 Users Say Thank You to » Kaur_Rules « For This Useful Post: | ||
|
#2
|
||||
|
||||
|
bahut hi vadhiya ji... Thanks for Sharing....
__________________
ਨਬਜ਼ ਵੇਖਣ ਲਈ ਨਜ਼ਮਾਂ ਰੱਖੀਆਂ ਟੀਕੇ ਲਾਏ ਰੁਬਾਈਆਂ ਦੇ, ਖੇਤਾਂ ਦੇ ਵਿੱਚ ਪਾ ਲਈ ਕੁੱਲੀ ਸ਼ਾਇਰੀ ਦਿਆਂ ਸ਼ੁਦਾਈਆਂ ਨੇ, ਇਸ਼ਕੇ ਦਿਆਂ ਮਰੀਜ਼ਾ ਦੇ ਲਈ ਰੱਖੀਆਂ ਖਾਸ ਦਵਾਈਆਂ ਨੇ... ![]() |
|
#3
|
||||
|
||||
|
very very nice...........prabh g........
__________________
" J@tt " By D3stiny " D3si " By Choic3 ![]() |
|
#4
|
||||
|
||||
|
__________________
![]() ![]() ![]() |
|
#5
|
||||
|
||||
|
__________________
![]() ![]() ![]() |
|
#6
|
||||
|
||||
|
ਸਿਰਾ ਹੈ ਜੀ ਸਿਰਾ , ਬਹੁਤ ਵਧੀਆ
__________________
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ ![]() www.ranjeet-jeeti29.webs.com ਤੇਰੇ ਪਰਾ ਚ ਰਹਿਣੀ ਜਦ ਤਕ ਉਡਾਣ ਬਾਕੀ,ਰਹਿੰਣੇ ਨੇ ਉਦੋ ਤੀਕਰ ਇਹ ਇਮਤਿਹਾਨ ਬਾਕੀ | ਦੇਖੀ ਤੁ ਕਿਥੇ ਹਾਲੇ ਮੇਰੀ ਸ਼ੌਕ ਦੀ ਬਲੰਦੀ,ਅਕਾਸ਼ ਮੁੱਕ ਗਿਆ ਹੈ ਹਾਲੇ ਉਡਾਣ ਬਾਕੀ,| |
|
#7
|
||||
|
||||
|
bahut vadiya jiii
__________________
![]() |
|
#8
|
||||
|
||||
|
bahut wadiya hai jis ne v likhiya hai te thx for share prabh ji
__________________
{Every man dies. Not every man really lives.(BANGER)}
" ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ" |
|
#9
|
||||
|
||||
|
bilkul sachai likhi hai g.........noce wordings
|
|
#10
|
||||
|
||||
|
bhut kaim ,,,,,,,,,,,,,,,,,,,,,,,,,,hai
__________________
![]() ਘੁੰਮਣਾ ਆਜ਼ਾਦ ਸਦਾ ਸ਼ੇਰਾਂ ਦਾ ਸੁਭਾਅ ਹੁੰਦਾ,ਸੌਖੇ ਨਹੀਉਂ ਪਿੰਜਰੇ ਚ ਡੱਕਣੇ... ਸ਼ੇਰਾਂ ਨਾਲੋਂ ਵੱਡਾ ਦਿਲ ਚਾਹੀਦਾ ਏ ਸੀਨੇ ਵਿਚ,ਕਰਕੇ ਗੁਲਾਮ ਜੇ ਆ ਰੱਖਣੇ..... ਮਰਦਾਂ ਦੇ ਪੁੱਤ ਸਦਾ ਗੱਲ ਕਰਦੇ ਨੇ ਹਿਕ ਵਿਚ ਵੱਜਕੇ ਹੱਥ ਪਾ ਕੇ ਅਣਖਾਂ ਨੂੰ ਵੈਰੀਉ ਕਿੱਥੇ ਜਾਣਾ ਭੱਜ ਕੇ ਬੱਬਰ ਜੈਲਦਾਰ |
![]() |
| Thread Tools | Search this Thread |
|
|