|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ... ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ.. ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ.. ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ.. ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ .. ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ.. ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ....
__________________
ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ..... |
| The Following 3 Users Say Thank You to kamalthind For This Useful Post: | ||
|
#2
|
||||
|
||||
|
haahha nice aa
__________________
ਯਾਦ ਤੇਰੀ ਵਿੱਚ ਮੁਕਗੀ ਵੇ ਮੈਂ ਫਿਕਰ ਤੇਰੇ ਵਿੱਚ ਫ਼ਿਕਗੀ ਵੇ ਮੈਂ
ਮਿਠੇ ਗਨੇ ਦੀ ਪੋਰੀ, ਮਾਪੇ ਨਈ ਮਨਦੇ ਲੈਜਾ ਮਲੋਜੋਰੀ..... ![]() |
|
#3
|
||||
|
||||
|
nice..
__________________
Ki padiye ehna Kitaaban nu Har safe te OHDA Hi didaar hove Ik ik Akhar te RAAT beet jandi "Gurjeet"Kise nu na eh chandra PYAR hove |
|
#4
|
||||
|
||||
|
hahahhaha nice click
__________________
To Dc Follow the following links to learn this forum:- Rules How to create a thread n how to add a picture or video on this forum? How to send message and friend request to Members? How to upload profile pic and avatar on DC? From....DAVINDER SYAN/MODERATOR |
![]() |
| Thread Tools | Search this Thread |
|
|