|
|||||||
| Register | Games | Invite | FAQ | Members List | Calendar | Smilies | Sudoku | Search | Today's Posts | Mark Forums Read |
![]() |
|
|
Thread Tools | Search this Thread |
|
#1
|
||||
|
||||
|
ਕਿਸ ਤਰਾਂ ਹੁਣ ਮੈਂ ਜੀਆਂ, ਇਹ ਗੱਲ ਸਮਝਾਉਣ ਲਈ ਆ,
ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ, ਵਾਪਸ ਚਲੇ ਜਾਣ ਲਈ , ਤੂੰ ਜੋ ਵੀ ਗੱਲ ਕਹੀ,ਚੰਗੀ ਜਾਂ ਬੁਰੀ ਮੈਂ ਮੰਨਦਾ ਹੀ ਗਿਆ, ਗੈਰ ਮੁਮਕਿਨ ਗੱਲ ਹੈ ਜੋ, ਉਹ ਵੀ ਮੈਥੋਂ ਮਨਵਾਉਣ ਲਈ ਆ, ਸੁਣਿਆ ਦਾਣੇ ਦਾਣੇ ਤੇ ਲਿਖਿਆ ਹੁੰਦਾ ਹੈ, ਖਾਣ ਵਾਲੇ ਦਾ ਨਾਂ, ਮੇਰਾ ਦਿਲ ਦਾਣਾ ਹੈ,ਅਪਣਾ ਨਾਂ ਤੂੰ ਲਿਖਵਾਉਣ ਲਈ ਆ, ਜਿਸ ਤਰਾਂ ਸ਼ਰਮਾ ਕੇ, ਪਹਿਲੀ ਵਾਰ ਤੂੰ ਮਿਲੀ ਸੀ, ਫਿਰ ਉਸੀ ਅੰਦਾਜ਼ ਨਾਲ, ਇਕ ਵਾਰ ਸ਼ਰਮਾਉਣ ਲਈ ਆ, ਮੈਂ ਗਲਤ ਹਾਂ,ਹਰ ਜਗਾ ਤੂੰ ਹੀ ਕਿਹਾ ਹੈ ਹਰ ਜਗਾ, ਕਿਸ ਜਗਾ ਮੈਂ ਗਲਤ ਹਾਂ, ਇਹ ਗੱਲ ਮੈਨੂੰ ਸਮਝਾਉਣ ਲਈ ਆ,
__________________
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ,ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ, ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ,ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ, |
| The Following User Says Thank You to jass_cancerian For This Useful Post: | ||
|
#2
|
||||
|
||||
|
boht vadia
|
|
#3
|
||||
|
||||
|
bahut wadyaa ji
__________________
![]() |
|
#4
|
||||
|
||||
|
tnks for sharin jass ji
__________________
![]() pareshan nhi hunda "BhAtiA" zindgi diya thokraan to, naam WAHEGURU da leke sambhalan di aadat eh mainu.... ![]() |
![]() |
| Thread Tools | Search this Thread |
|
|