|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਸੋਹਣੀ ਸੂਰਤੇ ਨੀ ਜਾਨ ਤੋਂ ਪਿਆਰੀਏ
ਅਸੀਂ ਤੇਰੇ ਉਤੋਂ ਸੱਭ ਕੁੱਝ ਵਾਰੀਏ ਕਦੇ ਵੇਖੀਂ ਅਜਮਾ ਕੇ ਸਾਡੇ ਪਿਆਂਰ ਨੂੰ ਮੈਂ ਪੈਰ ਨਾ ਪਿਛਾਂਹ ਪੱਟਦਾ ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟਦਾ ਮੇਰੇ ਰੀਜਾ ਦੇ ਫਰੇਮ ਵਿੱਚ ਬੈਠਗੀ ਤੂੰ ਬਿੱਲੋ ਤਸਵੀਰ ਬਣਕੇ ਨੀ ਮੈਂ ਗਲੀਆਂ ਦੇ ਕੱਖਾ ਵਾਂਗੂ ਰੁੱਲ ਜੂੰ ਨਾਂ ਤੁਰ ਜਾਵੀਂ ਹੀਰ ਬਣਕੇ ਸਦਾ ਤੇਰਿਆ ਰਾਹਾਂ ਦੇ ਵਿੱਚ ਘੁੰਮਦਾ ਮੈਂ ਫਿਰਾਂ ਬਦਨਾਮੀ ਖੱਟਦਾ ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟਦਾ ਆਹਲੇ ਪਿਆਰ ਦੀ ਪਿਆਰ ਨਿਸ਼ਾਨੀ ਗਲ ਪਾ ਲੇ ਨੀ ਇੱਕ ਵਾਰੀ ਹਾਂ ਕਰਕੇ ਮੈਨੂੰ ਤਾਨਿਆ ਦੀ ਧੁੱਪ ਤੋਂ ਬਚਾਲੇ ਨੀਂ ਜੁਲਫਾਂ ਦੀ ਛਾਂ ਕਰਕੇ ਸਾਨੂੰ ਜਿਉਣ ਨਹੀਓ ਦਿੰਦਾ ਦਿਨ ਰਾਤ ਨੀ ਇਹ ਦਰਦ ਇਸ਼ਕੇ ਦੀ ਸੱਟ ਦਾ ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟਦਾ ਜਾਨ ਤੇਰੇ ਪਿੱਛੇ ਜਾਂਦੀ ਏ ਤਾਂ ਜਾਵੇ ਨੀ ਮਰਨੇ ਦਾ ਗ਼ਮ ਕੋਈ ਨਾ ਤੇਰੀ ਦੀਦ ਤੋਂ ਬਗੈਰ ਬਿੱਲੋ ਰਾਣੀਏ ਨੀਂ ਮਿੱਤਰਾਂ ਨੂੰ ਕੰਮ ਕੋਈ ਨਾਂ ਇੱਕੋ ਆਸ ਦੇ ਸਹਾਰੇ ਜਿੰਦੇ ਮੇਰੀਏ ਨੀਂ ਮੈ ਜਿੰਦਗੀ ਦੇ ਦਿਨ ਕੱਟਦਾ ਤੈਨੂੰ ਚੋਰੀ ਦੀ ਬੰਦੂਕ ਵਾਂਗੂ ਸਾਂਭ ਸਾਂਭ ਰੱਖੂਗਾ ਨੀ ਪੁੱਤ ਜੱਟਦਾ
__________________
udte parindo ko koi qaid nahi kar sakta
jo apne hote hain wo khud hi loat aate hain.....!!! |
| The Following 2 Users Say Thank You to gabru For This Useful Post: | ||
|
#2
|
|||
|
|||
|
Nyccccc
|
![]() |
| Thread Tools | Search this Thread |
|
|