|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਆ ਗਏ ਪਰਦੇਸ ਭਾਵੇਂ ਛੱਡ ਆਏ ਦੇਸ ਭਾਵੇਂ,
ਫ਼ਿਰ ਵੀ ਓਹ ਵਤਨ ਪਿਆਰਾ ਯਾਦ ਰੱਖਿਓ ਜੇਹ੍ੜਾ-ਜੇਹ੍ੜਾ ਯਾਰ ਬੇਲੀ ਦੁੱਖ ਸੁੱਖ ਫ਼ੋਲਦਾ ਸੀ ਕੱਲਾ-ਕੱਲਾ ਸੱਜਣ ਪਿਆਰਾ ਯਾਦ ਰੱਖਿਓ ਘੇੜ-ਘੇੜ ਛੱਲੀਆਂ ਭੁਨਾਣੇ ਦਾਣੇ ਭੱਠੀ ਉਤੋਂ ਕੱਠੇ ਦਾਣੇ ਚੱਬੇ ਸੀ ਓਹ ਨਜ਼ਾਰਾ ਯਾਦ ਰੱਖਿਓ ਓਹ ਭੁੱਲ ਜਾਵੇ ਦੁਨੀਆ ਦਾ ਹਰ ਸੋਹਣਾ ਸ਼ਹਿਰ ਪਰ ਪਿੰਡ ਵਾਲਾ ਓਹ ਚੁਬਾਰਾ ਯਾਦ ਰੱਖਿਓ ਸੱਜ੍ਣੋ ਪਿਆਰਿਓ ਓਏ ਜਾਨ ਦੇ ਸਹਾਰਿਓ ਓਏ ਪਿਆਰ ਦੀ ਨਾ ਘਾਟ ਰਹੇ ਸਦਾ ਮਜਿਫ਼ਲਾਂ ਅਬਾਦ ਰੱਖੋ ਮੋੜ ਤੇ ਚੁਬਾਰਾ ਯਾਰ ਦਾ ਬੱਸ ਏਨੀ ਗੱਲ ਯਾਦ ਰੱਖੋ..
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
|
#2
|
||||
|
||||
|
kamal veere bahut ee sohna song ae eh ta at ae yaar
__________________
![]() |
|
#3
|
||||
|
||||
|
bahut vadiya song hai....waris is very good singer te mangal hatur v vadiya likhda hai
__________________
ਨੀਵੀ ਪਾ ਕੇ ਲੰਘ ਜਾਈਏ ਕੋਲੋ ਮੁਟਿਆਰਾਂ ਦੇ, ਇੱਜ਼ਤਾਂ ਤੋ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ .. |
|
#4
|
||||
|
||||
|
Wah Wah
__________________
DDM
![]() (¨`•.•'¨) Always . `•.¸(¨`•.•') Keep Loving & . (¨`•.•'¨)¸.•' Keep Smiling! . `•.¸.•' |
|
#5
|
||||
|
||||
__________________
don't trust too much__don't love too much__don't hope too much
coz that too much can hurt u so much..... |
![]() |
| Thread Tools | Search this Thread |
|
|